ओ ढोलियां वजा दे जरा ढोल उते डगा,
सारे भंगडे लई छड देयो थोड़ी थोड़ी जगह,
बम बम बम बम .....
ढोलियां वजा दे जरा ढोल उते डगा,
सारे भंगडे लई छड देयो थोड़ी थोड़ी जगह,
आग दे भभूके वांगु सारियां ने मचना,
मेरे भोले /शिव दे विवहा दे विच सारियां ने नचना ,
फीता फीता फीता बम बम
हो भंग दा प्याला शिव दा,
भंग दा प्याला शिव दा सारी संगत ने भर भर पीता
फूल बर्सौन्दे आज अम्बरो वी देवते,
गल विच सप बिछु कना विच मेल्दे ,
हथ तिरशूल सिर गंगा ने वि जचना,
मेरे भोले/शिव दे विवहा दे विच....
भंग दे प्याले पीते सारियाँ ने रज के,
लाउने ने जय कारे शिव भोले दे वि गज के
मस्ती दे रंग विच सोहनी ने वी रंगना,
मेरे भोले शिव दे विवहा दे विच,...
ਓ ਢੋਲੀਆ ਵੱਜਾ ਦੇ ਜ਼ਰਾ, ਢੋਲ ਉੱਤੇ ਡਗਾ
ਸਾਰੇ ਭੰਗੜੇ ਲਈ ਛੱਡ ਦਿਓ, ਥੋੜੀ ਥੋੜੀ ਜਗ੍ਹਾ
ਬੰਮ ਬੰਮ ਬੰਮ ਬੰਮ,,,,,,,,,,,,,
ਢੋਲੀਆ ਵੱਜਾ ਦੇ ਜ਼ਰਾ, ਢੋਲ ਉੱਤੇ ਡਗਾ
ਸਾਰੇ ਭੰਗੜੇ ਲਈ ਛੱਡ ਦਿਓ, ਥੋੜੀ ਥੋੜੀ ਜਗ੍ਹਾ
ਅੱਗ ਦੇ ਭਭੂਕੇ ਵਾਂਗੂ, ਸਾਰਿਆਂ ਨੇ ਮੱਚਣਾ,
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ, ਸਾਰਿਆਂ ਨੇ ਨੱਚਣਾ
ਫੀਤਾ ਫੀਤਾ ਫੀਤਾ ,,,ਬੰਮ ਬੰਮ ,
ਹੋ,, ਭੰਗ ਦਾ ਪਿਆਲਾ ਸ਼ਿਵ ਦਾ,
ਭੰਗ ਦਾ ਪਿਆਲਾ ਸ਼ਿਵ ਦਾ,ਸਾਰੀ ਸੰਗਤਾਂ ਨੇ ਭਰ ਭਰ ਪੀਤਾ
ਫੁੱਲ ਵਰਸਾਉਂਦੇ ਅੱਜ, ਅੰਬਰੋਂ ਵੀ ਦੇਵਤੇ
ਗੱਲ ਵਿਚ ਸੱਪ ਬਿੱਛੂ, ਕੰਨਾਂ ਵਿਚ ਮੇਲ੍ਹਦੇ
ਹੱਥ ਤ੍ਰਿਸ਼ੂਲ ਸਿਰ, ਗੰਗਾ ਨੇ ਵੀ ਜੱਚਣਾ
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ,,,,,,,,,,,,,,
ਭੰਗ ਦੇ ਪਿਆਲੇ ਪੀਤੇ, ਸਾਰਿਆਂ ਨੇ ਰੱਜ ਕੇ
ਲਾਉਣੇ ਨੇ ਜੈਕਾਰੇ ਸ਼ਿਵ, ਭੋਲੇ ਦੇ ਵੀ ਗੱਜ ਕੇ
ਮਸਤੀ ਦੇ ਰੰਗ ਵਿਚ, ਸੋਹਣੀ ਨੇ ਵੀ ਰੰਗਣਾ
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
o dholiyaan vaja de jara dhol ute daga,
saare bhangade li chhad deyo thodi thodi jagah,
bam bam bam bam ...
dholiyaan vaja de jara dhol ute daga,
saare bhangade li chhad deyo thodi thodi jagah,
aag de bhbhooke vaangu saariyaan ne mchana,
mere bhole /shiv de vivaha de vich saariyaan ne nchanaa
pheeta pheeta pheeta bam bam
ho bhang da pyaala shiv da,
bhang da pyaala shiv da saari sangat ne bhar bhar peetaa
phool barsaunde aaj ambaro vi devate,
gal vich sap bichhu kana vich melde ,
hth tirshool sir ganga ne vi jchana,
mere bhole/shiv de vivaha de vich...
bhang de pyaale peete saariyaan ne raj ke,
laaune ne jay kaare shiv bhole de vi gaj ke
masti de rang vich sohani ne vi rangana,
mere bhole shiv de vivaha de vich,...
o dholiyaan vaja de jara dhol ute daga,
saare bhangade li chhad deyo thodi thodi jagah,
bam bam bam bam ...