Download Bhajan as .txt File Download Bhajan as IMAGE File

ਦੋਹਾ: ਹੱਡ ਮਾਸ ਦੇ ਪਿੰਜਰ ਚੋ, ਰੂਹ ਨਿਕਲ ਜਾਣੀ ਏ,
ਨਾ ਕੋਈ ਸੰਗੀ ਨਾ ਕੋਈ ਸਾਥੀ, ਫੇਰ ਖਤਮ ਕਹਾਣੀ ਏ

ਦੋਹਾ: ਹੱਡ ਮਾਸ ਦੇ ਪਿੰਜਰ ਚੋ, ਰੂਹ ਨਿਕਲ ਜਾਣੀ ਏ,
ਨਾ ਕੋਈ ਸੰਗੀ ਨਾ ਕੋਈ ਸਾਥੀ, ਫੇਰ ਖਤਮ ਕਹਾਣੀ ਏ
ਲੋਕ ਸਿਆਣੇ ਕੇਹਂਦੇ ਨੇ, ਦੁਨਿਆ ਆਉਣੀ ਜਾਣੀ ਏ,
ਧੁਰ ਦਰਗਾਹ ਫੇਰ ਕੰਮ ਆਣੀ ਸਾਈ ਦੀ ਬਾਣੀ ਏ

ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ
ਸਾਈ ਰਾਮ, ਸਾਈ ਰਾਮ, ਓਮ ਸਾਈ ਰਾਮ, ਸਾਈ ਰਾਮ

ਪੀੜਾ ਲੋਕਾਂ ਦੀਆਂ ਆਪਣੇ ਤੇ ਲੇਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ
ਬੰਦੇ ਦੁੱਖ ਤੇਰੇ ਨੇੜੇ ਨਾ ਆਵੇ, ਮਨ ਰਬ ਦੇ ਚਰਨੀ ਜੇ ਲਾਵੇ
ਮੋਤੀ ਨਾਮ ਵਾਲੇ ਚੋਲੀ ਵਿੱਚ ਪੈਂਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ

ਗਾਰ ਕਮਾਈ ਵਿਚ ਰੱਬ ਵਸਦਾ, ਢੋਂਗੀ ਲੋਕਾਂ ਤੇ ਹੈ ਹੱਸਦਾ
ਪਾਪੀ ਬੰਦੇ ਦੁੱਖ ਦੁਨੀਆ ਤੇ ਸਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ

ਸਾਈ ਨਜ਼ਰ ਜਿੱਸ ਤੇ ਪਾਵਣ, ਮੁਰਝਾਏ ਹੋਏ ਫੁੱਲ ਖਿਡ ਜਾਵਣ
ਦੇਂਦੇ ਖੁਸ਼ਬੂ ਜੋ ਕੰਡੇਆਂ ਨਾਲ ਖਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ

ਸਾਈ ਜੱਗ ਦੀ ਖੈਰ ਮਨਾਵੇ, ਸੱਚ ਦੀ ਸੱਬ ਨੂੰ ਰਾਹ ਦਿਖਲਾਵੇ
ਰਾਮ ਨਾਮ ਜਪ, ਸਾਈ ਏਹੋ ਕਹਿੰਦੇ ਨੇ, ਸਾਈ ਸਬਨਾ ਦੇ ਦਿਲਾਂ ਵਿੱਚ ਰਹਿੰਦੇ ਨੇ



