छु छा छारा रारा हॉवे पहाड़ा दे विच विच,
जय बाबे दी जय बाबे दी हॉवे गड्डी दे विच,
पहली गड्डी आई सुनिआरेया दी,
सिंग्नियाँ ले लाओ हॉवे गडी दे विच,
दूजी गडी आई बाई दर्जइया दी,
झोलियाँ झंडे लाओ हॉवे गड़ी दे विच,
तीजी गड़ी आई लुहारा दी,
चिमटे ले लओ होवे गडी दे विच,
चोथी गडी आई हलावाईया दी,
रोट ले लो हॉवे गडी दे विच,
पंज्मी गडी आई तरखाना दी,
खड़ावा पउए लै लाओ होवे गडी दे विच,
छेवी गडी आई पट्टी वालेया दी,
दर्शन पा लाओ हॉवे गड़ी दे विच
ਛੂੰ ਛਾਂ ਛਾਰਾ ਰਾਰਾ, ਹੋਵੇ ਪਹਾੜਾਂ ਦੇ ਵਿੱਚ
ਜੈ ਬਾਬੇ ਦੀ ਜੈ ਬਾਬੇ ਦੀ, ਹੋਵੇ ਗੱਡੀ ਦੇ ਵਿੱਚ
ਪਹਿਲੀ ਗੱਡੀ ਆਈ, ਸੁਨਿਆਰਿਆਂ ਦੀ
ਸਿੰਗੀਆਂ ਲੈ ਲਓ ਹੋਵੇ ਗੱਡੀ ਦੇ ਵਿੱਚ,,,,,,,,,,
ਦੂਜੀ ਗੱਡੀ ਆਈ, ਬਈ ਦਰਜੀਆਂ ਦੀ
ਝੋਲੀਆਂ/ਝੰਡੇ ਲੈ ਲਓ, ਹੋਵੇ ਗੱਡੀ ਦੇ ਵਿੱਚ,,,,,,
ਤੀਜੀ ਗੱਡੀ ਆਈ, ਲੁਹਾਰਾਂ ਦੀ
ਚਿਮਟੇ ਲੈ ਲਓ ਹੋਵੇ ਗੱਡੀ ਦੇ ਵਿੱਚ,,,,,,,,
ਚੌਥੀ ਗੱਡੀ ਆਈ, ਹਲਵਾਈਆਂ ਦੀ
ਰੋਟ ਲੈ ਲਓ ਹੋਵੇ ਗੱਡੀ ਦੇ ਵਿੱਚ,,,,,,,,,,
ਪੰਜਵੀਂ ਗੱਡੀ ਆਈ, ਤਰਖਾਣਾਂ ਦੀ
ਖੜਾਵਾਂ/ਪਊਏ ਲੈ ਲਓ, ਹੋਵੇ ਗੱਡੀ ਦੇ ਵਿੱਚ,,,,
ਛੇਵੀਂ ਗੱਡੀ ਆਈ, ਪੱਟੀ ਵਾਲਿਆਂ ਦੀ
ਦਰਸ਼ਨ ਪਾ ਲਓ ਹੋਵੇ ਗੱਡੀ ਦੇ ਵਿੱਚ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
chhu chha chhaara raara hve pahaada de vich vich,
jay baabe di jay baabe di hve gaddi de vich
pahali gaddi aai suniaareya di,
singniyaan le laao hve gadi de vich
dooji gadi aai baai darjiya di,
jholiyaan jhande laao hve gadi de vich
teeji gadi aai luhaara di,
chimate le lo hove gadi de vich
chothi gadi aai halaavaaeeya di,
rot le lo hve gadi de vich
panjmi gadi aai tarkhaana di,
khadaava pue lai laao hove gadi de vich
chhevi gadi aai patti vaaleya di,
darshan pa laao hve gadi de vich
chhu chha chhaara raara hve pahaada de vich vich,
jay baabe di jay baabe di hve gaddi de vich