आए नराते चढ़ गया चा,कर
घर घर माँ दी जोत जगी ऐ,
घर कर गई आ खुशियाँ छा,
आये नराते.......
माँ दे दर ते रोनका बड़ियाँ,
चरना दे विच संगत खड़ियाँ,
घर घर माँ दे जागे हो रहे,
रलमिल माँ नु लिए मना,
कंजक दे जो पैर है धोंदा,
ओहनू माँ दा दर्शन हुंदा,
नाम खुमारी चढ़ जांदी ऐ,
झुक जांदा ऐ जो शीश झुका,
आये नराते......
पूजा दा फल मिल जांदा ऐ,
अष्टमी दा जद दिन आंदा ऐ,
दर्शी कई वारि अजमाइयां,
तुसी वी देखो दर ते आ,
आये नराते....
ਆਏ ਨਰਾਤੇ, ਚੜ੍ਹ ਗਿਆ ਚਾਅ
ਘਰ ਘਰ ਮਾਂ ਦੀ, ਜੋਤ ਜਗੀ ਏ
ਘਰ ਕਰ ਗਈ ਆ, ਖੁਸ਼ੀਆਂ ਛਾਅ,
ਆਏ ਨਰਾਤੇ,,,,,,,,,,,,,,,,,,
ਮਾਂ ਦੇ ਦਰ ਤੇ, ਰੌਣਕਾਂ ਬੜੀਆਂ,
ਚਰਨਾਂ ਦੇ ਵਿੱਚ, ਸੰਗਤਾਂ ਖੜੀਆਂ
ਘਰ ਘਰ ਮਾਂ ਦੇ, ਜਾਗੇ ਹੋ ਰਹੇ
ਰਲਮਿਲ ਮਾਂ ਨੂੰ, ਲਏ ਮਨਾ,
ਆਏ ਨਰਾਤੇ,,,,,,,,,,,,,,,,,,
ਕੰਜਕਾਂ ਦੇ ਜੋ, ਪੈਰ ਹੈ ਧੌਂਦਾ,
ਓਹਨੂੰ ਮਾਂ ਦਾ, ਦਰਸ਼ਨ ਹੁੰਦਾ
ਨਾਮ ਖੁਮਾਰੀ, ਚੜ੍ਹ ਜਾਂਦੀ ਏ
ਝੁੱਕ ਜਾਂਦਾ ਏ ਜੋ, ਸੀਸ ਝੁਕਾ,
ਆਏ ਨਰਾਤੇ,,,,,,,,,,,,,,,,,
ਪੂਜਾ ਦਾ ਫਲ, ਮਿਲ ਜਾਂਦਾ ਏ,
ਅਸ਼ਟਮੀ ਦਾ ਜਦ, ਦਿਨ ਆਦਾਂ ਏ
ਦਰਸ਼ੀ, ਕਈਂ ਵਾਰੀ ਅਜ਼ਮਾਇਆ
ਤੁਸੀਂ ਵੀ ਦੇਖੋ, ਦਰ ਤੇ ਆ,
ਆਏ ਨਰਾਤੇ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
aae naraate chadah gaya cha,kar
ghar ghar ma di jot jagi ai,
ghar kar gi a khushiyaan chha,
aaye naraate...
ma de dar te ronaka badiyaan,
charana de vich sangat khadiyaan,
ghar ghar ma de jaage ho rahe,
ralamil ma nu lie manaa
kanjak de jo pair hai dhonda,
ohanoo ma da darshan hunda,
naam khumaari chadah jaandi ai,
jhuk jaanda ai jo sheesh jhuka,
aaye naraate...
pooja da phal mil jaanda ai,
ashtami da jad din aanda ai,
darshi ki vaari ajamaaiyaan,
tusi vi dekho dar te a,
aaye naraate...
aae naraate chadah gaya cha,kar
ghar ghar ma di jot jagi ai,
ghar kar gi a khushiyaan chha,
aaye naraate...