कोई दूध मंगदा कोई पूत मंगदा,
कोई खैर परिवार दी चाहन्दा ऐ,
चहूं कुंटा दे विच है वास तेरा,
ते गुण हर कोई तेरे गांवदा ऐ,
पग रख लई मास्टर निमाने दी,
जेह्दा हर पल तेनु ध्यावदा ऐ,
जयकारा सिद्ध जोगी पौनाहारी दा,
बोल सचे दरबार दी जय,
मैं दर तेरे ते आन खड़ी,
मैं दर्द सुनओना मैं दर्द सुनाओना,
जद तक न तू सुने मेरी,
नही जाना मैं नही जाना,
बाबा जी मेनू देयो पुत्र दी दात,
जोगियां देवी पुत्र दी दात,
बाबा जी मेनू देयो पुत्र दी दात,
तेरे आई मैं द्वारे कुख सखनी है मेरी,
देख तकड़ी दे हाडे झोली भर देयो मेरी,
हथ जोड़ मैं पुकारा पा दे झोली च बहारा,
जरा मार मेहर दी छा,
बाबा जी मेनू देयो पुत्र दी दात,
पूत हुँदै असारा भुडापे विच मापेया दा,
पुत्रा वगैर जग स्खना,
पूत ही ओ हुँदै सच आखदे सयाने,
बोज एहना ने आखिर वेले चुकाने,
पुत्रा दे भाजो मेरे डाडेया जहां विच,
पुछदा नही कोई बात,
बाबा जी मेनू देयो पुत्र दी दात,
सोचदी रहा न किते झुरदी रहा न किते,
ओतरी न जावा मैं जहान तो,
करमा च मेरे जे औलाद है नि कोई कह दे,
एक वारि अपनी जुबान तो,
लेखा दियां मारियाँ नु दूध पूत देवे बाबा,
तेरे च बड़ी है करामात,
बाबा जी मेनू देयो पुत्र दी दात,
ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ
ਕੋਈ ਖੈਰ ਪਰਿਵਾਰ ਦੀ, ਚਾਂਹਵਦਾ ਏ
ਚਹੁੰ ਕੁੰਟਾ ਦੇ ਵਿੱਚ ਹੈ, ਵਾਸ ਤੇਰਾ
ਤੇ ਗੁਣ ਹਰ ਕੋਈ ਤੇਰੇ, ਗਾਂਵਦਾ ਏ
ਪੱਗ ਰੱਖ ਲਈ, ਮਾਸਟਰ ਨਿਮਾਣੇ ਦੀ,
ਜੇਹੜਾ ਹਰ ਪਲ ਤੈਨੂੰ, ਧਿਆਂਵਦਾ ਏ
ਜੈਕਾਰਾ ਸਿੱਧ ਜੋਗੀ ਪੌਣਹਾਰੀ ਦਾ
ਬੋਲ ਸੱਚੇ ਦਰਬਾਰ ਦੀ ਜੈ
ਮੈਂ ਦਰ ਤੇਰੇ ਤੇ, ਆਣ ਖੜੀ,
ਮੈਂ ਦਰਦ ਸੁਣਾਉਣਾ,,, ਮੈਂ ਦਰਦ ਸੁਣਾਉਣਾ
ਜਦ ਤੱਕ ਨਾ ਤੂੰ, ਸੁਣੇ ਮੇਰੀ,
ਨਹੀਂ ਜਾਣਾ, ਮੈਂ ਨਹੀਂ ਜਾਣਾ
ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ
*ਜੋਗੀਆ ਦੇਵੀਂ, ਪੁੱਤਰ ਦੀ ਦਾਤ
ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ
ਤੇਰੇ ਆਈ ਮੈਂ ਦਵਾਰੇ,,, ਕੁੱਖ ਸੱਖਣੀ ਹੈ ਮੇਰੀ,,,
ਦੇਖ ਤੱਤੜੀ ਦੇ ਹਾੜ੍ਹੇ,,,ਝੋਲੀ ਭਰ ਦਿਓ ਮੇਰੀ,,,
ਹੱਥ ਜੋੜ ਮੈਂ ਪੁਕਾਰਾਂ, ਪਾ ਦੇ ਝੋਲੀ ਚ ਬਹਾਰਾਂ ,
ਜ਼ਰਾ ਮਾਰ ਮੇਹਰ ਦੀ ਛਾਂ,,,,,,
ਬਾਬਾ ਜੀ ਮੈਨੂੰ ਦਿਓ ਪੁੱਤਰ ਦੀ ਦਾਤ
ਜੋਗੀਆ ਦੇਵੀਂ, ਪੁੱਤਰ ਦੀ ਦਾਤ
ਪੁੱਤ ਹੁੰਦੇ ਆਸਰਾ, ਬੁਢਾਪੇ ਵਿੱਚ ਮਾਪਿਆਂ ਦਾ,
ਪੁੱਤਰਾਂ ਵਗੈਰ ਜੱਗ ਸੱਖਣਾ
ਪੁੱਤ ਹੀ ਓ ਹੁੰਦੇ ਸੱਚ, ਆਖਦੇ ਸਿਆਣੇ
ਬੋਝ ਏਹਨਾਂ ਨੇ, ਆਖੀਰ ਵੇਲੇ ਚੁੱਕਣਾ
ਪੁੱਤਰਾਂ ਦੇ ਬਾਝੋਂ ਮੇਰੇ, ਡਾਢਿਆ ਜਹਾਨ ਵਿੱਚ ,
ਪੁੱਛਦਾ ਨਹੀਂ ਕੋਈ ਬਾਤ,,,,,,
ਬਾਬਾ ਜੀ ਮੈਨੂੰ, ਦਿਓ ਪੁੱਤਰ ਦੀ ਦਾਤ
ਜੋਗੀਆ ਦੇਵੀਂ, ਪੁੱਤਰ ਦੀ ਦਾਤ
ਬਾਬਾ ਜੀ ਮੈਨੂੰ,,,,,,,,,,,,,,,,
ਸੋਚਦੀ ਰਹਾਂ ਨਾ ਕਿਤੇ, ਝੂਰਦੀ ਰਹਾਂ ਨਾ ਕਿਤੇ,
ਔਂਤਰੀ ਨਾ ਜਾਵਾਂ ਮੈਂ ਜਹਾਨ ਤੋਂ
ਕਰਮਾਂ ਚ ਮੇਰੇ ਜੇ, ਔਲਾਦ ਹੈ ਨੀ ਕੋਈ ਕਹਿ ਦੇ,
ਇੱਕ ਵਾਰੀ ਆਪਣੀ ਜ਼ੁਬਾਨ ਤੋਂ
ਲੇਖਾਂ ਦਿਆਂ ਮਾਰਿਆਂ ਨੂੰ, ਦੁੱਧ ਪੁੱਤ ਦੇਵੇ ਬਾਬਾ ,
ਤੇਰੇ ਚ ਬੜੀ ਹੈ ਕਰਾਮਾਤ,,,,,,
ਬਾਬਾ ਜੀ ਮੈਨੂੰ ਦਿਓ ਪੁੱਤਰ ਦੀ ਦਾਤ
ਜੋਗੀਆ ਦੇਵੀਂ, ਪੁੱਤਰ ਦੀ ਦਾਤ
ਬਾਬਾ ਜੀ ਮੈਨੂੰ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
koi doodh mangada koi poot mangada,
koi khair parivaar di chaahanda ai,
chahoon kunta de vich hai vaas tera,
te gun har koi tere gaanvada ai,
pag rkh li maastar nimaane di,
jehada har pal tenu dhayaavada ai,
jayakaara siddh jogi paunaahaari da,
bol sche darabaar di jay
maindar tere te aan khadi,
maindard sunona maindard sunaaona,
jad tak n too sune meri,
nahi jaana mainnahi jaanaa
baaba ji menoo deyo putr di daat,
jogiyaan devi putr di daat,
baaba ji menoo deyo putr di daat
tere aai maindvaare kukh skhani hai meri,
dekh takadi de haade jholi bhar deyo meri,
hth jod mainpukaara pa de jholi ch bahaara,
jara maar mehar di chha,
baaba ji menoo deyo putr di daat
poot hundai asaara bhudaape vich maapeya da,
putra vagair jag skhana,
poot hi o hundai sch aakhade sayaane,
boj ehana ne aakhir vele chukaane
putra de bhaajo mere daadeya jahaan vich,
puchhada nahi koi baat,
baaba ji menoo deyo putr di daat
sochadi raha n kite jhuradi raha n kite,
otari n jaava mainjahaan to,
karama ch mere je aulaad hai ni koi kah de,
ek vaari apani jubaan to
lekha diyaan maariyaan nu doodh poot deve baaba,
tere ch badi hai karamaat,
baaba ji menoo deyo putr di daat
koi doodh mangada koi poot mangada,
koi khair parivaar di chaahanda ai,
chahoon kunta de vich hai vaas tera,
te gun har koi tere gaanvada ai,
pag rkh li maastar nimaane di,
jehada har pal tenu dhayaavada ai,
jayakaara siddh jogi paunaahaari da,
bol sche darabaar di jay