तैनूं माँ बनावांगा तेरे चरनी पै जावांगा,
तू माँ रवेगी मेरी तेरा पुत्र कहावांगा,
तैनूं माँ बनावांगा ......
जदों मैं कुरलावागा तेनु रो रो मनावांगा,
तू ना सुनी जे मेरी नि मैं ठोकरा खावांगा,
तैनूं माँ बनावांगा .....
इस ज़िन्दगी नु माइये तेरे लेखे लावागा,
घर देख के जावांगा ते मेहर करावांगा,
तैनूं माँ बनावांगा .......
तेरे भरोसे ज़िन्दगी साड़ी तू ही रहेगी माँ सादी,
जे अर्ज सुनी न मेरी मैं शाह छड़ जावांगा,
तैनूं माँ बनावांगा ......
मेरे माथे ते लिखदे नाम अपना,
मेरे लिख बचियाँ विच नाम आपना,
मेरा लिख पुत्रा विच नाम अपना,
मेरी माँ मेरी माँ मेरी माँ मेरी माँ,
तैनूं माँ बनावांगा
ਤੈਨੂੰ ਮਾਂ ਬਣਾਵਾਂਗਾ, ਤੇਰੇ ਚਰਣੀ ਪੈ ਜਾਵਾਂਗਾ
ਤੂੰ ਮਾਂ ਰ੍ਹਵੇਂਗੀ ਮੇਰੀ ,, ਤੇਰਾ ਪੁੱਤਰ ਕਹਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਜਦੋਂ ਮੈਂ ਕੁਰਲਾਵਾਂਗਾ, ਤੈਨੂੰ ਰੋ ਰੋ ਮਣਾਵਾਂਗਾ
ਤੂੰ ਨਾ ਸੁਣੀ ਜੇ ਮੇਰੀ ,, ਨੀ ਮੈਂ ਠੋਕਰਾਂ ਖਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਇਸ ਜਿੰਦੜੀ ਨੂੰ ਮਾਈਏ, ਤੇਰੇ ਲੇਖੇ ਲਾਵਾਂਗਾ
ਘਰ ਦੇਖ ਕੇ ਜਾਵਾਂਗਾ ,, ਤੇ ਮੇਹਰ ਕਰਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਤੇਰੇ ਭਰੋਸੇ ਜਿੰਦਗੀ ਸਾਡੀ, ਤੂੰ ਹੀ ਰ੍ਹਵੇਂਗੀ ਮਾਂ ਸਾਡੀ
ਜੇ ਅਰਜ਼ ਸੁਣੀ ਨਾ ਮੇਰੀ ,, ਮੈਂ ਸਾਹ ਛੱਡ ਜਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਮੇਰੇ ਮੱਥੇ ਤੇ ਲਿੱਖ ਦੇ, ਨਾਮ ਆਪਣਾ
ਮੇਰਾ ਲਿੱਖ ਬੱਚਿਆਂ ਵਿੱਚ ਨਾਮ ਆਪਣਾ
ਮੇਰਾ ਲਿੱਖ ਪੁੱਤਰਾਂ ਵਿੱਚ ਨਾਮ ਆਪਣਾ
ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
tainoon ma banaavaanga tere charani pai jaavaanga,
too ma ravegi meri tera putr kahaavaanga,
tainoon ma banaavaanga ...
jadon mainkuralaavaaga tenu ro ro manaavaanga,
too na suni je meri ni mainthokara khaavaanga,
tainoon ma banaavaanga ...
is zindagi nu maaiye tere lekhe laavaaga,
ghar dekh ke jaavaanga te mehar karaavaanga,
tainoon ma banaavaanga ...
tere bharose zindagi saadi too hi rahegi ma saadi,
je arj suni n meri mainshaah chhad jaavaanga,
tainoon ma banaavaanga ...
mere maathe te likhade naam apana,
mere likh bchiyaan vich naam aapana,
mera likh putra vich naam apana,
meri ma meri ma meri ma meri ma,
tainoon ma banaavaangaa
tainoon ma banaavaanga tere charani pai jaavaanga,
too ma ravegi meri tera putr kahaavaanga,
tainoon ma banaavaanga ...