बोल वे कालिया कावा,मेरे जोगी ने कद औना,
जोगी ने कद औना,मेरे बालक ने कद औना,
तेनु कूट कूट चुरियाँ पावा,मेरे जोगी ने कद औना
बोल वे कालिया कावा...............
मैं अनजान सी जान शकी न,रब दा रूप पहचान शकी न,
हुन रोवा ते कुरलावा,मेरे जोगी ने कद औना..........
औंदिया ने जोगी दिया यादा,बोहदिया थले मारा अवाजा,
जोगी आवे ते भूल बखशामा,मेरे जोगी ने कद औना......
बालक बिन सुनिया ने तालियां,भुखिया खड़िया ने सब गावा,
उसदे मगर किधर नु जावा,मेरे जोगी ने कद औना..........
बालक मेरा पौनाहारी,उड़ गया करके मोर सवारी,
भगता भाखइयो वाले ने गौना,मेरे जोगी ने कद औना
ਬੋਲ ਵੇ ਕਾਲਿਆ ਕਾਂਵਾਂ, ਮੇਰੇ ਜੋਗੀ ਨੇ ਕਦ ਆਉਣਾ
ਜੋਗੀ ਨੇ ਕਦ ਆਉਣਾ, ਮੇਰੇ ਬਾਲਕ ਨੇ ਕਦ ਆਉਣਾ
ਤੈਨੂੰ ਕੁੱਟ ਕੁੱਟ ਚੂਰੀਆਂ ਪਾਂਵਾਂ, ਮੇਰੇ ਜੋਗੀ ਨੇ ਕਦ ਆਉਣਾ
ਬੋਲ ਵੇ ਕਾਲਿਆ ਕਾਂਵਾਂ,,,,,,,,,,,,,,,,,,,,,,,,,,,
ਮੈਂ ਅਣਜਾਣ ਸੀ ਜਾਣ ਸਕੀ ਨਾ, ਰੱਬ ਦਾ ਰੂਪ ਪਹਿਚਾਣ ਸਕੀ ਨਾ
ਹੁਣ ਰੋਵਾਂ ਤੇ ਕੁਰਲਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,,
ਆਉਂਦੀਆਂ ਨੇ ਜੋਗੀ ਦੀਆਂ ਯਾਦਾਂ, ਬੋਹੜਾਂ ਥੱਲੇ ਮਾਰਾਂ ਅਵਾਜਾਂ
ਜੋਗੀ ਆਵੇ ਤੇ ਭੁੱਲ ਬਖਸ਼ਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,
ਬਾਲਕ ਬਿਨ ਸੁੰਨੀਆਂ ਨੇ ਤਲਾਈਆਂ, ਭੁੱਖੀਆਂ ਖੜੀਆਂ ਨੇ ਸਭ ਗਾਂਵਾਂ
ਓਹਦੇ ਮਗਰ ਕਿੱਧਰ ਨੂੰ ਜਾਵਾਂ, ਮੇਰੇ ਜੋਗੀ ਨੇ ਕਦ ਆਉਣਾ,,,,,,,,,,,,,,,
ਬਾਲਕ ਮੇਰਾ ਪੌਣਹਾਰੀ, ਉੱਡ ਗਿਆ ਕਰਕੇ ਮੋਰ ਸਵਾਰੀ
bol ve kaaliya kaava,mere jogi ne kad auna,
jogi ne kad auna,mere baalak ne kad auna,
tenu koot koot churiyaan paava,mere jogi ne kad aunaa
bol ve kaaliya kaavaa...
mainanajaan si jaan shaki n,rab da roop pahchaan shaki n,
hun rova te kuralaava,mere jogi ne kad aunaa...
aundiya ne jogi diya yaada,bohadiya thale maara avaaja,
jogi aave te bhool bkhshaama,mere jogi ne kad aunaa...
baalak bin suniya ne taaliyaan,bhukhiya khadiya ne sab gaava,
usade magar kidhar nu jaava,mere jogi ne kad aunaa...
baalak mera paunaahaari,ud gaya karake mor savaari,
bhagata bhaakhiyo vaale ne gauna,mere jogi ne kad aunaa
bol ve kaaliya kaava,mere jogi ne kad auna,
jogi ne kad auna,mere baalak ne kad auna,
tenu koot koot churiyaan paava,mere jogi ne kad aunaa
bol ve kaaliya kaavaa...