संगतों भगतो जी चेत दा महीना आ गया,
सोहना चेत महीना आया,
भगता नु है चा चड़ आया,
जी चेत महीना आ गया,
हो संतो भगतो जी चेत दा महीना आ गया,
खीच तयारी भगता ने एक सोहना झंडा बनाया,
ज्योत जगा के धुफ़ धुखा के भगता ने धुना लाया,
ओथे दर्श बाबे ने दिखाया,
जी चेत दा महीना आ गया;......
चुक के झंडा फड के कुंद्नु संगता चाला पइयां,
लाउन जयकारे गावन भेटा भगता चा चड आया,
शाह तलाइया जा के भगता ने डेरा लाया,
जी चेत दा महीना आ गया ..........
घर रतनो दे शाहतालियाँ चोंकी जद लगाई,
ला के धुना चरण गंगा ते उथे अलख जगाई,
एथो रल भगता ने इकठे हो के जाना,
जी चेत दा महीना आ गया
हाथ च झंडा ते रोट बना के धुर गुफा ते जाना ,
भोग लगा के आरती करके दर्श जोगी दा पाउना,
सच्चा दर जोगी दा मुहो मंगियाँ मुरादा पा लो,
जी चेत दा महीना आ गया .......
ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ
ਸੋਹਣਾ ਚੇਤ, ਮਹੀਨਾ ਆਇਆ,
ਭਗਤਾਂ ਨੂੰ ਹੈਂ, ਚਾਅ ਚੜ੍ਹ ਆਇਆ,
ਜੀ ਚੇਤ ਦਾ ਮਹੀਨਾ ਆ ਗਿਆ
ਹੋ ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ
ਖਿੱਚ ਤਿਆਰੀ ਭਗਤਾਂ ਨੇ, ਇੱਕ ਸੋਹਣਾ ਝੰਡਾ ਬਣਾਇਆ
ਜੋਤ ਜਗਾ ਕੇ ਧੂਫ ਧੁਖਾ ਕੇ, ਭਗਤਾਂ ਨੇ ਧੂਣਾ ਲਾਇਆ
ਉੱਥੇ ਦਰਸ਼ ਬਾਬੇ ਨੇ, ਦਿਖਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,
ਚੁੱਕ ਕੇ ਝੰਡਾ ਫੜ ਕੇ ਕੁੰਦਨੂੰ, ਸੰਗਤ ਚਾਲਾ ਪਾਇਆ
ਲਾਉਣ ਜੈਕਾਰੇ ਗਾਵਣ ਭੇਟਾਂ, ਭਗਤਾਂ ਚਾਅ ਚੜ੍ਹ ਆਇਆ
ਸ਼ਾਹ ਤਲਾਈਆਂ ਜਾ ਕੇ, ਭਗਤਾਂ ਨੇ ਡੇਰਾ ਲਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,
ਘਰ ਰਤਨੋ ਦੇ ਸ਼ਾਹਤਲਾਈਆਂ, ਚੌਂਕੀ ਜਦ ਲਗਾਈ
ਲਾ ਕੇ ਧੂਣਾ ਚਰਨ ਗੰਗਾ ਤੇ, ਉੱਥੇ ਅਲਖ ਜਗਾਈ
ਇਥੋਂ ਰਲ ਭਗਤਾਂ ਨੇ, ਇਕੱਠੇ ਹੋ ਕੇ ਜਾਣਾ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,
ਹੱਥ ਚ ਝੰਡਾ ਤੇ, ਰੋਟ ਬਣਾ ਕੇ, ਧੁਰ ਗੁਫਾ ਤੇ ਜਾਣਾ
ਭੋਗ ਲਗਾ ਕੇ, ਆਰਤੀ ਕਰਕੇ, ਦਰਸ਼ ਜੋਗੀ ਦਾ ਪਾਉਣਾ
ਸੱਚਾ ਦਰ ਜੋਗੀ ਦਾ, ਮੂੰਹੋ ਮੰਗੀਆਂ ਮੁਰਾਦਾਂ ਪਾ ਲਓ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,
sangaton bhagato ji chet da maheena a gaya,
sohana chet maheena aaya,
bhagata nu hai cha chad aaya,
ji chet maheena a gaya,
ho santo bhagato ji chet da maheena a gayaa
kheech tayaari bhagata ne ek sohana jhanda banaaya,
jyot jaga ke dhupah dhukha ke bhagata ne dhuna laaya,
othe darsh baabe ne dikhaaya,
ji chet da maheena a gayaa;...
chuk ke jhanda phad ke kundnu sangata chaala piyaan,
laaun jayakaare gaavan bheta bhagata cha chad aaya,
shaah talaaiya ja ke bhagata ne dera laaya,
ji chet da maheena a gaya ...
ghar ratano de shaahataaliyaan chonki jad lagaai,
la ke dhuna charan ganga te uthe alkh jagaai,
etho ral bhagata ne ikthe ho ke jaana,
ji chet da maheena a gayaa
haath ch jhanda te rot bana ke dhur gupha te jaana ,
bhog laga ke aarati karake darsh jogi da paauna,
sachcha dar jogi da muho mangiyaan muraada pa lo,
ji chet da maheena a gaya ...
sangaton bhagato ji chet da maheena a gaya,
sohana chet maheena aaya,
bhagata nu hai cha chad aaya,
ji chet maheena a gaya,
ho santo bhagato ji chet da maheena a gayaa