पौणाहारी बाबा जी रखी चरना दे कोल,
धुनें वालेया बाबा जी रखी चरना दे कोल,
रखी चरना दे कोल रखी चरना दे कोल,
दुधाधारी बाबा जी रखी......
मेरी फरयाद तेरे दर अगे होर सुनावा किह्नु,
खोल न दफ्तर ऐबा वाले दर तो थके न मेनू,
दर तो थके न मेनू जोगी दर तो थके न मेनू,
चिमटे वालेया बाबा जी रखी....
तेरे जेहा मेनू होर न जोगी मेरे जेहे लख तेनु,
जे मेरे विच ऐब न हुँदै तू बख्सेंदा कहणु,
तू बख्सेंदा कहणु,तू बख्सेंदा कहणु,
सिंगियाँ वालेया बाबा जी रखी,,,,,,,
जे ऑगन वेखे पौनाहारी ता कोई न मेरी थाऊ,
जे ते रोम शरीर दे उस तो वध गुनाहों,
उस तो वध गुनाहों,उस तो वध गुनाहों,
पाऊआ वालेया बाबा जी रखी......
औखे वेले कोई नही न बाबुल वीर न मावा,
सबे थके देवदे मेरी कोई न पकड़े बाहवा
मेरी कोई न पकड़े बाहवा,कोई न पकड़े बाहवा,
झोली वालेया बाबा जी रखी....
वेख न लेख मथे दे मेरे कर्मा ते न जावी,
रखी लाज विरद दी बाबा अपनी भगती लावी,
अपनी भगती लावी,अपनी भगती लावी,
गाऊआ वालेया बाबा जी रखी......
उचे पर्वत चड चड वेखा बिट बिट अखी झाका,
दर्द विछोड़े नाथ वाले मैं रो रो मारा हाका,
मैं रो रो मारा हाका,मैं रो रो मारा हाका,
सिंगिया वालेया बाबा जी रखी....
रस्ते दे विच पौनाहारी एह दिल फ़र्स विछावा,
सोहने चरण तुहाडे जोड़ा एह दोवे नैन बनावा,
एह दोवे नैन बनावा,एह दोवे नैन बनावा,
धुनें वालेया बाबा जी रखी....
विशड गया तेरे चरना तो मैं खोट्या कर्मा करके,
दूधाधारी मेनू बक्श लवो तुसी अपनी किरपा करके
अपनी किरपा करके अपनी किरपा करके
पौनाहारी बाबा जी ...........
औगुन हारे की वेनती सुनो गरीब नवाज,
जो मैं पूत कपूत हु तोहे पिता को लाज,
तोहे पिता को लाज नाथ जी तोहे पिता को लाज,
चिमटे वालेया बाबा जी
ਪੌਣਾਹਾਰੀ ਬਾਬਾ ਜੀ ਰੱਖੀ, ਚਰਨਾਂ ਦੇ ਕੋਲ
ਧੂਣੇ ਵਾਲਿਆ ਬਾਬਾ ਜੀ ਰੱਖੀ, ਚਰਨਾਂ ਦੇ ਕੋਲ
ਰੱਖੀ ਚਰਨਾਂ ਦੇ ਕੋਲ ਰੱਖੀ, ਚਰਨਾਂ ਦੇ ਕੋਲ ,
ਦੁੱਧਾਧਾਰੀ ਬਾਬਾ ਜੀ ਰੱਖੀ,,,,,,,,,,,,,,,
ਮੇਰੀ ਫਰਿਆਦ ਤੇਰੇ ਦਰ ਅੱਗੇ, ਹੋਰ ਸੁਣਾਵਾਂ ਕੇਹਨੂੰ
ਖੋਲ ਨਾ ਦਫਤਰ ਐਬਾਂ ਵਾਲੇ, ਦਰ ਤੋਂ ਧੱਕ ਨਾ ਮੈਨੂੰ
