असी दुखा दे सताये होए आ,
केह्डा केहडा दुःख दसिये,
हार दुखा वाले पाये होये आ,
बेठा होवे जे सामने तू जोगी,
तेनु अपना दुःख सुना सकदा,
हो जे मेहर तेरी जे सिद्ध जोगी,
तू कखो लख बना सकदा,
मिलदियाँ दर तेरे तो बे शुमार खुशियाँ,
मैं दर तेरा छड के जा नि सकदा,
एक नजर मेहर दी तक ले ,
मेरे जोगियां ,मेनू चरना च रख ले,
पौनाहारी मेनू चरना च रख ले,
तेरे दर दा नोकर बन जावा,
मेरे जोगियां मेनू चरना च रख ले,
पौनाहारी मेनू चरना च रख ले,
तेरे दर डा नोकर बन जावा,
तेरे नाम एह जिंदगी कर जावा,
एक वारि बाह तू फड ले,
मेरे जोगियां मेनू चरना च रख ले
मैं होर किसे तो की लेना,
जोगी तेरा हो के जी लेना,
एक वारी पला फड ले,
मेरे जोगियां मेनू चरना च रख ले
तेरा विच गुफा दे डेरा ऐ,
तू सब ते करदा मेहरा ऐ,
एक वारी दर ते सद ले,
मेरे जोगियां मेनू चरना च रख ले
दिलभाग ते कर्म कमियां ऐ,
बकी नु चरनी लाया ऐ,
लक्की सिर हाथ हूँ थर ले,
मेरे जोगियां मेनू चरना च रख ले
ਅਸੀਂ ਦੁੱਖਾਂ ਦੇ, ਸਤਾਏ ਹੋਏ ਆਂ
ਕੇਹੜਾ ਕੇਹੜਾ, ਦੁੱਖ ਦੱਸੀਏ,
ਹਾਰ ਦੁੱਖਾਂ ਵਾਲੇ, ਪਾਏ ਹੋਏ ਆਂ
ਬੈਠਾ ਹੋਵੇ ਜੇ ਸਾਹਮਣੇ, ਤੂੰ ਜੋਗੀ
ਤੈਨੂੰ ਆਪਣਾ ਦੁੱਖ, ਸੁਣਾ ਸਕਦਾ
ਹੋ ਜੇ ਮੇਹਰ ਤੇਰੀ, ਜੇ ਸਿੱਧ ਜੋਗੀ
ਤੂੰ ਕੱਖੋਂ ਲੱਖ, ਬਣਾ ਸਕਦਾ
ਮਿਲਦੀਆਂ ਦਰ ਤੇਰੇ ਤੋਂ, ਬੇ-ਸ਼ੁਮਾਰ ਖੁਸ਼ੀਆਂ
ਮੈਂ ਦਰ ਤੇਰਾ ਛੱਡ ਕੇ, ਜਾ ਨੀ ਸਕਦਾ
ਇੱਕ ਨਜ਼ਰ ਮੇਹਰ ਦੀ, ਤੱਕ ਲੈ
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ
ਇੱਕ ਨਜ਼ਰ ਮੇਹਰ ਦੀ, ਤੱਕ ਲੈ
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ
ਤੇਰੇ ਦਰ ਦਾ ਨੌਕਰ, ਬਣ ਜਾਵਾਂ
ਤੇਰੇ ਨਾਮ ਏਹ ਜਿੰਦਗੀ, ਕਰ ਜਾਵਾਂ
ਇੱਕ ਵਾਰੀ, ਬਾਂਹ ਤੂੰ ਫੜ੍ਹ ਲੈ ,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ
ਮੈਂ ਹੋਰ ਕਿਸੇ ਤੋਂ, ਕੀ ਲੈਣਾ
ਜੋਗੀ ਤੇਰਾ ਹੋ ਕੇ, ਜੀ ਲੈਣਾ
ਇੱਕ ਵਾਰੀ, ਪੱਲਾ ਫੜ੍ਹ ਲੈ ,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ
ਤੇਰਾ ਵਿੱਚ ਗੁਫਾ ਦੇ, ਡੇਰਾ ਏ
ਤੂੰ ਸਭ ਤੇ ਕਰਦਾ, ਮੇਹਰਾਂ ਏ
ਇੱਕ ਵਾਰੀ ਦਰ ਤੇ, ਸੱਦ ਲੈ ,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ
ਦਿਲਬਾਗ ਤੇ ਕਰਮ, ਕਮਾਇਆ ਏ
ਬੱਕੀ ਨੂੰ ਚਰਣੀ, ਲਾਇਆ ਏ
ਲੱਕੀ ਸਿਰ ਹੱਥ ਹੁਣ, ਧਰ ਲੈ ,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
asi dukha de sataaye hoe a,
kehada kehada duhkh dasiye,
haar dukha vaale paaye hoye a,
betha hove je saamane too jogi,
tenu apana duhkh suna sakada,
ho je mehar teri je siddh jogi,
too kkho lkh bana sakada,
miladiyaan dar tere to be shumaar khushiyaan,
maindar tera chhad ke ja ni sakadaa
ek najar mehar di tak le ,
mere jogiyaan ,menoo charana ch rkh le,
paunaahaari menoo charana ch rkh le
tere dar da nokar ban jaava,
mere jogiyaan menoo charana ch rkh le,
paunaahaari menoo charana ch rkh le
tere dar da nokar ban jaava,
tere naam eh jindagi kar jaava,
ek vaari baah too phad le,
mere jogiyaan menoo charana ch rkh le
mainhor kise to ki lena,
jogi tera ho ke ji lena,
ek vaari pala phad le,
mere jogiyaan menoo charana ch rkh le
tera vich gupha de dera ai,
too sab te karada mehara ai,
ek vaari dar te sad le,
mere jogiyaan menoo charana ch rkh le
dilbhaag te karm kamiyaan ai,
baki nu charani laaya ai,
lakki sir haath hoon thar le,
mere jogiyaan menoo charana ch rkh le
asi dukha de sataaye hoe a,
kehada kehada duhkh dasiye,
haar dukha vaale paaye hoye a,
betha hove je saamane too jogi,
tenu apana duhkh suna sakada,
ho je mehar teri je siddh jogi,
too kkho lkh bana sakada,
miladiyaan dar tere to be shumaar khushiyaan,
maindar tera chhad ke ja ni sakadaa