बेड़ी बने ला के दूर किनारा दातेया,
मैं हां भुलन्हारा तू बख्शनहारा दातेया,
ना वेखी साइयां मेरे ऐब गुनाहा वल तू,
फड के बांहों कर दे चंगियाँ राहा वल नु,
तेनु कहंदे जग दा तारण हारा दातेया,
मैं हां भुलन्हारा तू बख्शनहारा दातेया,
तू चाहे राजे नु दाता रंक बना देवे,
तेरी मर्जी मंगते नु भी तख़्त बिठा देवे,
तहियो कहंदे तेरा खेड न्यारा दातेया,
मैं हां भुलन्हारा तू बख्शनहारा दातेया,
नज़र मेहर दी करके दाता रहम कमा देवी,
बीने वालिये नू भी कागो हंस बना देवी,
पिंके नु ता हरदम तेरा सहारा दातिया,
मैं हां भुलन्हारा तू बख्शनहारा दातेया,
ਬੇੜੀ ਬੰਨ੍ਹੇ ਲਾ ਦੇ ਦੂਰ, ਕਿਨਾਰਾ ਦਾਤਿਆ ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ
ਨਾ ਵੇਖੀ ਸਾਈਆਂ ਮੇਰੇ, ਐਬ ਗੁਨਾਹਾਂ ਵੱਲ ਤੂੰ,
ਫੜ੍ਹ ਕੇ ਬਾਂਹੋ ਕਰ ਦੇ, ਚੰਗਿਆਂ ਰਾਹਾਂ ਵੱਲ ਨੂੰ
ਤੈਨੂੰ ਕਹਿੰਦੇ ਜੱਗ ਦਾ ਤਾਰਣ,ਹਾਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ
ਤੂੰ ਚਾਹੇ ਰਾਜੇ ਨੂੰ ਦਾਤਾ, ਰੰਕ ਬਣਾ ਦੇਵੇਂ,
ਤੇਰੀ ਮਰਜ਼ੀ ਮੰਗਤੇ ਨੂੰ ਵੀ, ਤਖ਼ਤ ਬਿਠਾ ਦੇਵੇਂ
ਤਾਹੀਓਂ ਕਹਿੰਦੇ ਤੇਰਾ ਖ਼ੇਡ, ਨਿਆਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ
ਨਜ਼ਰ ਮੇਹਰ ਦੀ ਕਰਕੇ ਦਾਤਾ, ਰਹਿਮ ਕਮਾ ਦੇਵੀਂ,
ਬੀਨੇ ਵਾਲੀਏ ਨੂੰ ਵੀ ਕਾਗੋਂ, ਹੰਸ ਬਣਾ ਦੇਵੀਂ
ਪਿੰਕੇ ਨੂੰ ਤਾਂ ਹਰਦਮ ਤੇਰਾ, ਸਹਾਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ
ਤੂੰ ਬਖਸ਼ਣਹਾਰਾ ਦਾਤਿਆ,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
bedi bane la ke door kinaara daateya,
mainhaan bhulanhaara too bakhshanahaara daateyaa
na vekhi saaiyaan mere aib gunaaha val too,
phad ke baanhon kar de changiyaan raaha val nu,
tenu kahande jag da taaran haara daateya,
mainhaan bhulanhaara too bakhshanahaara daateyaa
too chaahe raaje nu daata rank bana deve,
teri marji mangate nu bhi takahat bitha deve,
tahiyo kahande tera khed nyaara daateya,
mainhaan bhulanhaara too bakhshanahaara daateyaa
nazar mehar di karake daata raham kama devi,
beene vaaliye noo bhi kaago hans bana devi,
pinke nu ta haradam tera sahaara daatiya,
mainhaan bhulanhaara too bakhshanahaara daateyaa
bedi bane la ke door kinaara daateya,
mainhaan bhulanhaara too bakhshanahaara daateyaa