*ਦਰ ਤੋਂ ਧੱਕ ਨਾ ਮੈਨੂੰ ਜੋਗੀ, ਦਰ ਤੋਂ ਧੱਕ ਨਾ ਮੈਨੂੰ ,
ਚਿਮਟੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਤੇਰੇ ਜੇਹਾ ਮੈਨੂੰ ਹੋਰ ਨਾ ਜੋਗੀ, ਮੇਰੇ ਜੇਹੇ ਲੱਖ ਤੈਨੂੰ
ਜੇ ਮੇਰੇ ਵਿੱਚ ਐਬ ਨਾ ਹੁੰਦੇ, ਤੂੰ ਬਖ਼ਸ਼ੇਂਦਾ ਕੇਹਨੂੰ
*ਤੂੰ ਬਖ਼ਸ਼ੇਂਦਾ ਕੇਹਨੂੰ ਬਾਬਾ, ਤੂੰ ਬਖ਼ਸ਼ੇਂਦਾ ਕੇਹਨੂੰ ,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਜੇ ਔਗਣ ਵੇਖੇ ਪੌਣਾਹਾਰੀ ਤਾਂ, ਕੋਈ ਨਾ ਮੇਰੀ ਥਾਓਂ
ਜੇ ਤੇ ਰੋਮ ਸਰੀਰ ਦੇ, ਓਸ ਤੋਂ ਵੱਧ ਗੁਨਾਹੋਂ
*ਓਸ ਤੋਂ ਵੱਧ ਗੁਨਾਹੋਂ ਜੋਗੀ, ਓਸ ਤੋਂ ਵੱਧ ਗੁਨਾਹੋਂ ,
ਪਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਔਖੇ ਵੇਲੇ ਕੋਈ ਨਹੀਂ ਨਾ, ਬਾਬੁਲ ਵੀਰ ਨਾ ਮਾਵਾਂ
ਸਭੇ ਧੱਕਾ ਦੇਂਵਦੇ, ਮੇਰੀ ਕੋਈ ਨਾ ਪਕੜੇ ਬਾਂਹਵਾਂ
*ਮੇਰੀ ਕੋਈ ਨਾ ਪਕੜੇ ਬਾਂਹਵਾਂ ਜੋਗੀ, ਕੋਈ ਨਾ ਪਕੜੇ ਬਾਂਹਵਾਂ ,
ਝੋਲੀ ਵਾਲਿਆ ਬਾਬਾ ਜੀ ਰੱਖੀ,,,,,,,,,,,,,,
ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾ ਤੇ ਨਾ ਜਾਵੀਂ
ਰੱਖੀ ਲਾਜ ਬਿਰਦ ਦੀ ਬਾਬਾ, ਆਪਣੀ ਭਗਤੀ ਲਾਵੀਂ
*ਆਪਣੀ ਭਗਤੀ ਲਾਵੀਂ ਜੋਗੀ, ਆਪਣੀ ਭਗਤੀ ਲਾਵੀਂ ,
ਗਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਉੱਚੇ ਪਰਬਤ ਚੜ੍ਹ ਚੜ੍ਹ ਵੇਖਾਂ, ਬਿੱਟ ਬਿੱਟ ਅੱਖੀਂ ਝਾਕਾਂ
ਦਰਦ ਵਿਛੋੜੇ ਨਾਥ ਵਾਲੇ, ਮੈਂ ਰੋ ਰੋ ਮਾਰਾ ਹਾਕਾਂ
*ਮੈਂ ਰੋ ਰੋ ਮਾਰਾ ਹਾਕਾਂ ਬਾਬਾ, ਰੋ ਰੋ ਮਾਰਾ ਹਾਕਾਂ ,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਰਸਤੇ ਦੇ ਵਿੱਚ ਪੌਣਾਹਾਰੀ, ਇਹ ਦਿਲ ਫ਼ਰਸ਼ ਵਿਛਾਵਾਂ
ਸੋਹਣੇ ਚਰਣ ਤੁਹਾਡੇ ਜੋੜਾ, ਇਹ ਦੋਏ ਨੈਣ ਬਣਾਵਾਂ
*ਇਹ ਦੋਏ ਨੈਣ ਬਣਾਵਾਂ ਜੋਗੀ, ਇਹ ਦੋਏ ਨੈਣ ਬਣਾਵਾਂ ,
ਧੂਣੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,
ਵਿੱਛੜ ਗਿਆ ਤੇਰੇ ਚਰਨਾਂ ਤੋਂ ਮੈਂ, ਖੋਟਿਆਂ ਕਰਮਾ ਕਰਕੇ
ਦੁੱਧਾਧਾਰੀ ਮੈਨੂੰ ਬਖਸ਼ ਲਵੋ, ਤੁਸੀਂ ਆਪਣੀ ਕਿਰਪਾ ਕਰਕੇ
*ਆਪਣੀ ਕਿਰਪਾ ਕਰਕੇ ਬਾਬਾ, ਆਪਣੀ ਕਿਰਪਾ ਕਰਕੇ ,
ਪੌਣਾਹਾਰੀ ਬਾਬਾ ਜੀ ਰੱਖੀ,,,,,,,,,,,,,,,
ਅਉਗਣਹਾਰੇ ਕੀ ਬੇਨਤੀ, ਸੁਣੋ ਗਰੀਬ ਨਵਾਜ਼
ਜੋ ਮੈਂ ਪੂਤ ਕਪੂਤ ਹੂੰ, ਤੋਹੇ ਪਿਤਾ ਕੋ ਲਾਜ
*ਤੋਹੇ ਪਿਤਾ ਕੋ ਲਾਜ ਨਾਥ ਜੀ, ਤੋਹੇ ਪਿਤਾ ਕੋ ਲਾਜ
ਚਿਮਟੇ ਵਾਲਿਆ ਬਾਬਾ ਜੀ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
paunaahaari baaba ji rkhi charana de kol,
dhunen vaaleya baaba ji rkhi charana de kol,
rkhi charana de kol rkhi charana de kol,
