मेरे राम जी मेनू सहारा तेरे नाम दा,
श्री राम जी मेनू सहारा तेरे नाम दा,
जिस मुख दे विच राम नाम नही,
ओह मुख है किस काम दा,
मेरे राम जी मेनू सहारा.......
राम सिमरेयाँ नाम सिमरेयाँ तीनो वेहड़े आये,
खट्टे मीठे बेर भीलनी दे बेठ राम ने खाये,
राम सिमरेयाँ केवट ने ओहनू भव सागार तो तारता,
मेरे राम जी मेनू सहारा ..........
राम सिमरेयाँ हनुमान ने लंका दिति जलाये,
राम सिमरेयाँ नाल नील ने दिते पत्थर तराये,
जिस दे सिर उपर मेरे साईं ओहनू कोई नही मारदा,
मेरे राम जी मेनू सहारा..........
मोह माया विच फस के बन्देया तू कुझ भी नहीं पाना,
धियाँ पुत्र मेहल चुबारे नाल किसे नही जाना,
जिस पैसे दा दान ना कोई ओह पैसा है किस कम दा,
मेरे राम जी मेनू सहारा.........
राम नाम दी माला बंदियां लगदी बड़ी प्यारी,
जेह्डा एह्नु मन च वसौन्दा जून सुधर जाये सारी,
राम वसे जिस तन मन में ओहदा कोई नही कुझ विगाडदा,
मेरे राम जी मेनू सहारा
ਮੇਰੇ ਰਾਮ ਜੀ, ਮੈਨੂੰ ਸਹਾਰਾ, ਤੇਰੇ ਨਾਮ ਦਾ
ਸ਼੍ਰੀ ਰਾਮ ਜੀ, ਮੈਨੂੰ ਸਹਾਰਾ, ਤੇਰੇ ਨਾਮ ਦਾ
ਜਿਸ ਮੁੱਖ ਦੇ ਵਿੱਚ, ਰਾਮ ਨਾਮ ਨਹੀਂ ,
ਉਹ ਮੁੱਖ ਹੈ, ਕਿਸ ਕਾਮ ਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,,
ਰਾਮ ਸਿਮਰਿਆ, ਨਾਮ ਸਿਮਰਿਆ, ਤੰਨਿਓ ਵੇਹੜੇ ਆਏ
ਖੱਟੇ ਮਿੱਠੇ, ਬੇਰ ਭਿਲਣੀ ਦੇ, ਬੈਠ ਰਾਮ ਨੇ ਖਾਏ
ਰਾਮ ਸਿਮਰਿਆ, ਖੇਵਟ ਨੇ , ਓਹਨੂੰ, ਭਵ ਸਾਗਰ ਤੋਂ ਤਾਰਤਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,
ਰਾਮ ਸਿਮਰਿਆ, ਹਨੂੰਮਾਨ ਨੇ, ਲੰਕਾ ਦਿੱਤੀ ਜਲਾਏ
ਰਾਮ ਸਿਮਰਿਆ, ਨਾਲ ਨੀਲ ਨੇ, ਦਿੱਤੇ ਪੱਥਰ ਤਰਾਏ
ਜਿਸ ਦੇ, ਸਿਰ ਉੱਪਰ ਮੇਰੇ ਸਾਈਂ , ਓਹਨੂੰ, ਕੋਈ ਨਹੀਂ ਮਾਰਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,
ਮੋਹ ਮਾਇਆ ਵਿੱਚ, ਫੱਸ ਕੇ ਬੰਦਿਆ, ਤੂੰ ਕੁਛ ਵੀ ਨਹੀਂ ਪਾਣਾ
ਧੀਆਂ ਪੁੱਤਰ, ਮਹਿਲ ਚੁਬਾਰੇ, ਨਾਲ ਕਿਸੇ ਨਹੀਂ ਜਾਣਾ
ਜਿਸ ਪੈਸੇ ਦਾ, ਦਾਨ ਨਾ ਕੋਈ , ਉਹ ਪੈਸਾ, ਹੈ ਕਿਸ ਕਾਮ ਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,
ਰਾਮ ਨਾਮ ਦੀ, ਮਾਲਾ ਬੰਦਿਆ, ਲੱਗਦੀ ਬੜੀ ਪਿਆਰੀ
ਜੇਹੜਾ ਇਸਨੂੰ, ਮਨ ਚ ਵਸਾਉਂਦਾ, ਜੂਨ ਸੁੱਧਰ ਜਾਏ ਸਾਰੀ
ਰਾਮ ਵਸੇ, ਜਿਸ ਤਨ ਮਨ ਮੇ , ਓਹਦਾ ਕੋਈ ਨਹੀਂ, ਕੁਛ ਵਿਗਾੜਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
mere ram ji menoo sahaara tere naam da,
shri ram ji menoo sahaara tere naam da,
jis mukh de vich ram naam nahi,
oh mukh hai kis kaam da,
mere ram ji menoo sahaaraa...
ram simareyaan naam simareyaan teeno vehade aaye,
khatte meethe ber bheelani de beth ram ne khaaye,
ram simareyaan kevat ne ohanoo bhav saagaar to taarata,
mere ram ji menoo sahaara ...
ram simareyaan hanuman ne lanka diti jalaaye,
ram simareyaan naal neel ne dite patthar taraaye,
jis de sir upar mere saaeen ohanoo koi nahi maarada,
mere ram ji menoo sahaaraa...
moh maaya vich phas ke bandeya too kujh bhi nahi paana,
dhiyaan putr mehal chubaare naal kise nahi jaana,
jis paise da daan na koi oh paisa hai kis kam da,
mere ram ji menoo sahaaraa...
ram naam di maala bandiyaan lagadi badi pyaari,
jehada ehanu man ch vasaunda joon sudhar jaaye saari,
ram vase jis tan man me ohada koi nahi kujh vigaadada,
mere ram ji menoo sahaaraa
mere ram ji menoo sahaara tere naam da,
shri ram ji menoo sahaara tere naam da,
jis mukh de vich ram naam nahi,
oh mukh hai kis kaam da,
mere ram ji menoo sahaaraa...