माता दे दरबार जोता जग रहियां,
सच्चा है दरबार शेरा वाली दा,
प्यार दा प्यासा जो दर तेरे आ जाए,
मिल जांदा है प्यार मेहरा वाली दा,
उचियाँ पहाडा ते मियाँ सोहने डा मंदिर बनियान इ,
पाप कट जाने ओहदे जो गरब जून लंध आइयाँ इ,
गाओ सब गाओ गाओ सब गाओ,
माता दे भंगार च खुशिया वंड रहियां,
सच्चा है दरबार शेरा वाली दा,
दुःख एक चीज है एसी जो कदम कदम ते आ जाए,
सच्चा भगत है ओहियो जो दुख तो ना घबरावे,
भगतो सुन भगतो भगतो सुन भागतो,
दुःख तक्लीफा भागती तेरी परख रहिया,
देख रहा मन तेनु जोटा वाली दा,
पापी जग विच आके तू पाप कमाई जांदा इ,
देख के सचे भगता नु तू मौज उड़ाई जांदा इ,
पपियां सुन पपियां पपियां सुन पपियां,
माता दियां अखा है तेनु देख रहियां,
देना है हिस्साब मंदिर वाली दा,
जो वी जग विच आइयाँ है एक दिन उसने जाना
बदल नही कोई सकदा माता दा लिखियाँ भाना,
माता हो माता माता हो माता,
दर्शन दे वास्ते है संगता रो रहियां,
सच्चा है दरबार कंजका वाली
ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ,
ਸੱਚਾ ਹੈ ਦਰਬਾਰ, ਸ਼ੇਰਾਂ ਵਾਲੀ ਦਾ
ਪਿਆਰ ਦਾ ਪਿਆਸਾ, ਜੋ ਦਰ ਤੇਰੇ ਆ ਜਾਏ,
ਮਿਲ ਜਾਂਦਾ ਹੈ ਪਿਆਰ, ਮੇਹਰਾਂ ਵਾਲੀ ਦਾ
ਉੱਚਿਆਂ ਪਹਾੜਾਂ ਤੇ ਮਈਆ, ਸੋਨੇ ਦਾ ਮੰਦਿਰ ਬਣਾਇਆ ਏ
ਪਾਪ ਕੱਟ ਜਾਂਦੇ ਓਹਦੇ, ਜੋ ਗਰਭ ਜੂਨ ਲੰਘ ਆਇਆ ਏ
ਗਾਓ ਸਭ ਗਾਓ, ਗਾਓ ਸਭ ਗਾਓ
ਮਾਤਾ ਦੇ ਭੰਡਾਰ ਚ, ਖੁਸ਼ੀਆਂ ਵੰਡ ਰਹੀਆਂ
ਸੱਚਾ ਹੈ ਦਰਬਾਰ, ਸ਼ੇਰਾਂ ਵਾਲੀ ਦਾ
ਦੁੱਖ ਇਕ ਚੀਜ ਹੈ ਐਸੀ, ਜੋ ਕਦਮ ਕਦਮ ਤੇ ਆ ਜਾਏ
ਸੱਚਾ ਭਗਤ ਹੈ ਓਹੀਓ, ਜੋ ਦੁਖਾਂ ਤੋਂ ਨਾ ਘਬਰਾਏ
ਭਗਤੋਂ ਸੁਨ ਭਗਤੋਂ, ਭਗਤੋਂ ਸੁਨ ਭਗਤੋਂ
ਦੁੱਖ ਤਕਲੀਫ਼ਾਂ ਭਗਤੀ, ਤੇਰੀ ਪਰਖ ਰਹੀਆਂ
ਦੇਖ ਰਿਹਾ ਮਨ ਤੈਨੂੰ, ਜੋਤਾਂ ਵਾਲੀ ਦਾ
ਪਾਪੀ ਜੱਗ ਵਿਚ ਆਕੇ, ਤੂੰ ਪਾਪ ਕਮਾਈ ਜਾਂਦਾ ਏ
ਦੇਖ ਕੇ ਸੱਚੇ ਭਗਤਾਂ ਨੂੰ, ਤੂੰ ਮੌਜ ਉੜਾਈ ਜਾਂਦਾ ਏ
ਪਾਪੀਆ ਸੁਨ ਪਾਪੀਆ, ਪਾਪੀਆ ਸੁਨ ਪਾਪੀਆ
ਮਾਤਾ ਦੀਆ ਅੱਖਾਂ, ਹੈ ਤੈਨੂੰ ਦੇਖ ਰਹੀਆਂ
ਦੇਣਾ ਹੈ ਹਿਸਾਬ, ਮੰਦਿਰਾਂ ਵਾਲੀ ਦਾ
ਜੋ ਵੀ ਜੱਗ ਵਿਚ ਆਇਆ, ਹੈ ਇੱਕ ਦਿਨ ਉਸਨੇ ਜਾਣਾ
ਬਦਲ ਨਹੀਂ ਕੋਈ ਸਕਦਾ, ਮਾਤਾ ਦਾ ਲਿਖਿਆ ਭਾਣਾ
ਮਾਤਾ ਹੋ ਮਾਤਾ, ਮਾਤਾ ਹੋ ਮਾਤਾ
ਦਰਸ਼ਨਾਂ ਦੇ ਵਾਸਤੇ, ਹੈ ਸੰਗਤਾਂ ਰੋ ਰਹੀਆਂ
ਸੱਚਾ ਹੈ ਦਰਬਾਰ, ਕੰਜ਼ਕਾਂ ਵਾਲੀ ਦਾ
maata de darabaar jota jag rahiyaan,
sachcha hai darabaar shera vaali da,
pyaar da pyaasa jo dar tere a jaae,
mil jaanda hai pyaar mehara vaali daa
uchiyaan pahaada te miyaan sohane da mandir baniyaan i,
paap kat jaane ohade jo garab joon landh aaiyaan i,
gaao sab gaao gaao sab gaao,
maata de bhangaar ch khushiya vand rahiyaan,
sachcha hai darabaar shera vaali daa
duhkh ek cheej hai esi jo kadam kadam te a jaae,
sachcha bhagat hai ohiyo jo dukh to na ghabaraave,
bhagato sun bhagato bhagato sun bhaagato,
duhkh takleepha bhaagati teri parkh rahiya,
dekh raha man tenu jota vaali daa
paapi jag vich aake too paap kamaai jaanda i,
dekh ke sche bhagata nu too mauj udaai jaanda i,
papiyaan sun papiyaan papiyaan sun papiyaan,
maata diyaan akha hai tenu dekh rahiyaan,
dena hai hissaab mandir vaali daa
jo vi jag vich aaiyaan hai ek din usane jaanaa
badal nahi koi sakada maata da likhiyaan bhaana,
maata ho maata maata ho maata,
darshan de vaaste hai sangata ro rahiyaan,
sachcha hai darabaar kanjaka vaalee
maata de darabaar jota jag rahiyaan,
sachcha hai darabaar shera vaali da,
pyaar da pyaasa jo dar tere a jaae,
mil jaanda hai pyaar mehara vaali daa