रखो मेरी लाज रखो मेरी लाज,
गोरा जी दे लाल तेनु करा अरदास,
रखो मेरी लाज रखो मेरी लाज,
सुर देयो मेनू ते ताल देयो मेनू,
सचा सुचा गणपति ख्याल देयो मेनू,
सुर विच रखो सारे साजियाँ दे साज,
रखो मेरी लाज रखो मेरी लाज,
करो कोई एसा मेरे ते एहसान ,
सारियां सरोतियाँ नु होवा परवान,
कृष्ण ते सुदामे वांगु करो मेरे काज,
रखो मेरी लाज रखो मेरी लाज,
इक दंत दया वंत चार भुजा धारी,
माथे ते तिलक सोहे मुसे दी सवाररी,
सब दे दिला दे तू जांदा ए राज,
रखो मेरी लाज रखो मेरी लाज,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ -
*ਗੌਰਾਂ ਜੀ ਦੇ ਲਾਲ, ਤੈਨੂੰ ਕਰਾਂ ਅਰਦਾਸ ,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ
ਸੁਰ ਦਿਓ ਮੈਨੂੰ ਤੇ, ਤਾਲ ਦਿਓ ਮੈਨੂੰ
ਸੱਚਾ ਸੁੱਚਾ ਗਣਪਤੀ, ਖਿਆਲ ਦਿਓ ਮੈਨੂੰ
*ਸੁਰ ਵਿੱਚ ਰੱਖੋ ਸਾਰੇ, ਸਾਜ਼ੀਆਂ ਦੇ ਸਾਜ਼ ,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ
ਕਰੋ ਕੋਈ ਐਸਾ, ਮੇਰੇ ਤੇ ਅਹਿਸਾਨ
ਸਾਰਿਆਂ ਸਰੋਤਿਆਂ ਨੂੰ, ਹੋਵਾਂ ਪ੍ਰਵਾਨ
*ਕ੍ਰਿਸ਼ਨ ਤੇ ਸੁਦਾਮੇ ਵਾਂਗੂ, ਕਰੋ ਮੇਰੇ ਕਾਜ਼ ,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ
ਇਕ ਦੰਤ ਦਇਆ ਵੰਤ, ਚਾਰ ਭੁਜਾ ਧਾਰੀ
ਮਾਥੇ ਤੇ ਤਿਲਕ ਸੋਹੇ, ਮੂਸੇ ਦੀ ਸਵਾਰੀ
*ਸਭ ਦੇ ਦਿਲਾਂ ਦੇ ਤੂੰ, ਜਾਣਦਾ ਏ ਰਾਜ ,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
rkho meri laaj rkho meri laaj,
gora ji de laal tenu kara aradaas,
rkho meri laaj rkho meri laaj
sur deyo menoo te taal deyo menoo,
scha sucha ganapati khyaal deyo menoo,
sur vich rkho saare saajiyaan de saaj,
rkho meri laaj rkho meri laaj
karo koi esa mere te ehasaan ,
saariyaan sarotiyaan nu hova paravaan,
krishn te sudaame vaangu karo mere kaaj,
rkho meri laaj rkho meri laaj
ik dant daya vant chaar bhuja dhaari,
maathe te tilak sohe muse di savaarari,
sab de dila de too jaanda e raaj,
rkho meri laaj rkho meri laaj
rkho meri laaj rkho meri laaj,
gora ji de laal tenu kara aradaas,
rkho meri laaj rkho meri laaj