जोगियां सुनेहरी जटा वालियां मैं तेरी नोकर हो गई आ,
चरना दे नाल ला ले मैं दर ते आन खलो गई आ,
जोगियां सुनेहरी जटा वालियां........
तेरे नाम दा रंग जोगियां मेनू वि चढ़ जावे,
जिथे मथा टेका जोगियां तू ही नज़र मेनू आवे,
साड़ी वारि काह्तो एह्नियाँ देरीयां हो गइयाँ,
जोगियां सुनेहरी जटा वालियां.........
सारी दुनिया छड देनी मैं दर नहियो छड़ना तेरा,
रत्नों लुहारी वांगु जोगियां मान रख लवी मेरा,
साडी वारि काह्तो एह्नियाँ दरियां हो गइयाँ,
जोगियां सुनेहरी जटा वालियां........
अतवार नु रोट बना के संगता नु वरतावा,
राने अते मंजीत दे वांगु जे वि मैं तर जावा,
नित ओह जोट जगौन्दे जिहना ते मेहरा हो गइयाँ,
जोगियां सुनेहरी जटा वालियां........
ਜੋਗੀਆ ਸੁਨਹਿਰੀ ਜਟਾਂ ਵਾਲਿਆਂ, ਮੈਂ ਤੇਰੀ ਨੌਕਰ ਹੋ ਗਈ ਆਂ
ਚਰਨਾਂ ਦੇ ਨਾਲ ਲਾ ਲੈ , ਮੈਂ ਦਰ ਤੇ ਆਣ ਖਲੋ ਗਈ ਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,
ਤੇਰੇ ਨਾਮ ਦਾ ਰੰਗ ਜੋਗੀਆ, ਮੈਨੂੰ ਵੀ ਚੜ੍ਹ ਜਾਵੇ,
ਜਿਥੇ ਮੱਥਾ ਟੇਕਾ ਜੋਗੀਆ, ਤੂੰ ਹੀ ਨਜ਼ਰ ਮੈਨੂੰ ਆਵੇ
ਸਾਡੀ ਵਾਰੀ ਕਾਹਤੋਂ , ਐਨੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,
ਸਾਰੀ ਦੁਨੀਆਂ ਛੱਡ ਦੇਣੀ ਮੈਂ, ਦਰ ਨਹੀਓਂ ਛੱਡਣਾ ਤੇਰਾ,
ਰਤਨੋ ਲੁਹਾਰੀ ਵਾਂਗੂ ਜੋਗੀਆ, ਮਾਣ ਰੱਖ ਲਵੀਂ ਮੇਰਾ
ਖੈਰ ਝੋਲੀ ਵਿਚ ਪਾ ਦੇ , ਬੜੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,
ਐਤਵਾਰ ਨੂੰ ਰੋਟ ਬਣਾ ਕੇ, ਸੰਗਤਾਂ ਨੂੰ ਵਰਤਾਵਾਂ,
ਰਾਣੇ ਅਤੇ ਮਨਜੀਤ ਦੇ ਵਾਂਗੂ, ਜੇ ਵੀ ਮੈਂ ਤਰ ਜਾਵਾਂ
ਨਿੱਤ ਉਹ ਜੋਤ ਜਗਾਉਂਦੇ , ਜਿਹਨਾਂ ਤੇ ਮੇਹਰਾਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
jogiyaan sunehari jata vaaliyaan mainteri nokar ho gi a,
charana de naal la le maindar te aan khalo gi a,
jogiyaan sunehari jata vaaliyaan...
tere naam da rang jogiyaan menoo vi chadah jaave,
jithe mtha teka jogiyaan too hi nazar menoo aave,
saadi vaari kaahato ehaniyaan dereeyaan ho giyaan,
jogiyaan sunehari jata vaaliyaan...
saari duniya chhad deni maindar nahiyo chhadana tera,
ratnon luhaari vaangu jogiyaan maan rkh lavi mera,
saadi vaari kaahato ehaniyaan dariyaan ho giyaan,
jogiyaan sunehari jata vaaliyaan...
atavaar nu rot bana ke sangata nu varataava,
raane ate manjeet de vaangu je vi maintar jaava,
nit oh jot jagaunde jihana te mehara ho giyaan,
jogiyaan sunehari jata vaaliyaan...
jogiyaan sunehari jata vaaliyaan mainteri nokar ho gi a,
charana de naal la le maindar te aan khalo gi a,
jogiyaan sunehari jata vaaliyaan...