शेर सवारी माइयां आई,
आवो दर्शन कर लो शेरावाली दे,
दर तो झोलियाँ भर लो शेरावाली दे,
आवो दर्शन कर लो शेरावाली दे,
भगता रलमिल जगन रचाया,
माँ भोली दा भवन सजाया,
जगमग जग्दियाँ ज्योता,
भगतो दर्शन कर लो शेरावाली दे
दर तो झोलियाँ भर लो शेरावाली दे,
आवो दर्शन कर लो शेरावाली दे,
आ गई मइयां शेर सवारी,
दर्शन कर लो वारो वारि,
दिल दी गल सुना के सारी भगतो दुखड़े हर लो शेरावाली दे,
आवो दर्शन कर लो शेरावाली दे,
रूप मियाँ दा सोहना लगदा,
वेख वेख अज दिल न रजदा,
दाती बेठी खोल भंडारे,
माँ तो मंगियाँ वर लो शेरावाली दे,
दर तो झोलियाँ भर लो शेरावाली दे,
आवो दर्शन कर लो शेरावाली दे,
खुशियाँ वाली रात है आई,
मइयां जी साड़े घर आई,
आनंद चावला राने वांगु,
माँ दा पल्ला फड लो शेरावाली दे,
दर तो झोलियाँ भर लो शेरावाली दे,
ਸ਼ੇਰ ਸਵਾਰੀ, ਮਈਆ ਆਈ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ
ਭਗਤਾਂ ਰਲਮਿਲ, ਜਗਨ ਰਚਾਇਆ
ਮਾਂ ਭੋਲੀ ਦਾ, ਭਵਨ ਸਜਾਇਆ
ਜਗਮਗ, ਜੱਗਦੀਆਂ ਜੋਤਾਂ ,
ਭਗਤੋ, ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ
ਆ ਗਈ ਮਈਆ, ਸ਼ੇਰ ਸਵਾਰੀ
ਦਰਸ਼ਨ ਕਰ ਲਓ, ਵਾਰੋ ਵਾਰੀ
ਦਿਲ ਦੀ ਗੱਲ, ਸੁਣਾ ਕੇ ਸਾਰੀ ,
ਭਗਤੋ, ਦੁੱਖੜੇ ਹਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ
ਰੂਪ ਮਈਆ ਦਾ, ਸੋਹਣਾ ਲੱਗਦਾ
ਵੇਖ ਵੇਖ ਅੱਜ, ਦਿਲ ਨਾ ਰੱਜਦਾ
ਦਾਤੀ ਬੈਠੀ, ਖੋਲ ਭੰਡਾਰੇ ,
ਮਾਂ ਤੋਂ ਮੰਗਿਆ, ਵਰ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ
ਖੁਸ਼ੀਆਂ ਵਾਲੀ, ਰਾਤ ਹੈ ਆਈ
ਮਈਆ ਜੀ, ਸਾਡੇ ਘਰ ਆਈ
ਅਨੰਦ ਚਾਵਲਾ, ਰਾਣੇ ਵਾਂਗੂ ,
ਮਾਂ ਦਾ ਪੱਲਾ, ਫੜ੍ਹ ਲਓ, ਸ਼ੇਰਾਂਵਾਲੀ ਦੇ,,,
ਦਰ ਤੋਂ ਝੋਲੀਆਂ ਭਰ ਲਓ, ਸ਼ੇਰਾਂਵਾਲੀ ਦੇ
ਆਵੋ ਦਰਸ਼ਨ ਕਰ ਲਓ, ਸ਼ੇਰਾਂਵਾਲੀ ਦੇ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
sher savaari maaiyaan aai,
aavo darshan kar lo sheraavaali de,
dar to jholiyaan bhar lo sheraavaali de,
aavo darshan kar lo sheraavaali de
bhagata ralamil jagan rchaaya,
ma bholi da bhavan sajaaya,
jagamag jagdiyaan jyota,
bhagato darshan kar lo sheraavaali de
dar to jholiyaan bhar lo sheraavaali de,
aavo darshan kar lo sheraavaali de
a gi miyaan sher savaari,
darshan kar lo vaaro vaari,
dil di gal suna ke saari bhagato dukhade har lo sheraavaali de,
aavo darshan kar lo sheraavaali de
roop miyaan da sohana lagada,
vekh vekh aj dil n rajada,
daati bethi khol bhandaare,
ma to mangiyaan var lo sheraavaali de,
dar to jholiyaan bhar lo sheraavaali de,
aavo darshan kar lo sheraavaali de
khushiyaan vaali raat hai aai,
miyaan ji saade ghar aai,
aanand chaavala raane vaangu,
ma da palla phad lo sheraavaali de,
dar to jholiyaan bhar lo sheraavaali de
sher savaari maaiyaan aai,
aavo darshan kar lo sheraavaali de,
dar to jholiyaan bhar lo sheraavaali de,
aavo darshan kar lo sheraavaali de