दे के चरना दे विच था तू लाइयाँ मौजा ही मौजा,
माये छड़ी न फड के बाह तू लाइयाँ मौजा ही मौजा,
दे के चरना दे विच था .......
तेरे करमा तो पहला माये कौन गरीब नु जांदा सी,
असी हां कंकर तेरी गली दे कौन सहनु पहचानदा सी,
तेरे करके होया मेरा ना तू लाइयां मौजा ही मौजा,
दे के चरना दे विच था.......
तू नजर सवली जद भी किती कम मेरे होई जांदे ने,
जो भी अड़े सी कम माये एक दम मेरे होई जांदे ने,
मेनू माँ कदे न किती नाह तू लाइयाँ मोजा ही मोजा,
दे के चरना दे विच था .........
की बन्दा सी साडा माँ जे तेरा सहारा मिलदा ना,
कोमल जलंधरी दुभ जाना स जे किनारा मिलदा ना,
तेरा लख लख शुकर मना तू लाइयां मौजा ही मौजा,
दे के चरना दे विच था
ਦੇ ਕੇ, ਚਰਨਾਂ ਦੇ ਵਿੱਚ ਥਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਮਾਏਂ ਛੱਡੀ ਨਾ, ਫੜ ਕੇ ਬਾਂਹ ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,,,,
ਤੇਰੇ ਕਰਮ ਤੋਂ, ਪਹਿਲਾਂ ਮਾਏਂ, ਕੌਣ ਗਰੀਬ ਨੂੰ, ਜਾਣਦਾ ਸੀ
ਅਸੀਂ ਹਾਂ ਕੰਕਰ, ਤੇਰੀ ਗਲੀ ਦੇ, ਕੌਣ ਸਾਨੂੰ, ਪਹਿਚਾਣਦਾ ਸੀ
ਤੇਰੇ ਕਰਕੇ ਹੋਇਆ ਮੇਰਾ ਨਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,,,,
ਤੂੰ ਨਜ਼ਰ ਸਵੱਲੀ, ਜਦ ਵੀ ਕੀਤੀ, ਕੰਮ ਮੇਰੇ, ਹੋਈ ਜਾਂਦੇ ਨੇ
ਜੋ ਵੀ ਅੜੇ ਸੀ, ਕੰਮ ਮਾਏਂ, ਇੱਕ ਦਮ ਮੇਰੇ, ਹੋਈ ਜਾਂਦੇ ਨੇ
ਮੈਨੂੰ/ਮਾਂ ਕਦੇ ਨਾ ਕੀਤੀ ਨਾਂਹ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,,,,
ਕੀ ਬਣਦਾ ਸੀ, ਸਾਡਾ ਮਾਂ, ਜੇ ਤੇਰਾ ਸਹਾਰਾ, ਮਿਲਦਾ ਨਾ
ਕੋਮਲ ਜਲੰਧਰੀ, ਡੁੱਬ ਜਾਣਾ ਸੀ, ਜੇ ਕਿਨਾਰਾ, ਮਿਲਦਾ ਨਾ
ਤੇਰਾ ਲੱਖ ਲੱਖ ਸ਼ੁੱਕਰ ਮਨਾਂ, ਤੂੰ ਲਾਈਆਂ, ਮੌਜਾਂ ਹੀ ਮੌਜਾਂ
ਦੇ ਕੇ, ਚਰਨਾਂ ਦੇ ਵਿੱਚ ਥਾਂ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
de ke charana de vich tha too laaiyaan mauja hi mauja,
maaye chhadi n phad ke baah too laaiyaan mauja hi mauja,
de ke charana de vich tha ...
tere karama to pahala maaye kaun gareeb nu jaanda si,
asi haan kankar teri gali de kaun sahanu pahchaanada si,
tere karake hoya mera na too laaiyaan mauja hi mauja,
de ke charana de vich thaa...
too najar savali jad bhi kiti kam mere hoi jaande ne,
jo bhi ade si kam maaye ek dam mere hoi jaande ne,
menoo ma kade n kiti naah too laaiyaan moja hi moja,
de ke charana de vich tha ...
ki banda si saada ma je tera sahaara milada na,
komal jalandhari dubh jaana s je kinaara milada na,
tera lkh lkh shukar mana too laaiyaan mauja hi mauja,
de ke charana de vich thaa
de ke charana de vich tha too laaiyaan mauja hi mauja,
maaye chhadi n phad ke baah too laaiyaan mauja hi mauja,
de ke charana de vich tha ...