मन ले गुरा दा कहना ना कर अधियाँ वे,
दुखा दे बीते साल सुखा दियां घड़ियाँ वे,
मने दी मोटर ले के हुलारे लेने जी,
खोटे कर्म कमाए ता दुखड़ा सहिने जी,
मन ले गुरा दा कहना.......
कर ले तू सब नाल प्यार किया ले जाना वे,
चार दिना दी जिन्दरी फिर मर जाना वे,
मन ले गुरा दा कहना.....
धुनगियाँ घुनगियाँ नदियाँ पानी नीले जी,
पड़ ले गुरा दी बानी सब्द रसीले जी,
मन ले गुरा दा कहना.........
तबर कभिले नाल, नहियो जाने जी,
अपने अपने लेखे आप मुकाने जी,
मन ले गुरा दा कहना.......
चढ़ जा नाम दी घडी धर्म तू किये जा,
जिन्दगी है अनमोल नाम रस पिए जा,
मन ले गुरा दा कहना....
ਮੰਨ ਲੈ ਗੁਰਾਂ ਦਾ ਕਹਿਣਾ, ਨਾ ਕਰ ਅੜੀਆਂ ਵੇ,
ਦੁਖਾਂ ਦੇ ਬੀਤੇ ਸਾਲ, ਸੁਖਾਂ ਦੀਆਂ ਘੜੀਆਂ ਵੇ
ਮੰਨ੍ਹੇ ਦੀ ਮੋਟਰ ਲੈ ਕੇ, ਹੁਲਾਰੇ ਲੈਣੇ ਜੀ,
ਖੋਟੇ ਕਰਮ ਕਮਾਏ, ਤਾਂ ਦੁੱਖੜੇ ਸਹਿਣੇ ਜੀ
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਕਰ ਲੈ ਤੂੰ ਸਭ ਨਾਲ ਪਿਆਰ, ਕਿਆ ਲੈ ਜਾਣਾ ਵੇ,
ਚਾਰ ਦਿਨਾਂ ਦੀ ਜਿੰਦੜੀ, ਫਿਰ ਮਰ ਜਾਣਾ ਵੇ
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਡੂੰਘੀਆਂ ਡੂੰਘੀਆਂ ਨਦੀਆਂ, ਪਾਣੀ ਨੀਲੇ ਜੀ,
ਪੜ੍ਹ ਲੈ ਗੁਰਾਂ ਦੀ ਬਾਣੀ, ਸ਼ਬਦ ਰਸੀਲੇ ਜੀ
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਟੱਬਰ ਕਬੀਲੇ ਨਾਲ, ਨਹੀਓਂ ਜਾਣੇ ਜੀ,
ਆਪਣੇ ਆਪਣੇ ਲੇਖੇ, ਆਪ ਮੁਕਾਣੇ ਜੀ
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਚੜ੍ਹ ਜਾ ਨਾਮ ਦੀ ਗੱਡੀ, ਧਰਮ ਤੂੰ ਕੀਏ ਜਾ,
ਜਿੰਦੜੀ ਹੈ ਅਨਮੋਲ, ਨਾਮ ਰਸ ਪੀਏ ਜਾ
ਮੰਨ ਲੈ ਗੁਰਾਂ ਦਾ ਕਹਿਣਾ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
man le gura da kahana na kar adhiyaan ve,
dukha de beete saal sukha diyaan ghadiyaan ve
mane di motar le ke hulaare lene ji,
khote karm kamaae ta dukhada sahine ji,
man le gura da kahanaa...
kar le too sab naal pyaar kiya le jaana ve,
chaar dina di jindari phir mar jaana ve,
man le gura da kahanaa...
dhunagiyaan ghunagiyaan nadiyaan paani neele ji,
pad le gura di baani sabd raseele ji,
man le gura da kahanaa...
tabar kbhile naal, nahiyo jaane ji,
apane apane lekhe aap mukaane ji,
man le gura da kahanaa...
chadah ja naam di ghadi dharm too kiye ja,
jindagi hai anamol naam ras pie ja,
man le gura da kahanaa...
man le gura da kahana na kar adhiyaan ve,
dukha de beete saal sukha diyaan ghadiyaan ve