साडे इक वारी आजा ओ रंगीले जोगियां,
साडे इक वारी आजा ओ सिंगियाँ वाले जोगियां,
ओ रंगीले जोगियां सिंगियाँ वाले जोगियां,
सहनु दर्श दिखा जा ओ रंगीले जोगियां,
साडे इक वारी आजा ....
अखियाँ उडीकदियां दिल वाजा मारदा,
आजा तेनु वासता ऐ बचियाँ दे प्यार दा.
साड़ी बेडी बने ला जा ओ रंगीले जोगियां,
साडे इक वारी आजा ........
रोट प्रशाद असी तेरे लई बनियाँ ऐ,
मूर्ति तेरी नु इशनान कराया ऐ,
आ के भोग तू लगा जा ओ रंगीले जोगियां,
साडे इक वारी आजा ........
जग तो की लेना साडा तेरे नाल प्यार ऐ,
सोहनी पट्टी वाले नु वी दिता तुसी तार ऐ,
सहनु चरनी लगा जा ओ रंगीले जोगियां,
साडे इक वारी आजा ........
ਸਾਡੇ ਇੱਕ ਵਾਰੀ ਆਜਾ, ਓ ਰੰਗੀਲੇ ਜੋਗੀਆ
ਸਾਡੇ ਇੱਕ ਵਾਰੀ ਆਜਾ, ਸਿੰਗੀਆਂ ਵਾਲੇ ਜੋਗੀਆ
*ਓ ਰੰਗੀਲੇ ਜੋਗੀਆ, ਸਿੰਗੀਆਂ ਵਾਲੇ ਜੋਗੀਆ
ਸਾਨੂੰ ਦਰਸ ਦਿਖਾ ਜਾ, ਓ ਰੰਗੀਲੇ ਜੋਗੀਆ
ਸਾਡੇ ਇੱਕ ਵਾਰੀ ਆਜਾ,,,,,,,,,,,,,,,,,
ਅੱਖੀਆਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ
ਆਜਾ ਤੈਨੂੰ ਵਾਸਤਾ ਏ, ਬੱਚਿਆਂ ਦੇ ਪਿਆਰ ਦਾ
ਸਾਡੀ ਬੇੜੀ ਬੰਨ੍ਹੇ ਲਾ ਜਾ, ਓ ਰੰਗੀਲੇ ਜੋਗੀਆ
ਸਾਡੇ ਇੱਕ ਵਾਰੀ ਆਜਾ,,,,,,,,,,,,,,,,,
ਰੋਟ ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ
ਮੂਰਤੀ ਤੇਰੀ ਨੂੰ, ਇਸ਼ਨਾਨ ਕਰਾਇਆ ਏ
ਆ ਕੇ ਭੋਗ ਤੂੰ ਲਗਾ ਜਾ, ਓ ਰੰਗੀਲੇ ਜੋਗੀਆ
ਸਾਡੇ ਇੱਕ ਵਾਰੀ ਆਜਾ,,,,,,,,,,,,,,,,,
ਜੱਗ ਤੋਂ ਕੀ ਲੈਣਾ ਸਾਡਾ, ਤੇਰੇ ਨਾਲ ਪਿਆਰ ਏ
ਸੋਹਣੀ ਪੱਟੀ ਵਾਲੇ ਨੂੰ ਵੀ, ਦਿੱਤਾ ਤੁਸੀਂ ਤਾਰ ਏ
ਸਾਨੂੰ ਚਰਣੀ ਲਗਾ ਜਾ, ਓ ਰੰਗੀਲੇ ਜੋਗੀਆ
ਸਾਡੇ ਇੱਕ ਵਾਰੀ ਆਜਾ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
saade ik vaari aaja o rangeele jogiyaan,
saade ik vaari aaja o singiyaan vaale jogiyaan,
o rangeele jogiyaan singiyaan vaale jogiyaan,
sahanu darsh dikha ja o rangeele jogiyaan,
saade ik vaari aaja ...
akhiyaan udeekadiyaan dil vaaja maarada,
aaja tenu vaasata ai bchiyaan de pyaar daa.
saadi bedi bane la ja o rangeele jogiyaan,
saade ik vaari aaja ...
rot prshaad asi tere li baniyaan ai,
moorti teri nu ishanaan karaaya ai,
a ke bhog too laga ja o rangeele jogiyaan,
saade ik vaari aaja ...
jag to ki lena saada tere naal pyaar ai,
sohani patti vaale nu vi dita tusi taar ai,
sahanu charani laga ja o rangeele jogiyaan,
saade ik vaari aaja ...
saade ik vaari aaja o rangeele jogiyaan,
saade ik vaari aaja o singiyaan vaale jogiyaan,
o rangeele jogiyaan singiyaan vaale jogiyaan,
sahanu darsh dikha ja o rangeele jogiyaan,
saade ik vaari aaja ...