लाई बाबे ने फुला दी वरखा लाई,
फुला दी वरखा लाई बाबे ने,
फुला दी वरखा लाई
लाई बाबे ने............
इस मिटी दा की कुझ बनदा,
मिटटी दा मंदिर बनाया बाबे ने,
मंदिर च धुना लाया बाबे ने,
लाई बाबे ने............
मंदिर तेरे पौनाहारी ओ झंडे लाल लाल झुल्दे,
लाल झुल्दे ओ झंडे लाल झुल्दे,
मंदिर तेरे पौनाहारी दुधाधारी ओ झंडे,
भगत जो भी तेनु झंडे चड़ावे,
दर ते आ के जेह्ड़े शीश झुकावे,
ओहदी ते जींदडी संवारी ओ सुते होये भाग खुल्दे,
मंदिर तेरे पौनाहारी दे ...........
आ गया नि आ गया ग़ुआ वाला आ गया.....
कोई कहंदा ओहनू पौनाहारी,
कोई कहंदा ओहनू दुधाधारी,
कोई जटावा वाला हूँ आ गया ग़ुआ वाला
आ गया नि आ गया ग़ुआ वाला आ गया.....
संगता आई रहियां ओ जोगी प्यारे,
हो तेरे दुआरे हो,
रख हथ मेहरा वाला ओ जोगी प्यारे,
हो अपनियाँ भगता ते,
सबना दा रखवाला ओ जोगी चिमटेया वाला,
बड़ा ओ दयाल बाबा बालक नाथ जी.
दीन दुखियां जो जोगी दुखा जो हारदा जी,
करदा भगता दी ओ बाबा पूरी आस जी,
सबना दा रखवाला ओ जोगी चिमटेया वाला,
बड़ा ओह दयाल बाबा बालक नाथ जी,
जोगी दर्श दिखाई जा हो,
संगता जो इन प्यारियां भगता जो,
तेरे दर्शन करने नु जोगियां खड़ी है संगत सारी,
तू सबना दी सुन्दा है,
सिद्ध जोगियां मेरे पौनाहारी,
तू भव सागर तो पार दुनिया सारी तारी हो,
रतनो नी सुन रतनो रतनो नु सुन रतनो.
तेरियां गला दा मारेया,
की पौनाहारी जोगी हो गया,
हा पौनाहारी जोगी हो गया,
जोगी हो गया वैरागी हो गया,
रतनो नी सुन रतनो,
आटा ले हलवाई कोल जांदी आ,
हलवाईया वे सुन भाईयां,
इक मीठा जेहा रोट बना दे,
की पौनाहारी जोगी हो गया,
हां दुधाधारी जोगी हो गया,
जोगी हो गया वैरागी हो गया,
रतनो नि सुन रतनो
ਲਾਈ ਬਾਬੇ ਨੇ, ਫੁੱਲਾਂ ਦੀ ਵਰਖਾ ਲਾਈ
ਫੁੱਲਾਂ ਦੀ ਵਰਖਾ ਲਾਈ ਬਾਬੇ ਨੇ ,
ਫੁੱਲਾਂ ਦੀ ਵਰਖਾ ਲਾਈ
ਲਾਈ ਬਾਬੇ ਨੇ,,,,,,,,,,,,,,,,,,,,,,,
ਇਸ ਮਿੱਟੀ ਦਾ, ਕੀ ਕੁਝ ਬਣਦਾ
ਮਿੱਟੀ ਦਾ ਮੰਦਿਰ, ਬਣਾਇਆ ਬਾਬੇ ਨੇ,
ਮੰਦਿਰ ਚ ਧੂਣਾ, ਲਾਇਆ ਬਾਬੇ ਨੇ
ਲਾਈ ਬਾਬੇ ਨੇ,,,,,,,,,,,,,,,,,,,,,,,
ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ
ਲਾਲ ਝੁੱਲਦੇ, ਓ ਝੰਡੇ ਲਾਲ ਝੁੱਲਦੇ
ਮੰਦਿਰ ਤੇਰੇ ਪੌਣਹਾਰੀ/ਦੁੱਧਾਧਾਰੀ, ਓ ਝੰਡੇ,,,,,,,,,,,
ਭਗਤ ਜੋ ਵੀ ਤੈਨੂੰ, ਝੰਡਾ ਚੜ੍ਹਾਵੇ
ਦਰ ਤੇ ਆ ਕੇ ਜੇਹੜਾ, ਸੀਸ ਝੁਕਾਵੇ
ਓਹਦੀ ਤੈਂ ਜਿੰਦੜੀ ਸੰਵਾਰੀ, ਓ ਸੁੱਤੇ ਹੋਏ ਭਾਗ ਖੁੱਲਦੇ
ਮੰਦਿਰ ਤੇਰੇ ਪੌਣਹਾਰੀ, ਓ ਝੰਡੇ ਲਾਲ ਲਾਲ ਝੁੱਲਦੇ
ਆ ਗਿਆ ਗਊਆਂ ਵਾਲਾ ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ ਹੁਣ ਆ ਗਿਆ ਧੂਣਿਆਂ ਵਾਲਾ
ਕੋਈ ਕਹਿੰਦਾ ਓਹਨੂੰ, ਪੌਣਾਹਾਰੀ
ਕੋਈ ਕਹਿੰਦਾ ਓਹਨੂੰ, ਦੁੱਧਾਧਾਰੀ
ਕੋਈ ਜਟਾਵਾਂ ਵਾਲਾ, ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਗਊਆਂ ਵਾਲਾ, ਹੁਣ ਆ ਗਿਆ ਗਊਆਂ ਵਾਲਾ
ਆ ਗਿਆ ਚਿਮਟਿਆਂ ਵਾਲਾ, ਹੁਣ ਆ ਗਿਆ ਚਿਮਟਿਆਂ ਵਾਲਾ
ਆ ਗਿਆ ਧੂਣਿਆਂ ਵਾਲਾ, ਹੁਣ ਆ ਗਿਆ ਧੂਣਿਆਂ ਵਾਲਾ
ਸੰਗਤਾਂ, ਆਈ ਰਹੀਆਂ, ਓ ਜੋਗੀ ਪਿਆਰੇ,
ਹੋ,,,,ਤੇਰੇ, ਦੁਆਰੇ ਹੋ,,,,
ਰੱਖ ਹੱਥ, ਮੇਹਰਾਂ ਵਾਲਾ, ਓ ਜੋਗੀ ਪਿਆਰੇ,
ਹੋ,,,,ਆਪਣਿਆਂ, ਭਗਤਾਂ ਤੇ
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ
ਦੀਨ ਦੁਖੀਆਂ ਜੋ ਜੋਗੀ ਦੁੱਖਾਂ ਜੋ ਹਰਦਾ,,ਜੀ ,
ਕਰਦਾ ਭਗਤਾਂ ਦੀ ਓ ਬਾਬਾ, ਪੂਰੀ ਆਸ ਜੀ
ਸਭਨਾਂ ਦਾ ਰਖਵਾਲਾ ਓ ਜੋਗੀ, ਚਿਮਟਿਆਂ ਵਾਲਾ,
ਬੜਾ ਉਹ ਦਿਆਲ ਬਾਬਾ, ਬਾਲਕ ਨਾਥ ਜੀ
ਜੋਗੀ, ਦਰਸ਼ ਦਿਖਾਈ ਜਾ, ਹੋ,,,,
ਸੰਗਤਾਂ ਜੋ, ਇਨ ਪਿਆਰਿਆਂ ਭਗਤਾਂ ਜੋ,
ਤੇਰੇ ਦਰਸ਼ਨ, ਕਰਨੇ ਨੂੰ ਜੋਗੀਆ, ਖੜੀ ਹੈ ਸੰਗਤ ਸਾਰੀ
ਤੂੰ ਸਭਨਾਂ ਦੀ ਸੁਣਦਾ ਹੋ,,,,,,
ਸਿੱਧ ਜੋਗੀਆ, ਮੇਰੇ ਪੌਣਾਹਾਰੀ,
ਤੂੰ ਭਵ ਸਾਗਰ ਤੋਂ ਪਾਰ ਦੁਨੀਆਂ, ਸਾਰੀ ਤਾਰੀ ਹੋ,,,,,,,
ਰਤਨੋ ਨੀ ਸੁਣ ਰਤਨੋ, ਰਤਨੋ ਨੀ ਸੁਣ ਰਤਨੋ,
ਤੇਰੀਆਂ ਗੱਲਾਂ ਦਾ ਮਾਰਿਆ,
ਕਿ ਪੌਣਾਹਾਰੀ ਜੋਗੀ ਹੋ ਗਿਆ
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ
ਜੋਗੀ ਹੋ ਗਿਆ, ਵੈਰਾਗੀ ਹੋ ਗਿਆ
ਰਤਨੋ ਨੀ ਸੁਣ ਰਤਨੋ,,,,,,,,,,,,,,,,
ਆਟਾ ਲੈ, ਹਲਵਾਈ ਕੋਲ ਜਾਂਦੀ ਆਂ
ਹਲਵਾਈਆ ਵੇ ਸੁਣ ਭਾਈਆ ,
ਇੱਕ ਮਿੱਠਾ ਜੇਹਾ ਰੋਟ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ
ਹਾਂ,,,ਪੌਣਾਹਾਰੀ ਜੋਗੀ ਹੋ ਗਿਆ,
ਹੋ,,, ਦੁੱਧਾਧਾਰੀ ਜੋਗੀ ਹੋ ਗਿਆ
ਜੋਗੀ ਹੋ ਗਿਆ, ਵੈਰਾਗੀ ਹੋ ਗਿਆ
ਰਤਨੋ ਨੀ ਸੁਣ ਰਤਨੋ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
laai baabe ne phula di varkha laai,
phula di varkha laai baabe ne,
phula di varkha laaee
