जिहनू याद बाबे दी आवे,
ओहनू घर विच चैन ना आवे
ओ बंदा भज भज दर्शन पावे ता समजो,
बाबे/जोगी दियां मेहरा ने
जेह्दे कंडिया नु वी फूल समज के आउंदे ने,
ओह पौनाहारी दा प्यार सुहाना पौंदे ने
जेह्नु प्यार बाबे दा आवे,
ओहनू एक पल चैन न आवे,
ओह बंदा भज भज.........
मैं की की सिफता करा तेरे दरबार दियां,
तेरे दर ते संगता भव सागर तो तर दियां,
जेह्डा नेहू बाबे नाल लावे,
ओहदी कट चोरासी जावे,
ओह बंदा भज भज.........
तेरे भगता नु जद लोकी ताहने देंदे ने,
तेरे भगत प्यारे ताहने वी सह लेनदे ने,
जेह्डा दर जोगी दे आवे,
ओह मंगियाँ मुरदा पावे,
ओह बंदा भज भज.........
जेह्नु चन ते तारे आ के शीश झुकांदे ने,
मेरे जोगी भुलियाँ नु वी रास्ता पौंदे ने,
जेह्नु ज्ञान जोगी दा आवे,
ओहदा जन्म मरन मूक जावे,
ओह बंदा भज भज.........
ਜੇਹਨੂੰ ਯਾਦ ਬਾਬੇ ਦੀ ਆਵੇ,
ਓਹਨੂੰ ਘਰ ਵਿਚ ਚੈਨ ਨਾ ਆਵੇ
ਓ ਬੰਦਾ ਭੱਜ ਭੱਜ ਦਰਸ਼ਨ ਪਾਵੇ, ਤਾਂ ਸਮਝੋ
ਬਾਬੇ / ਜੋਗੀ ਦੀਆਂ ਮੇਹਰਾਂ ਨੇ
ਜੇਹੜੇ ਕੰਡਿਆਂ ਨੂੰ ਵੀ, ਫ਼ੁੱਲ ਸਮਝ ਕੇ ਆਂਉਂਦੇ ਨੇ,
ਉਹ ਪੌਣਾਹਾਰੀ ਦਾ, ਪਿਆਰ ਸੁਹਾਨਾ ਪਾਂਉਂਦੇ ਨੇ
ਜੇਹਨੂੰ ਪਿਆਰ ਬਾਬੇ ਦਾ ਆਵੇ,
ਓਹਨੂੰ ਇਕ ਪਲ ਚੈਨ ਨਾ ਆਵੇ,
ਓ ਬੰਦਾ ਭੱਜ ਭੱਜ.............
ਮੈਂ ਕੀ ਕੀ ਸਿਫਤਾਂ ਕਰਾਂ, ਤੇਰੇ ਦਰਬਾਰ ਦੀਆਂ,
ਤੇਰੇ ਦਰ ਤੇ ਸੰਗਤਾਂ, ਭਵ ਸਾਗਰ ਤੋਂ ਤਰ ਦੀਆਂ
ਜੇਹੜਾ ਨੇਹੁ ਬਾਬੇ ਨਾਲ ਲਾਵੇ,
ਓਹਦੀ ਕੱਟ ਚੌਰਾਸੀ ਜਾਵੇ,
ਓ ਬੰਦਾ ਭੱਜ ਭੱਜ..........
ਤੇਰੇ ਭਗਤਾਂ ਨੂੰ ਜਦ, ਲੋਕੀ ਤਾਹਨੇ ਦੇਂਦੇ ਨੇ,
ਤੇਰੇ ਭਗਤ ਪਿਆਰੇ, ਤਾਹਨੇ ਵੀ ਸਹਿ ਲੈਂਦੇ ਨੇ
ਜੇਹੜਾ ਦਰ ਜੋਗੀ ਦੇ ਆਵੇ,
ਓਹੋ ਮੰਗੀਆਂ ਮੁਰਾਦਾਂ ਪਾਵੇ
ਓ ਬੰਦਾ ਭੱਜ ਭੱਜ........
ਜੇਹਨੂੰ ਚੰਨ ਤੇ ਤਾਰੇ, ਆ ਕੇ ਸ਼ੀਸ਼ ਝੁਕਾਂਉਂਦੇ ਨੇ,
ਮੇਰੇ ਜੋਗੀ ਭੁੱਲਿਆਂ ਨੂੰ ਵੀ, ਰਸਤੇ ਪਾਉਂਦੇ ਨੇ
ਜੇਹਨੂੰ ਗਿਆਨ ਜੋਗੀ ਦਾ ਆਵੇ,
ਓਹਦਾ ਜਨਮ ਮਰਨ ਮੁੱਕ ਜਾਵੇ
ਓ ਬੰਦਾ ਭੱਜ ਭੱਜ...............
ਅਪਲੋਡ ਕਰਤਾ- ਅਨਿਲ ਭੋਪਾਲ
jihanoo yaad baabe di aave,
ohanoo ghar vich chain na aave
o banda bhaj bhaj darshan paave ta samajo,
baabe/jogi diyaan mehara ne
jehade kandiya nu vi phool samaj ke aaunde ne,
oh paunaahaari da pyaar suhaana paunde ne
jehanu pyaar baabe da aave,
ohanoo ek pal chain n aave,
oh banda bhaj bhaj...
mainki ki siphata kara tere darabaar diyaan,
tere dar te sangata bhav saagar to tar diyaan,
jehada nehoo baabe naal laave,
ohadi kat choraasi jaave,
oh banda bhaj bhaj...
tere bhagata nu jad loki taahane dende ne,
tere bhagat pyaare taahane vi sah lenade ne,
jehada dar jogi de aave,
oh mangiyaan murada paave,
oh banda bhaj bhaj...
jehanu chan te taare a ke sheesh jhukaande ne,
mere jogi bhuliyaan nu vi raasta paunde ne,
jehanu gyaan jogi da aave,
ohada janm maran mook jaave,
oh banda bhaj bhaj...
jihanoo yaad baabe di aave,
ohanoo ghar vich chain na aave
o banda bhaj bhaj darshan paave ta samajo,
baabe/jogi diyaan mehara ne