जिथे पेंदा ऐ जैकारियां दा शोर ओथे माँ जरुर आउंदी ऐ,
जिथे चढ़ जांदी नाम वाली लोर ओथे माँ जरुर आउंदी ऐ,
जिथे पेंदा ऐ जैकारियां दा शोर....
जिथे सारे नाचदे ओह रात जागे वाली ऐ,
सुनियाँ मैं उथे माँ आउंदी शेरावाली ऐ,
जिथे पेला ने पावन मोर,ओथे माँ जरुर आउंदी ऐ,
जिथे पेंदा ऐ जैकारियां दा शोर ....
मसा मसा रात आज जागे वाली आई ऐ,
भगता प्यारियां ने जोत माँ जगाई ऐ,
जिथे भगता दी वखरी ऐ तोहर ओथे माँ जरुर आउंदी ऐ,
जिथे पेंदा ऐ जैकारियां दा शोर ......
दुनिया नु छड सनी माँ नु धियाँ लइये,
चरना च बैह के दोषी शीश निवा लाइए,
नहियो लभना ऐ माँ दे जेहा होर ओथे माँ जरुर आउंदी ऐ,
जिथे पेंदा ऐ जैकारियां दा शोर
ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ, ਓਥੇ ਮਾਂ ਜਰੂਰ ਆਉਂਦੀ ਏ
ਜਿੱਥੇ ਚੜ ਜਾਂਦੀ ਨਾਮ ਵਾਲੀ ਲੋਰ, ਓਥੇ ਮਾਂ ਜਰੂਰ ਆਉਂਦੀ ਏ,,,,
ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,,,
ਜਿੱਥੇ ਸਾਰੇ ਨੱਚਦੇ ਉਹ, ਰਾਤ ਜਾਗੇ ਵਾਲੀ ਏ
ਸੁਣਿਆਂ ਮੈਂ ਓਥੇ ਮਾਂ, ਆਉਂਦੀ ਸ਼ੇਰਾਂਵਾਲੀ ਏ ,
ਜਿੱਥੇ ਪੈਲਾਂ ਨੇ ਪਾਵਣ ਮੋਰ , ਓਥੇ ਮਾਂ ਜਰੂਰ ਆਉਂਦੀ ਏ,,,,,,
ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,
ਮਸਾਂ ਮਸਾਂ ਰਾਤ ਅੱਜ, ਜਾਗੇ ਵਾਲੀ ਆਈ ਏ
ਭਗਤਾਂ ਪਿਆਰਿਆਂ ਨੇ, ਜੋਤ ਮਾਂ ਜਗਾਈ ਏ ,
ਜਿੱਥੇ ਭਗਤਾਂ ਦੀ ਵੱਖਰੀ ਏ ਟੋਹਰ , ਓਥੇ ਮਾਂ ਜਰੂਰ ਆਉਂਦੀ ਏ,,,,
ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,
ਦੁਨੀਆਂ ਨੂੰ ਛੱਡ ਸੰਨੀ, ਮਾਂ ਨੂੰ ਧਿਆ ਲਈਏ
ਚਰਨਾਂ ਚ ਬਹਿ ਕੇ ਦੋਸ਼ੀ, ਸੀਸ ਨਿਵਾ ਲਈਏ ,
ਨਹੀਓਂ ਲੱਭਣਾ ਏ ਮਾਂ ਦੇ ਜੇਹਾ ਹੋਰ , ਓਥੇ ਮਾਂ ਜਰੂਰ ਆਉਂਦੀ ਏ,,,
ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
jithe penda ai jaikaariyaan da shor othe ma jarur aaundi ai,
jithe chadah jaandi naam vaali lor othe ma jarur aaundi ai,
jithe penda ai jaikaariyaan da shor...
jithe saare naachade oh raat jaage vaali ai,
suniyaan mainuthe ma aaundi sheraavaali ai,
jithe pela ne paavan mor,othe ma jarur aaundi ai,
jithe penda ai jaikaariyaan da shor ...
masa masa raat aaj jaage vaali aai ai,
bhagata pyaariyaan ne jot ma jagaai ai,
jithe bhagata di vkhari ai tohar othe ma jarur aaundi ai,
jithe penda ai jaikaariyaan da shor ...
duniya nu chhad sani ma nu dhiyaan liye,
charana ch baih ke doshi sheesh niva laaie,
nahiyo lbhana ai ma de jeha hor othe ma jarur aaundi ai,
jithe penda ai jaikaariyaan da shor
jithe penda ai jaikaariyaan da shor othe ma jarur aaundi ai,
jithe chadah jaandi naam vaali lor othe ma jarur aaundi ai,
jithe penda ai jaikaariyaan da shor...