आ गए, दाती दे दरबार, दीवाने आ गए
दाती दे दरबार, दीवाने आ गए
आ गए, दाती दे दरबार......
नच्दे भगत अज्ज बन्न बन्न टोलियाँ
गिद्दा भंगड़ा ते नाले, पाउंदे अज्ज बोलियाँ
पा गए चरणा दा प्यार, दीवाने आ गए
आ गए, दाती दे दरबार........
राजे महाँराजे अज्ज, भज्ज भज्ज आंवदे
मिलके जैकारे महाँ, माई दे लगांवदे
जग्ग दी पालनहार, दीवाने आ गए
आ गए, दाती दे दरबार.........
आओ सारे नचिए ते, आओ सारे गाईए
जीवन अपना, सफल बनाईए
दाती दी लीला अपरंपार, दीवाने आ गए
आ गए, दाती दे दरबार...........
सारे फुल्लाँ दी, वरखा करदे
तप्पदे हिरदे, ठण्डे करदे
एहे भगत तेरे बलिहार, दीवाने आ गए
आ गए, दाती दे दरबार..........
ਆ ਗਏ, ਦਾਤੀ ਦੇ ਦਰਬਾਰ, ਦੀਵਾਨੇ ਆ ਗਏ
ਦਾਤੀ ਦੇ ਦਰਬਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਨੱਚਦੇ ਭਗਤ ਅੱਜ, ਬੰਨ੍ਹ ਬੰਨ੍ਹ ਟੋਲੀਆਂ
ਗਿੱਧਾ ਭੰਗੜਾ ਤੇ ਨਾਲੇ, ਪਾਉਂਦੇ ਅੱਜ ਬੋਲੀਆਂ
ਪਾ ਗਏ ਚਰਨਾਂ ਦਾ ਪਿਆਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਰਾਜੇ ਮਹਾਂਰਾਜੇ ਅੱਜ, ਭੱਜ ਭੱਜ ਆਂਵਦੇ
ਮਿਲਕੇ ਜੈਕਾਰੇ ਮਹਾਂ, ਮਾਈ ਦੇ ਲਗਾਂਵਦੇ
ਜੱਗ ਦੀ ਪਾਲਣਹਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਆਓ ਸਾਰੇ ਨੱਚੀਏ, ਤੇ ਸਾਰੇ ਗਾਈਏ
ਜੀਵਨ ਆਪਣਾ, ਸਫਲ ਬਣਾਈਏ
ਦਾਤੀ ਦੀ ਲੀਲਾ ਅਪਰੰਪਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਸਾਰੇ ਫੁੱਲਾਂ ਦੀ, ਵਰਖਾ ਕਰਦੇ
ਤੱਪਦੇ ਹਿਰਦੇ, ਠੰਡੇ ਕਰਦੇ
ਏਹੇ ਭਗਤ ਤੇਰੇ ