मेरा सतिगुरु दीं दयाल राती सपने दे विच आ गया,
जेह्डा रहंदा हर दम नाल राती सपने दे विच आ गया,
राती सपने दे विच आ गया...
तेनु आनंदपुर सचखंड लै जानगे तू क्यों भगता घबरा गया,
मेरा सतिगुरु दीं दयाल राती..........
लंबा पेंदा श्री प्राग दा मैं दस किवे आवा,
मैं दस किवे आवा दातेया मैं दस किवे आवा,
असी बांह फड ले जांगे तू क्यों भगता गबरा गया,
मेरा सतिगुरु दीं दयाल राती सपने दे विच आ गया,
अंदर मेरे घोर हनेरा मैं दस किवे आवा,
मैं दस किवे आवा दातेया मैं दस किवे आवा,
असी ज्योत जगा दिआंगे तू क्यों बहता गबरा गया,
मेरा सतिगुरु दीं दयाल राती सपने दे विच आ गया,
मापे मेरे आन ना दिंदे मैं दस किवे आवा,
मैं दस किवे आवा दातिये मैं दस किवे आवा,
असी चिठियाँ पा दिआंगे तू क्यों भगता गबरा गया
मेरा सतिगुरु दीं दयाल राती सपने दे विच आ गया,
पल्ले मेरे पैसे है नि मैं दस किवे आवा,
मैं दस किवे आवा दातिया मैं दस किवे आवा,
असी झोलियाँ भर दिआंगे तू क्यों भगता गबरा गया,
मेरा सतिगुरु दीं दयाल राती सपने दे विच आ गया,
जिस रस्ते तुसी आना दाता उथे फूल विछावा
दिल नही लगदा तेरे बाझो हूँ किवे मैं आवा,
हूँ किवे मैं आवा दातेया हूँ किवे मैं आवा,
असी कार च लै जांगे तू क्यों भगता गबरा गया,
मेरा सतिगुरु दीं दयाल राती सपने दे विच आ गया,
रूहा दे कल्याण दी खातिर पंज नियम बनाये,
श्री आरती पूजा सेवा सत्संग सुमिरन ध्यान बताये,
सुमिरन ध्यान बताये दातिये सुमिरन ध्यान बताये
जो श्रदा नाल करे ओह गुरा दा दर्शन पा गया,
मेरा सतिगुरु दीं दयाल राती सपने दे विच आ गया,
ਮੇਰਾ ਸਤਿਗੁਰ ਦੀਨ ਦਿਆਲ, ਰਾਤੀ ਸਪਨੇ ਦੇ ਵਿੱਚ ਆ ਗਿਆ
ਜੇਹੜਾ ਰਹਿੰਦਾ ਹਰ ਦਮ ਨਾਲ, ਰਾਤੀ ਸਪਨੇ ਦੇ ਵਿੱਚ ਆ ਗਿਆ
*ਰਾਤੀ ਸਪਨੇ ਦੇ ਵਿੱਚ ਆ ਗਿਆ,,,,,,,,
ਤੈਨੂੰ ਅਨੰਦਪੁਰ /ਸੱਚਖੰਡ ਲੈ ਜਾਣਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,
ਲੰਬਾ ਪੈਂਡਾ ਸ਼੍ਰੀ ਪਰਾਗ ਦਾ, ਮੈਂ ਦੱਸ ਕਿਵੇਂ ਆਵਾਂ
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਬਾਂਹ ਫੜ੍ਹ ਲੈ ਜਾਂਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਅੰਦਰ ਮੇਰੇ ਘੋਰ ਹਨੇਰਾ, ਮੈਂ ਦੱਸ ਕਿਵੇਂ ਆਵਾਂ
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਜੋਤ ਜਗਾ ਦਿਆਂਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਮਾਪੇ ਮੇਰੇ ਆਣ ਨਾ ਦੇਂਦੇ, ਮੈਂ ਦੱਸ ਕਿਵੇਂ ਆਵਾਂ
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਚਿੱਠੀਆਂ ਪਾ ਦਿਆਂਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਪੱਲੇ ਮੇਰੇ ਪੈਸੇ ਹੈ ਨੀ, ਮੈਂ ਦੱਸ ਕਿਵੇਂ ਆਵਾਂ
