बस कोई न चलेया मेरा
मैं ते रोकियाँ बड़ियाँ
बंसी वालेया अखियाँ तेरे नाल लड़ियाँ
दुनिया दे नाल तोड़ के नाल जोड़ेया नाता
तुही मेरे सिर दा साईं तू ही मेरा दाता.
तेरे पीछे सब जग छडके,
तेरे नाल ही लड़ीआ
जदो दिया ऐ लड़ियाँ अखा रही न होश टिकाने
तेरे बिना की हाल है मेरा दास तेरा ही जाने
किवे भला मैं रोका दसदे
हंजुआ दी ऐ लडिया
ਬਸ ਕੋਈਂ ਨਾ ਚਲਿਆ ਮੇਰਾ
ਮੈ ਤੇ ਰੋਕੀਆਂ ਬੜੀਆਂ
ਬੰਸੀ ਵਾਲੜਿਆ ਅੱਖੀਆਂ ਤੇਰੇ ਨਾਲ ਲੜੀਆਂ
ਦੁਨੀਆ ਦੇ ਨਾਲ ਤੋੜ ਕੇ ਤੇਰੇ ਨਾਲ ਜੋੜਿਆ ਨਾਤਾ
ਤੁਹੀ ਮੇਰੇ ਸਿਰ ਦਾ ਸਾਈ ਤੂੰ ਹੀ ਮੇਰਾ ਦਾਤਾ
ਤੇਰੇ ਪਿੱਛੇ ਸਬ ਜਗ ਛੱਡਕੇ
ਤੇਰੇ ਨਾਲ ਹੀ ਲੜੀਆਂ ...
ਜਦੋ ਦੀਆਂ ਏ ਲੜੀਆਂ ਅੱਖਾਂ ਰਹੀ ਨਾ ਹੋਸ਼ ਟਿਕਾਣੇ
ਤੇਰੇ ਬਿਨਾ ਕੀ ਹਾਲ ਹੈ ਮੇਰਾ ਦਾਸ ਤੇਰਾ ਹੀ ਜਾਨੇ
ਕਿਵੇਂ ਭਲਾ ਮੈਂ ਰੋਕਾ ਦਸਦੇ
ਹੰਜੂਆਂ ਦੀ ਏ ਲੜੀਆਂ....
bas koi n chaleya meraa
mainte rokiyaan badiyaan
bansi vaaleya akhiyaan tere naal ladiyaan
duniya de naal tod ke naal jodeya naataa
tuhi mere sir da saaeen too hi mera daataa.
tere peechhe sab jag chhadake,
tere naal hi ladeeaa
jado diya ai ladiyaan akha rahi n hosh tikaane
tere bina ki haal hai mera daas tera hi jaane
kive bhala mainroka dasade
hanjua di ai ladiyaa
bas koi n chaleya meraa
mainte rokiyaan badiyaan
bansi vaaleya akhiyaan tere naal ladiyaan