सदके मैं जावाँ वारी मैं जावा,
गणपति जी नु जद जद वेखा.
हथ मैं जोड़ा ते शीश झुकावा,
गणपति जी नु जद जद वेखा,
दिल दे अन्दर वास है तेरा,
अखियाँ विच बी रहंदे हो,
नाम ही चलदे नाल ही फिरदे,
नाल ही उठदे बेह्न्दे हो,
फेर मैं इकला क्यों अख्वावा,
गणपति जी नु जद जद वेखा,
जिस पासे भी नजर घुमावा,
हो जांदा ऐ दर्शन तेरा
रंग रूप सुर ताल दे विच भी,
तेनु वेखे मन मेरा,
रज रज तेरियां सिफ्ता गावा,
गणपति जी नु जद जद वेखा,
लगन लगा के सहनु अपनी दूर कदे वी करियो न,
जीवन दी नईयां ने नही ता डूब जाना ऐ तरना न,
रब अपने दे मैं दर्शन पावा,
गणपति जी नु जद जद वेखा,
ਸਦਕੇ ਮੈਂ ਜਾਵਾਂ, ਵਾਰੀ ਮੈਂ ਜਾਵਾਂ ,
ਗਣਪਤੀ ਜੀ ਨੂੰ, ਜਦ ਜਦ ਵੇਖਾਂ
ਹੱਥ ਮੈਂ ਜੋੜਾਂ ਤੇ, ਸੀਸ ਝੁਕਾਵਾਂ ,
ਗਣਪਤੀ ਜੀ ਨੂੰ, ਜਦ ਜਦ ਵੇਖਾਂ
ਦਿਲ ਦੇ ਅੰਦਰ, ਵਾਸ ਹੈ ਤੇਰਾ,
ਅੱਖੀਆਂ ਵਿੱਚ ਵੀ ਰਹਿੰਦੇ ਹੋ
ਨਾਲ ਹੀ ਚੱਲਦੇ, ਨਾਲ ਹੀ ਫਿਰਦੇ,
ਨਾਲ ਹੀ ਉੱਠਦੇ ਬਹਿੰਦੇ ਹੋ
ਫੇਰ ਮੈਂ ਇਕੱਲਾ, ਕਿਉਂ ਅਖਵਾਵਾਂ ,
ਗਣਪਤੀ ਜੀ ਨੂੰ, ਜਦ ਜਦ ਵੇਖਾਂ
ਜਿਸ ਪਾਸੇ ਵੀ, ਨਜ਼ਰ ਘੁਮਾਵਾਂ,
ਹੋ ਜਾਂਦਾ ਏ ਦਰਸ਼ਨ ਤੇਰਾ
ਰੰਗ ਰੂਪ ਸੁਰ, ਤਾਲ ਦੇ ਵਿੱਚ ਵੀ,
ਤੈਂਨੂੰ ਵੇਖੇ ਮਨ ਮੇਰਾ
ਰੱਜ ਰੱਜ ਤੇਰੀਆਂ, ਸਿਫਤਾਂ ਗਾਵਾਂ ,
ਗਣਪਤੀ ਜੀ ਨੂੰ, ਜਦ ਜਦ ਵੇਖਾਂ
ਲਗਨ ਲਗਾ ਕੇ, ਸਾਨੂੰ ਆਪਣੀ,
ਦੂਰ ਕਦੇ ਵੀ ਕਰਿਓ ਨਾ
ਜੀਵਨ ਦੀ, ਨਈਆ ਨੇ ਨਹੀਂ ਤਾਂ,
ਡੁੱਬ ਜਾਣਾ ਏ ਤਰਨਾ ਨਾ
ਰੱਬ ਆਪਣੇ ਦੇ ਮੈਂ, ਦਰਸ਼ਨ ਪਾਵਾਂ ,
ਗਣਪਤੀ ਜੀ ਨੂੰ, ਜਦ ਜਦ ਵੇਖਾਂ
ਪ੍ਰੇਮ ਸੇ ਬੋਲੀਏ-ਗਣਪਤੀ ਬੱਪਾ ਮੋਰੀਆ,,,,
ਧੁਨ- ਸੰਗਤਾਂ ਬੜੀਆਂ ਦਰ ਤੇ ਖੜੀਆਂ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
sadake mainjaavaan vaari mainjaava,
ganapati ji nu jad jad vekhaa.
hth mainjoda te sheesh jhukaava,
ganapati ji nu jad jad vekhaa
dil de andar vaas hai tera,
akhiyaan vich bi rahande ho,
naam hi chalade naal hi phirade,
naal hi uthade behande ho,
pher mainikala kyon akhvaava,
ganapati ji nu jad jad vekhaa
jis paase bhi najar ghumaava,
ho jaanda ai darshan teraa
rang roop sur taal de vich bhi,
tenu vekhe man mera,
raj raj teriyaan siphata gaava,
ganapati ji nu jad jad vekhaa
lagan laga ke sahanu apani door kade vi kariyo n,
jeevan di neeyaan ne nahi ta doob jaana ai tarana n,
rab apane de maindarshan paava,
ganapati ji nu jad jad vekhaa
sadake mainjaavaan vaari mainjaava,
ganapati ji nu jad jad vekhaa.
hth mainjoda te sheesh jhukaava,
ganapati ji nu jad jad vekhaa