sai sabna de dila vich rehnde ne

: , ,
,
, ,


, , ,
, , ,

,
,
,

,
,

,
,

,
, ,







Bhajan Lyrics View All

यह मेरी अर्जी है,
मैं वैसी बन जाऊं जो तेरी मर्ज़ी है
मेरा अवगुण भरा शरीर, कहो ना कैसे
कैसे तारोगे प्रभु जी मेरो, प्रभु जी
ज़िंदगी मे हज़ारो का मेला जुड़ा
हंस जब जब उड़ा तब अकेला उड़ा
अपनी वाणी में अमृत घोल
अपनी वाणी में अमृत घोल
दुनिया से मैं हारा तो आया तेरे दवार,
यहाँ से जो मैं हारा तो कहा जाऊंगा मैं
इक तारा वाजदा जी हर दम गोविन्द गोविन्द
जग ताने देंदा ए, तै मैनु कोई फरक नहीं
राधिका गोरी से ब्रिज की छोरी से ,
मैया करादे मेरो ब्याह,
मेरा अवगुण भरा रे शरीर,
हरी जी कैसे तारोगे, प्रभु जी कैसे
सांवरिया है सेठ ,मेरी राधा जी सेठानी
यह तो सारी दुनिया जाने है
एक कोर कृपा की करदो स्वामिनी श्री
दासी की झोली भर दो लाडली श्री राधे॥
बृज के नंदलाला राधा के सांवरिया,
सभी दुःख दूर हुए, जब तेरा नाम लिया।
वृन्दावन के बांके बिहारी,
हमसे पर्दा करो ना मुरारी ।
बाँस की बाँसुरिया पे घणो इतरावे,
कोई सोना की जो होती, हीरा मोत्यां की जो
दिल लूटके ले गया नी सहेलियो मेरा
मैं तक्दी रह गयी नी सहेलियो लगदा बड़ा
रंगीलो राधावल्लभ लाल, जै जै जै श्री
विहरत संग लाडली बाल, जै जै जै श्री
तीनो लोकन से न्यारी राधा रानी हमारी।
राधा रानी हमारी, राधा रानी हमारी॥
मन चल वृंदावन धाम, रटेंगे राधे राधे
मिलेंगे कुंज बिहारी, ओढ़ के कांबल काली
सांवरियो है सेठ, म्हारी राधा जी सेठानी
यह तो जाने दुनिया सारी है
कोई कहे गोविंदा, कोई गोपाला।
मैं तो कहुँ सांवरिया बाँसुरिया वाला॥
ਮੇਰੇ ਕਰਮਾਂ ਵੱਲ ਨਾ ਵੇਖਿਓ ਜੀ,
ਕਰਮਾਂ ਤੋਂ ਸ਼ਾਰਮਾਈ ਹੋਈ ਆਂ
कारे से लाल बनाए गयी रे,
गोरी बरसाने वारी
मेरा आपकी कृपा से,
सब काम हो रहा है
श्याम बंसी ना बुल्लां उत्ते रख अड़ेया
तेरी बंसी पवाडे पाए लख अड़ेया ।
अरे बदलो ले लूँगी दारी के,
होरी का तोहे बड़ा चाव...
मेरी करुणामयी सरकार, मिला दो ठाकुर से
कृपा करो भानु दुलारी, श्री राधे बरसाने
मेरे बांके बिहारी बड़े प्यारे लगते
कही नज़र न लगे इनको हमारी
राधे मोरी बंसी कहा खो गयी,
कोई ना बताये और शाम हो गयी,
मुझे चाहिए बस सहारा तुम्हारा,
के नैनों में गोविन्द नज़ारा तुम्हार
आज बृज में होली रे रसिया।
होरी रे रसिया, बरजोरी रे रसिया॥
हर पल तेरे साथ मैं रहता हूँ,
डरने की क्या बात? जब मैं बैठा हूँ

New Bhajan Lyrics View All

ये लखदातारी है लीले असवारी है,
तीन बाणधारी बाबा श्याम
आओ राम भक्त हनुमान हमारे घर कीर्तन
हमारे घर कीर्तन में, हमारे घर कीर्तन
जाने कहां गए भगवान लक्ष्मी फूटफूट के
लक्ष्मी फूटफूट के रोई, लक्ष्मी फूटफूट
जय राधे जय राधे राधे जय राधे श्री राधे
जय कृष्णा श्री कृष्णा कृष्णा जय
ओढ़ के चुनरिया लाल,
मैया जी मेरे घर आना,