कौन आ गया नि आज मइयां दा सुनेहा ले के,
कौन आ गया नि आज कौन आ गया,
नि अज मइयां दा सुनेहा ले के कौन आ गया,
नीले नीले अम्बरा ते बदला दा शोर ऐ.
काली घटा छाई पैला पांदा पया मोर एह,
नि हसो नि खेलो कंजको सहेलियों नि कौन आ गया,
नि अज मइयां दा सुनेहा ले के कौन आ गया,
उचे उचे मंदिरा ते काहदी रुशनाई ऐ,
चेत दे महीने चल मइयां रानी आई ऐ,
नि दसो मंदिरा च जोता नु कौन जगा गया,
नि अज मइयां दा सुनेहा ले के कौन आ गया,
सवान सलोनी रुत भगता नाल हसदी,
मइयां दा सुनेहा ले के वार वार दसदी,
नि अज पीपला ते पिंगा नु कौन पा गया नि,
नि अज मइयां दा सुनेहा ले के कौन आ गया,
अमन रंगीले झंडे भवना ते झुल्दे,
खड्कन तलिया ते रंग पये ने धुलदे,
नि अज भगता दे दिला उते कौन छा गया,
नि अज मइयां दा सुनेहा ले के कौन आ गया,
ਕੌਣ ਆ ਗਿਆ ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ -
ਕੌਣ ਆ ਗਿਆ ਨੀ ਅੱਜ, ਕੌਣ ਆ ਗਿਆ
ਨੀ ਅੱਜ , ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ
ਨੀਲੇ ਨੀਲੇ ਅੰਬਰਾਂ ਤੇ, ਬੱਦਲਾਂ ਦਾ ਸ਼ੋਰ ਏ
ਕਾਲੀ ਘਟਾ ਛਾਈ, ਪੈਲਾਂ ਪਾਂਦਾ ਪਿਆ ਮੋਰ ਏ
ਨੀ ਹੱਸੋ / ਨੀ ਖੇਲੋ ਕੰਜਕੋਂ ਸਹੇਲੀਓ ਨੀ, ਕੌਣ ਆ ਗਿਆ,
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ
ਉੱਚੇ ਉੱਚੇ ਮੰਦਿਰਾਂ ਤੇ, ਕਾਹਦੀ ਰੁਸ਼ਨਾਈ ਏ
ਚੇਤ ਦੇ ਮਹੀਨੇ ਚੱਲ, ਮਈਆ ਰਾਣੀ ਆਈ ਏ
ਨੀ ਦੱਸੋ ਮੰਦਿਰਾਂ ਚ ਜੋਤਾਂ ਨੂੰ, ਕੌਣ ਜਗਾ ਗਿਆ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ
ਸਾਵਣ ਸਲੌਨੀ ਰੁੱਤ, ਭਗਤਾਂ ਨਾਲ ਹੱਸਦੀ
ਮਈਆ ਦਾ ਸੁਨੇਹਾ ਲੈ ਕੇ, ਵਾਰ ਵਾਰ ਦੱਸਦੀ
ਨੀ ਅੱਜ ਪਿਪਲਾਂ ਤੇ ਪੀਘਾਂ ਨੂੰ, ਕੌਣ ਪਾ ਗਿਆ ਨੀ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ
ਅਮਨ ਰੰਗੀਲੇ ਝੰਡੇ, ਭਵਨਾਂ ਤੇ ਝੁੱਲਦੇ
ਖੜਕਣ ਟੱਲੀਆਂ ਤੇ, ਰੰਗ ਪਏ ਨੇ ਡੁਲ੍ਹਦੇ
ਨੀ ਅੱਜ ਭਗਤਾਂ ਦੇ ਦਿਲਾਂ ਉੱਤੇ, ਕੌਣ ਛਾ ਗਿਆ
ਨੀ ਅੱਜ, ਮਈਆ ਦਾ ਸੁਨੇਹਾ ਲੈ ਕੇ, ਕੌਣ ਆ ਗਿਆ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
kaun a gaya ni aaj miyaan da suneha le ke,
kaun a gaya ni aaj kaun a gaya,
ni aj miyaan da suneha le ke kaun a gayaa
neele neele ambara te badala da shor ai.
kaali ghata chhaai paila paanda paya mor eh,
ni haso ni khelo kanjako saheliyon ni kaun a gaya,
ni aj miyaan da suneha le ke kaun a gayaa
uche uche mandira te kaahadi rushanaai ai,
chet de maheene chal miyaan raani aai ai,
ni daso mandira ch jota nu kaun jaga gaya,
ni aj miyaan da suneha le ke kaun a gayaa
savaan saloni rut bhagata naal hasadi,
miyaan da suneha le ke vaar vaar dasadi,
ni aj peepala te pinga nu kaun pa gaya ni,
ni aj miyaan da suneha le ke kaun a gayaa
aman rangeele jhande bhavana te jhulde,
khadkan taliya te rang paye ne dhulade,
ni aj bhagata de dila ute kaun chha gaya,
ni aj miyaan da suneha le ke kaun a gayaa
kaun a gaya ni aaj miyaan da suneha le ke,
kaun a gaya ni aaj kaun a gaya,
ni aj miyaan da suneha le ke kaun a gayaa