रज के राज्या सहनु माता ने
चरनी लगाया सानूं माता ने,
खोल देवे मैयां जदों दया वाले द्वार जी,
सुध भूध भूल जावे ऐसा देवे प्यार जी,
नहियो ठुकराया सहनु माता ने,
चरनी लगाया सहनु माता ने,
दुनिया दा प्यार दिता नाले दिता मान ऐ,
चाहुंदे ने लोकी किता माँ ने एहसान ऐ,
रस्ता दिखाया सहनु माता ने,
चरनी लगाया सानूं माता ने
पपूरण प्रेम वाला नाम माँ दा जप के,
हर साल जावे सीधा माँ दे दर भज के,
गायक बनाया सहनु माता ने,
चरनी लगाया सानूं माता ने
ਰੱਜ ਕੇ ਰਜਾਇਆ ਸਾਨੂੰ, ਮਾਤਾ ਨੇ
ਚਰਣੀ ਲਗਾਇਆ ਸਾਨੂੰ, ਮਾਤਾ ਨੇ
ਖੋਲ ਦੇਵੇ ਮਈਆ ਜਦੋਂ, ਦਇਆ ਵਾਲੇ ਦਵਾਰ ਜੀ,
ਸੁੱਧ ਬੁੱਧ ਭੁੱਲ ਜਾਵੇ, ਐਸਾ ਦੇਵੇ ਪਿਆਰ ਜੀ
ਨਹੀਓਂ ਠੁਕਰਾਇਆ ਸਾਨੂੰ, ਮਾਤਾ ਨੇ ,
ਚਰਣੀ ਲਗਾਇਆ ਸਾਨੂੰ, ਮਾਤਾ ਨੇ
ਦੁਨੀਆਂ ਦਾ ਪਿਆਰ ਦਿੱਤਾ, ਨਾਲੇ ਦਿੱਤਾ ਮਾਣ ਏ
ਚਾਹੁੰਦੇ ਨੇ ਲੋਕੀਂ ਕੀਤਾ, ਮਾਂ ਨੇ ਅਹਿਸਾਨ ਏ
ਰਸਤਾ ਦਿਖਾਇਆ ਸਾਨੂੰ ਮਾਤਾ ਨੇ ,
ਚਰਣੀ ਲਗਾਇਆ ਸਾਨੂੰ ਮਾਤਾ ਨੇ
ਪੂਰਨ ਪ੍ਰੇਮ ਵਾਲਾ, ਨਾਮ ਮਾਂ ਦਾ ਜਪ ਕੇ,
ਹਰ ਸਾਲ ਜਾਵੇ ਸਿੱਧਾ, ਮਾਂ ਦੇ ਦਰ ਭੱਜ ਕੇ
ਗਾਇਕ ਬਣਾਇਆ ਸਾਨੂੰ, ਮਾਤਾ ਨੇ ,
ਚਰਣੀ ਲਗਾਇਆ ਸਾਨੂੰ, ਮਾਤਾ ਨੇ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
raj ke raajya sahanu maata ne
charani lagaaya saanoon maata ne
khol deve maiyaan jadon daya vaale dvaar ji,
sudh bhoodh bhool jaave aisa deve pyaar ji,
nahiyo thukaraaya sahanu maata ne,
charani lagaaya sahanu maata ne
duniya da pyaar dita naale dita maan ai,
chaahunde ne loki kita ma ne ehasaan ai,
rasta dikhaaya sahanu maata ne,
charani lagaaya saanoon maata ne
papooran prem vaala naam ma da jap ke,
har saal jaave seedha ma de dar bhaj ke,
charani lagaaya saanoon maata ne
raj ke raajya sahanu maata ne
charani lagaaya saanoon maata ne