हाथ चिमटा जटा सुनेहरी,जोगी आया साड़े वेहड़े,
रूह खिड गई फुल वांगु जोगियां दर्शन करके तेरे,
हाथ चिमटा जोगी दे....
हाथ चिमटा जटा सुनेहरी....
देख देख के मुख जोगी दा दिल मेरा नि रजदा,
मोड़े झोली गल विच सिंगनी आ गया बाली जग दा,
जद नजरा नाल मिलिया नजरा हो गये दूर हनेरे,
हाथ चिमटा जोगी दे....
हाथ चिमटा जटा सुनेहरी....
धरती ते मेरे पैर न लगदे नच नच ख़ुशी मनावा,
शरदा दे फूल बाबा जी दे चरनी भेट चदावा,
घरे भुलाना बाबा जी नु रीझ दी दिल विच मेरे,
हाथ चिमटा जटा सुनेहरी....
तन मन हो गया रोशन मेरा जद मैं दर्शन पाइयां,
दीओट गुफा तो चल के जोगी घर भगता दे आया,
ओहदी रहमत सदका लगियां रोनका चार चुफेरे,
हाथ चिमटा जोगी दे....
हाथ चिमटा जटा सुनेहरी....
रोम ओरम विच वस गया जोगी भूल गई दुनियांदारी,
बाबा जी दे नाम दी चढ़ गई आज बलबीर खुमारी,
मदन आनंद वि बह गया ला के चरना दे विच डेरे,
हाथ चिमटा जोगी दे....
हाथ चिमटा जटा सुनेहरी....
ਹੱਥ ਚਿਮਟਾ ਜਟਾਂ ਸੁਨਹਿਰੀ, ਜੋਗੀ ਆਇਆ ਸਾਡੇ ਵੇਹੜੇ
ਰੂਹ ਖਿੜ ਗਈ ਫੁੱਲ ਵਾਂਗੂ , ਜੋਗੀਆ ਦਰਸ਼ਨ ਕਰਕੇ ਤੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਦੇਖ ਦੇਖ ਕੇ ਮੁੱਖ ਜੋਗੀ ਦਾ, ਦਿਲ ਮੇਰਾ ਨੀ ਰੱਜਦਾ
ਮੋਂਢੇ ਝੋਲੀ ਗੱਲ ਵਿੱਚ ਸਿੰਗੀ, ਆ ਗਿਆ ਬਾਲੀ ਜੱਗ ਦਾ
ਜਦ ਨਜ਼ਰਾਂ ਨਾਲ ਮਿਲੀਆਂ ਨਜ਼ਰਾਂ , ਹੋ ਗਏ ਦੂਰ ਹਨੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਧਰਤੀ ਤੇ ਮੇਰੇ ਪੈਰ ਨਾ ਲੱਗਦੇ, ਨੱਚ ਨੱਚ ਖੁਸ਼ੀ ਮਨਾਵਾਂ
ਸ਼ਰਧਾ ਦੇ ਫੁੱਲ ਬਾਬਾ ਜੀ ਦੇ, ਚਰਨੀ ਭੇਂਟ ਚੜ੍ਹਾਵਾਂ
ਘਰੇ ਬੁਲਾਣਾ ਬਾਬਾ ਜੀ ਨੂੰ , ਰੀਝ ਸੀ ਦਿਲ ਵਿੱਚ ਮੇਰੇ
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਤਨ ਮਨ ਹੋ ਗਿਆ ਰੋਸ਼ਨ ਮੇਰਾ, ਜਦ ਮੈਂ ਦਰਸ਼ਨ ਪਾਇਆ
ਦਿਓਟ ਗੁਫਾ ਤੋਂ ਚੱਲ ਕੇ ਜੋਗੀ, ਘਰ ਭਗਤਾਂ ਦੇ ਆਇਆ
ਓਹਦੀ ਰਹਿਮਤ ਸਦਕਾ ਲੱਗੀਆਂ , ਰੌਣਕਾਂ ਚਾਰ ਚੁਫੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਰੋਮ ਰੋਮ ਵਿੱਚ ਵੱਸ ਗਿਆ ਜੋਗੀ, ਭੁੱਲ ਗਈ ਦੁਨੀਆਂਦਾਰੀ
ਬਾਬਾ ਜੀ ਦੇ ਨਾਮ ਦੀ ਚੜ੍ਹ ਗਈ, ਅੱਜ ਬਲਬੀਰ ਖੁਮਾਰੀ
ਮਦਨ ਅਨੰਦ ਵੀ ਬਹਿ ਗਿਆ ਲਾ ਕੇ , ਚਰਨਾਂ ਦੇ ਵਿੱਚ ਡੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
haath chimata jata sunehari,jogi aaya saade vehade,
rooh khid gi phul vaangu jogiyaan darshan karake tere,
haath chimata jogi de...
haath chimata jata sunehari...
dekh dekh ke mukh jogi da dil mera ni rajada,
mode jholi gal vich singani a gaya baali jag da,
jad najara naal miliya najara ho gaye door hanere,
haath chimata jogi de...
haath chimata jata sunehari...
dharati te mere pair n lagade nch nch kahushi manaava,
sharada de phool baaba ji de charani bhet chadaava,
ghare bhulaana baaba ji nu reejh di dil vich mere,
haath chimata jata sunehari...
tan man ho gaya roshan mera jad maindarshan paaiyaan,
deeot gupha to chal ke jogi ghar bhagata de aaya,
ohadi rahamat sadaka lagiyaan ronaka chaar chuphere,
haath chimata jogi de...
haath chimata jata sunehari...
rom oram vich vas gaya jogi bhool gi duniyaandaari,
baaba ji de naam di chadah gi aaj balabeer khumaari,
madan aanand vi bah gaya la ke charana de vich dere,
haath chimata jogi de...
haath chimata jata sunehari...
haath chimata jata sunehari,jogi aaya saade vehade,
rooh khid gi phul vaangu jogiyaan darshan karake tere,
haath chimata jogi de...
haath chimata jata sunehari...