हां बाबा /जोगी जी असी नोकर तेरे,
हो सेवा तेरी च खड़ा रवा मैं शाम सवेरे,
बाबा जोगी जी असी नोकर तेरे,
हां बाबा जी असी ...........
देवे हथ बन तेरी गुफा ते खलो रवा,
दुनिया नु छड बाबा तेरा ही मैं हो रवा,
हो जद दी किती चाकरी तेरी भाग जाग गये मेरे,
बाबा जोगी जी असी नोकर तेरे,
हां बाबा जी असी ...........
गुफा तेरे दे वेहड़े देवा मैं बुहारियां,
पलका दे नाल पुजियाँ पोड़ियाँ प्यारियां,
हो भगत अपने नु सेवा बख्शो मैं पावा फेरे,
बाबा जोगी जी असी नोकर तेरे,
हां बाबा जी असी ...........
एक पल भी ना परे तेरे कोलो होवा मैं,
उठ प्रभाती बाबा तेरे चरना नु धोवा मैं,
हो तेरा करा शिंगार ते जय जयकार ले के फुला दे फेरे,
बाबा जोगी जी असी नोकर तेरे,
हां बाबा जी असी ...........
हर वेले हर था ते भेटा तेरी गावा बाबा,
सेवा दी मंजूरी बस तेथो एहो चावा बाबा,
हो करो किरपा भगता ते वसो दिल विच मेरे,
बाबा जोगी जी असी नोकर तेरे,
हां बाबा जी असी ...........
ਹਾਂ ਬਾਬਾ/ਜੋਗੀ ਜੀ ਅਸੀਂ, ਨੌਕਰ ਤੇਰੇ
ਹੋ ਸੇਵਾ ਤੇਰੀ ਚ ਖੜਾ ਰਵ੍ਹਾਂ, ਮੈਂ ਸ਼ਾਮ ਸਵੇਰੇ ,
ਬਾਬਾ/ਜੋਗੀ ਜੀ ਅਸੀਂ ਨੌਕਰ ਤੇਰੇ
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਦੋਵੇ ਹੱਥ ਬੰਨ੍ਹ ਤੇਰੀ, ਗੁਫ਼ਾ ਤੇ ਖਲੋ ਰਵ੍ਹਾਂ
ਦੁਨੀਆਂ ਨੂੰ ਛੱਡ ਬਾਬਾ, ਤੇਰਾ ਹੀ ਮੈਂ ਹੋ ਰਵ੍ਹਾਂ
ਹੋ ਜਦ ਦੀ ਕੀਤੀ ਚਾਕਰੀ ਤੇਰੀ, ਭਾਗ ਜਾਗ ਗਏ ਮੇਰੇ,
ਬਾਬਾ/ਜੋਗੀ ਅਸੀਂ ਨੌਕਰ ਤੇਰੇ
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਗੁਫਾ ਤੇਰੀ ਦੇ ਵੇਹੜੇ, ਦੇਵਾਂ ਮੈਂ ਬੁਹਾਰੀਆਂ
ਪਲਕਾਂ ਦੇ ਨਾਲ ਪੂਝਾਂ, ਪੌੜੀਆਂ ਪਿਆਰੀਆਂ
ਹੋ ਭਗਤ ਆਪਣੇ ਨੂੰ ਸੇਵਾ ਬਖਸ਼ੋ, ਮੈਂ ਪਾਵਾਂ ਫੇਰੇ,
ਬਾਬਾ/ਜੋਗੀ ਅਸੀਂ ਨੌਕਰ ਤੇਰੇ
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਇੱਕ ਪਲ ਵੀ ਨਾ ਪਰੇ, ਤੇਰੇ ਕੋਲੋਂ ਹੋਵਾਂ ਮੈਂ
ਉੱਠ ਪ੍ਰਭਾਤੀ ਬਾਬਾ, ਤੇਰੇ ਚਰਨਾਂ ਨੂੰ ਧੋਵਾਂ ਮੈਂ
ਹੋ ਤੇਰਾ ਕਰਾਂ ਸ਼ਿੰਗਾਰ ਤੇ ਜੈ ਜੈਕਾਰ, ਲੈ ਕੇ ਫੁੱਲਾਂ ਦੇ ਫੇਰੇ,
ਬਾਬਾ/ਜੋਗੀ ਅਸੀਂ ਨੌਕਰ ਤੇਰੇ
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਹਰ ਵੇਲੇ ਹਰ ਥਾਂ ਤੇ, ਭੇਟਾਂ ਤੇਰੀ ਗਾਵਾਂ ਬਾਬਾ
ਸੇਵਾ ਦੀ ਮੰਜ਼ੂਰੀ ਬੱਸ, ਤੈਥੋਂ ਏਹੋ ਚਾਹਵਾਂ ਬਾਬਾ
ਹੋ ਕਰੋ ਕਿਰਪਾ ਭਗਤਾਂ ਤੇ, ਵਸੋਂ ਦਿਲ ਵਿੱਚ ਮੇਰੇ,
ਬਾਬਾ/ਜੋਗੀ ਅਸੀਂ ਨੌਕਰ ਤੇਰੇ
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
haan baaba /jogi ji asi nokar tere,
ho seva teri ch khada rava mainshaam savere,
baaba jogi ji asi nokar tere,
haan baaba ji asi ...
deve hth ban teri gupha te khalo rava,
duniya nu chhad baaba tera hi mainho rava,
ho jad di kiti chaakari teri bhaag jaag gaye mere,
baaba jogi ji asi nokar tere,
haan baaba ji asi ...
gupha tere de vehade deva mainbuhaariyaan,
palaka de naal pujiyaan podiyaan pyaariyaan,
ho bhagat apane nu seva bakhsho mainpaava phere,
baaba jogi ji asi nokar tere,
haan baaba ji asi ...
ek pal bhi na pare tere kolo hova main,
uth prbhaati baaba tere charana nu dhova main,
ho tera kara shingaar te jay jayakaar le ke phula de phere,
baaba jogi ji asi nokar tere,
haan baaba ji asi ...
har vele har tha te bheta teri gaava baaba,
seva di manjoori bas tetho eho chaava baaba,
ho karo kirapa bhagata te vaso dil vich mere,
baaba jogi ji asi nokar tere,
haan baaba ji asi ...
haan baaba /jogi ji asi nokar tere,
ho seva teri ch khada rava mainshaam savere,
baaba jogi ji asi nokar tere,
haan baaba ji asi ...