पौनाहारी ने पाइयां चिठियाँ आ गए तेरे चेले
जी जतावा सोहनियाँ जिहना ते नाग मेले
सोहना रूप सजा के बेठा किती मोर सवारी,
राम नाम दा रंग तू चाडे बनके आप ललारी,
मेहरा भरियाँ हथ तू रखदा भगता ते हर वेले,
जी जतावा सोहनियाँ......
धन ऐ तेरी शक्ति जोगी धन ऐ नेक कमाई,
रत्नों मारे मेहने लसी रोटी कड दिखाई,
जो वि तेरी गुफा ते औंदा,खुशियाँ दे विच थेले,
जी जतावा सोहनियाँ.....
गोरख मुंदरा पाउन ली तेरे किते यतन वखरे,
अंसर गा दा दूध पिला के खुश लाइट सब चेरे,
मोर सवारी कर जो कीते नाल भरथरी मेले,
जी जतावा सोहनियाँ............
हथ जोड़ के खाड़ियाँ ऐ सतिनाम जुताला वाला,
बंटी बड़े पिंड वाला फेरे नाम तेरे दी माला,
भूले भटके ला ली चरनी आये भावे कुवेले,
जी जतावा सोहनियाँ........
ਪੌਣਹਾਰੀ ਨੇ ਪਾਈਆਂ ਚਿੱਠੀਆਂ, ਆ ਗਏ ਤੇਰੇ ਚੇਲੇ
ਜੀ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ
ਸੋਹਣਾ ਰੂਪ ਸਜਾ ਕੇ ਬੈਠਾ, ਕੀਤੀ ਮੋਰ ਸਵਾਰੀ (ਭਗਤੋ
ਰਾਮ ਨਾਮ ਦਾ ਰੰਗ ਤੂੰ ਚਾੜ੍ਹੇ, ਬਣਕੇ ਆਪ ਲਲਾਰੀ
ਮੇਹਰਾਂ ਭਰਿਆ ਹੱਥ ਤੂੰ ਰੱਖਦਾ , ਭਗਤਾਂ ਤੇ ਹਰ ਵੇਲੇ
ਜੀ ਜਟਾਵਾਂ ਸੋਹਣੀਆਂ,,,,,,,,,,,,,,,,,,,,
ਧੰਨ ਏ ਤੇਰੀ ਸ਼ਕਤੀ ਜੋਗੀ, ਧੰਨ ਏ ਨੇਕ ਕਮਾਈ (ਭਗਤੋ
ਰਤਨੋ ਮਾਰੇ ਮੇਹਣੇ ਲੱਸੀ, ਰੋਟੀ ਕੱਢ ਦਿਖਾਈ
ਜੋ ਵੀ ਤੇਰੀ ਗੁਫਾ ਤੇ ਆਉਂਦਾ , ਖੁਸ਼ੀਆਂ ਦੇ ਵਿਚ ਖੇਲੇ
ਜੀ ਜਟਾਵਾਂ ਸੋਹਣੀਆਂ,,,,,,,,,,,,,,,,,,,,,
ਗੋਰਖ ਮੁੰਦਰਾਂ ਪਾਉਣ ਲਈ ਤੇਰੇ, ਕੀਤੇ ਯਤਨ ਵਥੇਰੇ (ਜੋਗੀਆ
ਅੰਸਰ ਗਾਂ ਦਾ ਦੁੱਧ ਪਿਲਾ ਕੇ, ਖੁਸ਼ ਕੀਤੇ ਸਭ ਚੇਰੇ
ਮੋਰ ਸਵਾਰੀ ਕਰ ਜੋ ਕੀਤੇ , ਨਾਲ ਭਰਥਰੀ ਮੇਲੇ
ਜੀ ਜਟਾਵਾਂ ਸੋਹਣੀਆਂ,,,,,,,,,,,,,,,,,,,,
ਹੱਥ ਜੋੜ ਕੇ ਖੜਿਆਂ ਏ, ਸਤਿਨਾਮ ਜੁਟਾਲਾਂ ਵਾਲਾ (ਜੋਗੀਆ
ਬੰਟੀ ਬੜੇ ਪਿੰਡ ਵਾਲਾ ਫੇਰੇ, ਨਾਮ ਤੇਰੇ ਦੀ ਮਾਲਾ
ਭੁੱਲੇ ਭੱਟਕੇ ਲਾ ਲਈ ਚਰਣੀ , ਆਏ ਭਾਵੇਂ ਕੁਵੇਲੇ
ਜੀ ਜਟਾਵਾਂ ਸੋਹਣੀਆਂ,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
paunaahaari ne paaiyaan chithiyaan a ge tere chele
ji jataava sohaniyaan jihana te naag mele
sohana roop saja ke betha kiti mor savaari,
ram naam da rang too chaade banake aap lalaari,
mehara bhariyaan hth too rkhada bhagata te har vele,
ji jataava sohaniyaan...
dhan ai teri shakti jogi dhan ai nek kamaai,
ratnon maare mehane lasi roti kad dikhaai,
jo vi teri gupha te aunda,khushiyaan de vich thele,
ji jataava sohaniyaan...
gorkh mundara paaun li tere kite yatan vkhare,
ansar ga da doodh pila ke khush laait sab chere,
mor savaari kar jo keete naal bharthari mele,
ji jataava sohaniyaan...
hth jod ke khaadiyaan ai satinaam jutaala vaala,
banti bade pind vaala phere naam tere di maala,
bhoole bhatake la li charani aaye bhaave kuvele,
ji jataava sohaniyaan...
paunaahaari ne paaiyaan chithiyaan a ge tere chele
ji jataava sohaniyaan jihana te naag mele