मैं किथे बिठावां नाथ ,
कुटियाँ निकी जही,
निकी जही निकी जही,
निकी जही निकी जही,
मैं किथे बिठावां नाथ ,
जंगल जावा सफा मैं लेआवा,
फुल कलियाँ नाल आसन लावा,
तुसी आशन ला लो नाथ,
कुटियाँ निकी जही,
मैं किथे बिठावां नाथ ,
गंगा जावा जल मैं लेआवा,
आपने जोगी दे चरण धुआवा,
तुसी चरण धुँआ लो नाथ,
कुटियाँ निकी जही,
मैं किथे बिठावां नाथ ,
श्रधा दे नाल रोट बनावा,
अपने जोगी नु भोग लगावा,
तुसी भोग लगा लो नाथ.
कुटियाँ निकी जही,
मैं किथे बिठावां नाथ ,
जथु दे घर फेरा पाइयां,
चिमटे वाला जोगी आया,
तू सी ला लो चरना नाल.
कुटियाँ निकी जही,
मैं किथे बिठावां नाथ ,
ਮੈਂ ਕਿੱਥੇ ਬਿਠਾਵਾਂ ਨਾਥ,
ਕੁਟੀਆ ਨਿੱਕੀ ਜੇਹੀ
ਨਿੱਕੀ ਜੇਹੀ, ਨਿੱਕੀ ਜੇਹੀ,
ਨਿੱਕੀ ਜੇਹੀ, ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,
ਜੰਗਲ ਜਾਵਾਂ, ਸਫ਼ਾਂ ਮੈਂ ਲਿਆਵਾਂ,
ਫੁੱਲ ਕਲੀਆਂ ਨਾਲ, ਆਸਣ ਲਾਵਾਂ
ਤੁਸੀਂ ਆਸਣ, ਲਾ ਲਓ ਨਾਥ ,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,,
ਗੰਗਾ ਜਾਵਾਂ, ਜਲ ਮੈਂ ਲਿਆਵਾਂ,
ਆਪਣੇ ਜੋਗੀ ਦੇ, ਚਰਨ ਧੁਆਵਾਂ
ਤੁਸੀਂ ਚਰਨ, ਧੁਆ ਲਓ ਨਾਥ ,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,
ਸ਼ਰਧਾ ਦੇ ਨਾਲ, ਰੋਟ ਬਣਾਵਾਂ,
ਆਪਣੇ ਜੋਗੀ ਨੂੰ, ਭੋਗ ਲਗਾਵਾਂ
ਤੁਸੀਂ ਭੋਗ, ਲਗਾ ਲਓ ਨਾਥ ,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,
ਜੱਖੂ ਦੇ ਘਰ, ਫੇਰਾ ਪਾਇਆ,
ਚਿਮਟੇ ਵਾਲਾ, ਜੋਗੀ ਆਇਆ
ਤੁਸੀਂ ਲਾ ਲਓ, ਚਰਨਾਂ ਨਾਲ ,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,
ਅਪਲੋਡ- ਅਨਿਲ ਰਾਮੂਰਤੀ ਭੋਪਾਲ
mainkithe bithaavaan naath ,
kutiyaan niki jahi,
niki jahi niki jahi,
mainkithe bithaavaan naath
jangal jaava spha mainleaava,
phul kaliyaan naal aasan laava,
tusi aashan la lo naath,
kutiyaan niki jahi,
mainkithe bithaavaan naath
ganga jaava jal mainleaava,
aapane jogi de charan dhuaava,
tusi charan dhuna lo naath,
kutiyaan niki jahi,
mainkithe bithaavaan naath
shrdha de naal rot banaava,
apane jogi nu bhog lagaava,
tusi bhog laga lo naath.
kutiyaan niki jahi,
mainkithe bithaavaan naath
jthu de ghar phera paaiyaan,
chimate vaala jogi aaya,
too si la lo charana naal.
kutiyaan niki jahi,
mainkithe bithaavaan naath
mainkithe bithaavaan naath ,
kutiyaan niki jahi,
niki jahi niki jahi,
mainkithe bithaavaan naath