जे चले हो सरहन्द नूं मेरे प्यारियो,
मेरे लाला दे नाल रहके रात गुजारियो,
जद हवा चलेगी ठंडी तन नु झन्ब्दी,
एहसास करो होऊ मेरी माँ है कंब्दी,
गोदी विच बैठे लाला ताई निहारियो,
मेरे लाला दे नाल रहके रात गुजारियो,
तुसी धिया पूत आपने नाल लेआइयो जी,
जिथे डूला मेरा खून ओथे लै जाइयो जी,
हे मेरे हो ते मेरा रूप ही धारियों,
मेरे लाला दे नाल रहके रात गुजारियो,
ओह नीहा जिथे मेरे नाल खलोते सी,
दुःख वदा सी मेरे लाडले ते छोटे सी,
ओह कहंदे ने दुःख सह लियो सिदक न हारियो,
मेरे लाला दे नाल रहके रात गुजारियो,
मैं खड़ा उडीका अपने सिंह सरदारा नू,
मैं मिलना चाहुंदा अपने अजीत झुजारा नु,
मैं चारे पूत क्यों वारे जरा विचारियो,
मेरे लाला दे नाल रहके रात गुजारियो,
जे चल हो सरहंद नु मेरे प्यारियो,
मेरे लाला दे नाल रहके रात गुजारियो
ਜੇ ਚੱਲੇ ਹੋ ਸਰਹੰਦ ਨੂੰ, ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਜਦ ਹਵਾ ਚੱਲੇਗੀ ਠੰਡੀ, ਤਨ ਨੂੰ ਝੰਬਦੀ
ਅਹਿਸਾਸ ਕਰੋ ਹਉਂ, ਮੇਰੀ ਮਾਂ ਹੈ ਕੰਬਦੀ
ਗੋਦੀ ਵਿੱਚ ਬੈਠੇ, ਲਾਲਾਂ ਤਾਈਂ ਨਿਹਾਰਿਓ ,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਤੁਸੀਂ ਧੀਆਂ ਪੁੱਤ, ਆਪਣੇ ਨਾਲ ਲਿਆਇਓ ਜੀ
ਜਿੱਥੇ ਡੁੱਲ੍ਹਾ ਮੇਰਾ ਖੂਨ, ਓਥੇ ਲੈ ਜਾਇਓ ਜੀ
ਜੇ ਮੇਰੇ ਹੋ ਤੇ, ਮੇਰਾ ਰੂਪ ਹੀ, ਧਾਰਿਓ ,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਓਹ ਨੀਹਾਂ ਜਿੱਥੇ, ਮੇਰੇ ਲਾਲ ਖਲੋਤੇ ਸੀ
ਦੁੱਖ ਵੱਡਾ ਸੀ, ਮੇਰੇ ਲਾਡਲੇ ਤੇ ਛੋਟੇ ਸੀ
ਉਹ ਕਹਿੰਦੇ ਨੇ, ਦੁੱਖ ਸਹਿ ਲਓ, ਸਿਦਕ ਨਾ ਹਾਰਿਓ ,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਮੈਂ ਖੜਾਂ ਉਡੀਕਾਂ, ਆਪਣੇ ਸਿੰਘ ਸਰਦਾਰਾਂ ਨੂੰ
ਮੈਂ ਮਿਲਣਾ ਚਾਹੁੰਦਾ, ਆਪਣੇ ਅਜੀਤ ਜੁਝਾਰਾਂ ਨੂੰ
ਮੈਂ ਚਾਰੇ, ਪੁੱਤ ਕਿਓਂ ਵਾਰੇ, ਜ਼ਰਾ ਵਿਚਾਰਿਓ ,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਜੇ ਚੱਲੇ ਹੋ ਸਰਹੰਦ ਨੂੰ, ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
je chale ho sarahand noon mere pyaariyo,
mere laala de naal rahake raat gujaariyo
jad hava chalegi thandi tan nu jhanbdi,
ehasaas karo hooo meri ma hai kanbdi,
godi vich baithe laala taai nihaariyo,
mere laala de naal rahake raat gujaariyo
tusi dhiya poot aapane naal leaaiyo ji,
jithe doola mera khoon othe lai jaaiyo ji,
he mere ho te mera roop hi dhaariyon,
mere laala de naal rahake raat gujaariyo
oh neeha jithe mere naal khalote si,
duhkh vada si mere laadale te chhote si,
oh kahande ne duhkh sah liyo sidak n haariyo,
mere laala de naal rahake raat gujaariyo
mainkhada udeeka apane sinh saradaara noo,
mainmilana chaahunda apane ajeet jhujaara nu,
mainchaare poot kyon vaare jara vichaariyo,
mere laala de naal rahake raat gujaariyo
je chal ho sarahand nu mere pyaariyo,
mere laala de naal rahake raat gujaariyo
je chale ho sarahand noon mere pyaariyo,
mere laala de naal rahake raat gujaariyo