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਝੋਲੀਆਂ ਭਰ ਦਿਆਂਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਜਿਸ ਰਸਤੇ ਤੁਸੀਂ ਆਣਾ ਦਾਤਾ, ਓਥੇ ਫੁੱਲ ਵਿਛਾਵਾਂ
ਦਿਲ ਨਹੀਂ ਲੱਗਦਾ ਤੇਰੇ ਬਾਝੋਂ, ਹੁਣ ਕਿਵੇਂ ਮੈਂ ਆਵਾਂ
ਹੁਣ ਕਿਵੇਂ ਮੈਂ ਆਵਾਂ ਦਾਤਿਆ, ਹੁਣ ਕਿਵੇਂ ਮੈਂ ਆਵਾਂ
ਅਸੀਂ ਕਾਰ ਚ ਲੈ ਜਾਂਗੇ , ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਰੂਹਾਂ ਦੇ ਕਲਿਆਣ ਦੀ ਖਾਤਿਰ, ਪੰਜ ਨਿਯਮ ਬਣਾਏ
ਸ਼੍ਰੀ ਆਰਤੀ ਪੂਜਾ ਸੇਵਾ ਸਤਿਸੰਗ, ਸੁਮਰਿਨ ਧਿਆਨ ਬਤਾਏ
ਸੁਮਰਿਨ ਧਿਆਨ ਬਤਾਏ ਦਾਤਿਆ, ਸੁਮਰਿਨ ਧਿਆਨ ਬਤਾਏ
ਜੋ ਸ਼ਰਧਾ ਨਾਲ ਕਰੇ , ਉਹ ਗੁਰਾਂ ਦਾ ਦਰਸ਼ਨ ਪਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
mera satiguru deen dayaal raati sapane de vich a gaya,
jehada rahanda har dam naal raati sapane de vich a gaya,
raati sapane de vich a gayaa...
tenu aanandapur schkhand lai jaanage too kyon bhagata ghabara gaya,
mera satiguru deen dayaal raati...
lanba penda shri praag da maindas kive aava,
maindas kive aava daateya maindas kive aava,
asi baanh phad le jaange too kyon bhagata gabara gaya,
mera satiguru deen dayaal raati sapane de vich a gayaa
andar mere ghor hanera maindas kive aava,
maindas kive aava daateya maindas kive aava,
asi jyot jaga diaange too kyon bahata gabara gaya,
mera satiguru deen dayaal raati sapane de vich a gayaa
maape mere aan na dinde maindas kive aava,
maindas kive aava daatiye maindas kive aava,
asi chithiyaan pa diaange too kyon bhagata gabara gayaa
mera satiguru deen dayaal raati sapane de vich a gayaa
palle mere paise hai ni maindas kive aava,
maindas kive aava daatiya maindas kive aava,
asi jholiyaan bhar diaange too kyon bhagata gabara gaya,
mera satiguru deen dayaal raati sapane de vich a gayaa
jis raste tusi aana daata uthe phool vichhaavaa
dil nahi lagada tere baajho hoon kive mainaava,
hoon kive mainaava daateya hoon kive mainaava,
asi kaar ch lai jaange too kyon bhagata gabara gaya,
mera satiguru deen dayaal raati sapane de vich a gayaa
rooha de kalyaan di khaatir panj niyam banaaye,
shri aarati pooja seva satsang sumiran dhayaan bataaye,
sumiran dhayaan bataaye daatiye sumiran dhayaan bataaye
jo shrda naal kare oh gura da darshan pa gaya,