संगतां दे नाल भरिआ,पौनाहारी दा वेहडा,
गुफा विच बैठा जोगी बैठा जी ला के डेरा,
संगतां दे नाल भरिआ.......
थोली थार लगियां रोनका वजदे ने ढोल नगाड़े,
जोगी दी महिमा गाउंदे गाउंदे ने भगत प्यारे,
फुला दी महक आउंदी चमके जी चार चुफेरा,
संगतां दे नाल भरिआ.......
कोई ता दर्शन करदा कोई ता चोंकियाँ भरदा,
खाली न मुड के जावे जिसदी है सची श्रधा,
उहना लइ खुले भंडारे दर उते आ गया जेह्डा,
संगतां दे नाल भरिआ.......
शिवा दी करके भगती भगती चो पा लाइ शक्ति,
रेहिमत दा मीह बरसावे रंगा विच दुनिया रंगती,
पाली ते मंदिर ताहियो करदे धन्वाद जी तेरा,
संगतां दे नाल भरिआ.......
ਸੰਗਤਾਂ ਦੇ ਨਾਲ ਭਰਿਆ, ਪੌਣਾਹਾਰੀ ਦਾ ਵੇਹੜਾ
ਗੁਫ਼ਾ ਵਿੱਚ ਬੈਠਾ ਜੋਗੀ, ਬੈਠਾ ਜੀ ਲਾ ਕੇ ਡੇਰਾ
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,
ਧੌਲੀ ਧਾਰ ਲੱਗੀਆਂ ਰੌਣਕਾਂ, ਵੱਜਦੇ ਨੇ ਢੋਲ ਨਗਾੜੇ
ਜੋਗੀ ਦੀ ਮਹਿਮਾ ਗਾਉਂਦੇ, ਗਾਉਂਦੇ ਨੇ ਭਗਤ ਪਿਆਰੇ
ਫੁੱਲਾਂ ਦੀ ਮਹਿਕ ਆਉਂਦੀ, ਚਮਕੇ ਜੀ ਚਾਰ ਚੁਫੇਰਾ,
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,
ਕੋਈ ਤਾਂ ਦਰਸ਼ਨ ਕਰਦਾ, ਕੋਈ ਤਾਂ ਚੌਂਕੀਆਂ ਭਰਦਾ
ਖਾਲੀ ਨਾ ਮੁੜ ਕੇ ਜਾਵੇ, ਜਿਸਦੀ ਹੈ ਸੱਚੀ ਸ਼ਰਧਾ
ਉਹਨਾਂ ਲਈ ਖੁੱਲੇ ਭੰਡਾਰੇ, ਦਰ ਉੱਤੇ ਆ ਗਿਆ ਜੇਹੜਾ,
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,
ਸ਼ਿਵਾਂ ਦੀ ਕਰਕੇ ਭਗਤੀ, ਭਗਤੀ ਚੋਂ ਪਾ ਲਈ ਸ਼ਕਤੀ
ਰਹਿਮਤ ਦਾ ਮੀਂਹ ਬਰਸਾਵੇ, ਰੰਗਾਂ ਵਿੱਚ ਦੁਨੀਆਂ ਰੰਗਤੀ
ਪਾਲੀ ਤੇ ਸ਼ਿੰਦਰ ਤਾਹੀਓਂ, ਕਰਦੇ ਧੰਨਵਾਦ ਜੀ ਤੇਰਾ,
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
sangataan de naal bharia,paunaahaari da vehada,
gupha vich baitha jogi baitha ji la ke dera,
sangataan de naal bhariaa...
tholi thaar lagiyaan ronaka vajade ne dhol nagaade,
jogi di mahima gaaunde gaaunde ne bhagat pyaare,
phula di mahak aaundi chamake ji chaar chuphera,
sangataan de naal bhariaa...
koi ta darshan karada koi ta chonkiyaan bharada,
khaali n mud ke jaave jisadi hai schi shrdha,
uhana li khule bhandaare dar ute a gaya jehada,
sangataan de naal bhariaa...
shiva di karake bhagati bhagati cho pa laai shakti,
rehimat da meeh barasaave ranga vich duniya rangati,
paali te mandir taahiyo karade dhanvaad ji tera,
sangataan de naal bhariaa...
sangataan de naal bharia,paunaahaari da vehada,
gupha vich baitha jogi baitha ji la ke dera,
sangataan de naal bhariaa...