laai baabe ne...
is miti da ki kujh banada,
mitati da mandir banaaya baabe ne,
mandir ch dhuna laaya baabe ne,
laai baabe ne...
mandir tere paunaahaari o jhande laal laal jhulde,
laal jhulde o jhande laal jhulde,
mandir tere paunaahaari dudhaadhaari o jhande
bhagat jo bhi tenu jhande chadaave,
dar te a ke jehade sheesh jhukaave,
ohadi te jeendadi sanvaari o sute hoye bhaag khulde,
mandir tere paunaahaari de ...
a gaya ni a gaya gua vaala a gayaa...
koi kahanda ohanoo paunaahaari,
koi kahanda ohanoo dudhaadhaari,
koi jataava vaala hoon a gaya gua vaalaa
a gaya ni a gaya gua vaala a gayaa...
sangata aai rahiyaan o jogi pyaare,
ho tere duaare ho,
rkh hth mehara vaala o jogi pyaare,
ho apaniyaan bhagata te,
sabana da rkhavaala o jogi chimateya vaala,
bada o dayaal baaba baalak naath ji.
deen dukhiyaan jo jogi dukha jo haarada ji,
karada bhagata di o baaba poori aas ji,
sabana da rkhavaala o jogi chimateya vaala,
bada oh dayaal baaba baalak naath jee
jogi darsh dikhaai ja ho,
sangata jo in pyaariyaan bhagata jo,
tere darshan karane nu jogiyaan khadi hai sangat saari,
too sabana di sunda hai,
siddh jogiyaan mere paunaahaari,
too bhav saagar to paar duniya saari taari ho
ratano ni sun ratano ratano nu sun ratano.
teriyaan gala da maareya,
ki paunaahaari jogi ho gaya,
ha paunaahaari jogi ho gaya,
jogi ho gaya vairaagi ho gaya,
ratano ni sun ratano
aata le halavaai kol jaandi a,
halavaaeeya ve sun bhaaeeyaan,
ik meetha jeha rot bana de,
ki paunaahaari jogi ho gaya,
haan dudhaadhaari jogi ho gaya,
jogi ho gaya vairaagi ho gaya,
ratano ni sun ratano
laai baabe ne phula di varkha laai,
phula di varkha laai baabe ne,
phula di varkha laaee
laai baabe ne...