तेरे आऔन दियां आसा लाइ रखियाँ,
है दिल विच चा जोगियां,
साडी कुली दी नसीब जाग जानगे,
तू इक वारि आ जोगियां,
आसी तेरे उते डोरा बाबा सुटियाँ,
आगे हूँ तेरी मरजी,
डावाडोल न यकीन मेरा हो जावे,
हर वेले जींद दर्दी,
तेरा दर असी कदे बी नि छड़ना,
है जिह्ना चिर साह जोगियां,
साड़ी कुली दे नसीब जाग जानगे,
तू इक वारी आ जोगियां,
साडा कोई न गरीबा दा हाय बनेया,
तू भी साथो मुख मोड़ न,
पैर पैर उते खादियाँ मैं ठोकरा,
तू बी मेरा दिल तोड़ न,
तेरे बिना कौन दसी मेरा जग ते,
जो करू प्रवाह जोगियां,
सदी कुली दे नसीब जाग जानगे
तू इक वारि आ जोगियां
साडे सोहनी ते जो कितियाँ तू रेहमता,
ओह कदे नहियो भूल सकदा,
जीना चिर तेरा हथ सोडी सिर रे,
एह कदे नहियो रुल सकदा,
कदे भूल के जे असी तेनु भुलाइये,
दिखाई सहनु राह जोगियां,
साड़ी कुली दे नसीब जाग जानगे,
तू इक वारि आ जोगियां
ਤੇਰੇ ਆਉਣ ਦੀਆਂ, ਆਸਾਂ ਲਾਈ ਰੱਖੀਆਂ,
ਹੈ ਦਿਲ ਵਿੱਚ, ਚਾਅ ਜੋਗੀਆ
ਸਾਡੀ ਕੁੱਲੀ ਦੇ ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ
ਅਸੀਂ ਤੇਰੇ ਉੱਤੇ, ਡੋਰਾਂ ਬਾਬਾ ਸੁੱਟੀਆਂ,
ਅੱਗੇ ਹੁਣ, ਤੇਰੀ ਮਰਜ਼ੀ
ਡਾਂਵਾਂਡੋਲ ਨਾ, ਯਕੀਨ ਮੇਰਾ ਹੋ ਜਵੇ,
ਹਰ ਵੇਲੇ, ਜਿੰਦ ਦਰਦੀ
ਤੇਰਾ ਦਰ ਅਸੀਂ, ਕਦੇ ਵੀ ਨੀ ਛੱਡਣਾ ,
ਹੈ ਜਿੰਨਾ ਚਿਰ, ਸਾਹ ਜੋਗੀਆ,,,,
ਸਾਡੀ ਕੁੱਲੀ ਦੇ ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ
ਸਾਡਾ ਕੋਈ ਨਾ, ਗਰੀਬਾਂ ਦਾ,, ਹਾਏ ਬਣਿਆ,
ਤੂੰ ਵੀ ਸਾਥੋਂ, ਮੁੱਖ ਮੋੜ ਨਾ
ਪੈਰ ਪੈਰ ਉੱਤੇ, ਖਾਧੀਆਂ ਮੈਂ ਠੋਕਰਾਂ,
ਤੂੰ ਵੀ ਮੇਰਾ, ਦਿਲ ਤੋੜ ਨਾ
ਤੇਰੇ ਬਿਨਾਂ ਕੌਣ, ਦੱਸੀ ਮੇਰਾ ਜੱਗ ਤੇ ,
ਜੋ ਕਰੂ, ਪ੍ਰਵਾਹ ਜੋਗੀਆ,,,,
ਸਾਡੀ ਕੁੱਲੀ ਦੇ ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ
ਸਾਡੇ ਸੋਹਣੀ ਤੇ ਜੋ, ਕੀਤੀਆਂ ਤੂੰ ਰਹਿਮਤਾਂ,
ਓਹ ਕਦੇ ਨਹੀਓਂ, ਭੁੱਲ ਸਕਦਾ
ਜਿੰਨਾ ਚਿਰ ਤੇਰਾ, ਹੱਥ ਸੋਢੀ ਸਿਰ ਤੇ,
ਏਹ ਕਦੇ ਨਹੀਓਂ, ਰੁਲ੍ਹ ਸਕਦਾ
ਕਦੇ ਭੁੱਲ ਕੇ ਜੇ, ਅਸੀਂ ਤੈਨੂੰ ਭੁੱਲੀਏ ,
ਦਿਖਾਵੀਂ ਸਾਨੂੰ, ਰਾਹ ਜੋਗੀਆ,,,,
ਸਾਡੀ ਕੁੱਲੀ ਦੇ ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
tere aaaun diyaan aasa laai rkhiyaan,
hai dil vich cha jogiyaan,
saadi kuli di naseeb jaag jaanage,
too ik vaari a jogiyaan
aasi tere ute dora baaba sutiyaan,
aage hoon teri maraji,
daavaadol n yakeen mera ho jaave,
har vele jeend dardi,
tera dar asi kade bi ni chhadana,
hai jihana chir saah jogiyaan,
saadi kuli de naseeb jaag jaanage,
too ik vaari a jogiyaan
saada koi n gareeba da haay baneya,
too bhi saatho mukh mod n,
pair pair ute khaadiyaan mainthokara,
too bi mera dil tod n,
tere bina kaun dasi mera jag te,
jo karoo pravaah jogiyaan,
sadi kuli de naseeb jaag jaanage
too ik vaari a jogiyaan
saade sohani te jo kitiyaan too rehamata,
oh kade nahiyo bhool sakada,
jeena chir tera hth sodi sir re,
eh kade nahiyo rul sakada,
kade bhool ke je asi tenu bhulaaiye,
dikhaai sahanu raah jogiyaan,
saadi kuli de naseeb jaag jaanage,
too ik vaari a jogiyaan
tere aaaun diyaan aasa laai rkhiyaan,
hai dil vich cha jogiyaan,
saadi kuli di naseeb jaag jaanage,
too ik vaari a jogiyaan