dudhaadhaari baaba ji rkhi...
meri pharayaad tere dar age hor sunaava kihanu,
khol n dphatar aiba vaale dar to thake n menoo,
dar to thake n menoo jogi dar to thake n menoo,
chimate vaaleya baaba ji rkhi...
tere jeha menoo hor n jogi mere jehe lkh tenu,
je mere vich aib n hundai too bakhsenda kahanu,
too bakhsenda kahanu,too bakhsenda kahanu,
singiyaan vaaleya baaba ji rkhee
je gan vekhe paunaahaari ta koi n meri thaaoo,
je te rom shareer de us to vdh gunaahon,
us to vdh gunaahon,us to vdh gunaahon,
paaooa vaaleya baaba ji rkhi...
aukhe vele koi nahi n baabul veer n maava,
sabe thake devade meri koi n pakade baahavaa
meri koi n pakade baahava,koi n pakade baahava,
jholi vaaleya baaba ji rkhi...
vekh n lekh mthe de mere karma te n jaavi,
rkhi laaj virad di baaba apani bhagati laavi,
apani bhagati laavi,apani bhagati laavi,
gaaooa vaaleya baaba ji rkhi...
uche parvat chad chad vekha bit bit akhi jhaaka,
dard vichhode naath vaale mainro ro maara haaka,
mainro ro maara haaka,mainro ro maara haaka,
singiya vaaleya baaba ji rkhi...
raste de vich paunaahaari eh dil pahars vichhaava,
sohane charan tuhaade joda eh dove nain banaava,
eh dove nain banaava,eh dove nain banaava,
dhunen vaaleya baaba ji rkhi...
vishad gaya tere charana to mainkhotya karma karake,
doodhaadhaari menoo baksh lavo tusi apani kirapa karake
apani kirapa karake apani kirapa karake
paunaahaari baaba ji ...
augun haare ki venati suno gareeb navaaj,
jo mainpoot kapoot hu tohe pita ko laaj,
tohe pita ko laaj naath ji tohe pita ko laaj,
chimate vaaleya baaba jee
paunaahaari baaba ji rkhi charana de kol,
dhunen vaaleya baaba ji rkhi charana de kol,
rkhi charana de kol rkhi charana de kol,
dudhaadhaari baaba ji rkhi...