मैनु हिचकी औंदी इ की लगदा माँ बुलाउन्दी ऐ,
ओहदा दिल नही लगदा होना,
ओह मेनू ता बुलाउन्दी ऐ,
मैनु हिचकी औंदी इ ....
माँ पुत्रा दे ऐसे नाते माँ बिन कोई न जाने,
बचेया दे नाल ही मावा एह कहंदे गल सयाने,
माँ करदी बोहड़ दी छा.
ओह सीने नाल लाउंदी ए,
मैनु हिचकी औंदी इ
जेह्नु माँ दा बुलावा आवे करमा वाला कहलावे,
ओह माँ दा बन जांदा ऐ जो माँ दा दर्शन पावे,
ओहदी फड लेंदी ऐ बाह,
ओहनू पार ल्न्गान्दी ऐ,
मैनु हिचकी औंदी इ
मैं कं पकड़ के कहंदा माँ मेनू कदे न भुलाई,
मेनू औग्न्हारे नु माँ हर साल तू दर ते बुलावी
तेरे चरना च मेरी था ऐ,
हो दुनिया शीश झुकाउन्दीऐ,
मैनु हिचकी औंदी इ
मावा दी वेख्दियाँ ने अपने ब्चेया दियां राह्वा,
मेरा भगत क्यों नि आया ओह्दियाँ होवन दूर बलावा,
ओहदी जान च मेरी जान ऐ,
हो मेनू याद स्ताउन्दी ऐ,
मैनु हिचकी औंदी इ
ਮੈਨੂੰ ਹਿੱਚਕੀ ਆਉਂਦੀ ਏ, ਕਿ ਲੱਗਦਾ ਮਾਂ ਬੁਲਾਉਂਦੀ ਏ
*ਓਹਦਾ, ਦਿਲ ਨਹੀਂ ਲੱਗਦਾ ਹੋਣਾ
ਓਹ ਮੈਨੂੰ ਤਾਂ ਬੁਲਾਉਂਦੀ ਏ,,,,,
ਮੈਨੂੰ ਹਿੱਚਕੀ ਆਉਂਦੀ ਏ, ਕਿ ਲੱਗਦਾ ਮਾਂ ਬੁਲਾਉਂਦੀ ਏ
ਮਾਂ ਪੁੱਤਰਾਂ ਦੇ ਐਸੇ ਨਾਤੇ, ਮਾਂ ਬਿਨ ਕੋਈ ਨਾ ਜਾਣੇ
ਬੱਚਿਆਂ ਦੇ ਨਾਲ ਹੀ ਮਾਂਵਾਂ, ਏਹ ਕਹਿੰਦੇ ਗੱਲ ਸਿਆਣੇ
*ਮਾਂ, ਕਰਦੀ ਬੋਹੜ ਦੀ ਛਾਂ
ਓਹ ਸੀਨੇ ਨਾਲ ਲਾਉਂਦੀ ਏ,,,,,
ਮੈਨੂੰ ਹਿੱਚਕੀ ਆਉਂਦੀ ਏ,,,,,,,,,,,,,,,,,,,
ਜੇਹਨੂੰ ਮਾਂ ਦਾ ਬੁਲਾਵਾ ਆਵੇ, ਕਰਮਾਂ ਵਾਲਾ ਕਹਿਲਾਵੇ
ਉਹ ਮਾਂ ਦਾ ਬਣ ਜਾਂਦਾ ਏ, ਜੋ ਮਾਂ ਦਾ ਦਰਸ਼ਨ ਪਾਵੇ
*ਓਹਦੀ, ਫੜ੍ਹ ਲੈਂਦੀ ਏ ਬਾਂਹ
ਓਹਨੂੰ ਪਾਰ ਲੰਘਾਉਂਦੀ ਏ,,,,,
ਮੈਨੂੰ ਹਿੱਚਕੀ ਆਉਂਦੀ ਏ,,,,,,,,,,,,,,,,,,,
ਮੈਂ ਕੰਨ ਪਕੜ ਕੇ ਕਹਿੰਦਾ, ਮਾਂ ਮੈਨੂੰ ਕਦੇ ਨਾ ਭੁਲਾਵੀਂ
ਮੈਨੂੰ ਅਉਗਣਹਾਰੇ ਨੂੰ ਮਾਂ, ਹਰ ਸਾਲ ਤੂੰ ਦਰ ਤੇ ਬੁਲਾਵੀਂ
*ਤੇਰੇ, ਚਰਨਾਂ ਚ ਮੇਰੀ ਥਾਂ ਏ
ਹੋ ਦੁਨੀਆਂ ਸੀਸ ਝੁਕਾਉਂਦੀ ਏ,,,,,
ਮੈਨੂੰ ਹਿੱਚਕੀ ਆਉਂਦੀ ਏ,,,,,,,,,,,,,,,,,,,
ਮਾਂਵਾਂ ਵੀ ਵੇਖਦੀਆਂ ਨੇ, ਆਪਣੇ ਬੱਚਿਆਂ ਦੀਆਂ ਰਾਹਵਾਂ
ਮੇਰਾ ਭਗਤ ਕਿਓਂ ਨਹੀਂ ਆਇਆ, ਓਹਦੀਆਂ ਹੋਵਣ ਦੂਰ ਬਲਾਂਵਾਂ
*ਓਹਦੀ, ਜਾਨ ਚ ਮੇਰੀ ਜਾਨ ਏ
ਹੋ ਮੈਨੂੰ ਯਾਦ ਸਤਾਉਂਦੀ ਏ,,,,,
ਮੈਨੂੰ ਹਿੱਚਕੀ ਆਉਂਦੀ ਏ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
mainu hichaki aundi i ki lagada ma bulaaundi ai,
ohada dil nahi lagada hona,
oh menoo ta bulaaundi ai,
mainu hichaki aundi i ...
ma putra de aise naate ma bin koi n jaane,
bcheya de naal hi maava eh kahande gal sayaane,
ma karadi bohad di chhaa.
oh seene naal laaundi e,
mainu hichaki aundi i
jehanu ma da bulaava aave karama vaala kahalaave,
oh ma da ban jaanda ai jo ma da darshan paave,
ohadi phad lendi ai baah,
ohanoo paar lngaandi ai,
mainu hichaki aundi i
mainkan pakad ke kahanda ma menoo kade n bhulaai,
menoo augnhaare nu ma har saal too dar te bulaavee
tere charana ch meri tha ai,
ho duniya sheesh jhukaaundeeai,
mainu hichaki aundi i
maava di vekhdiyaan ne apane bcheya diyaan raahava,
mera bhagat kyon ni aaya ohadiyaan hovan door balaava,
ohadi jaan ch meri jaan ai,
ho menoo yaad staaundi ai,
mainu hichaki aundi i
mainu hichaki aundi i ki lagada ma bulaaundi ai,
ohada dil nahi lagada hona,
oh menoo ta bulaaundi ai,
mainu hichaki aundi i ...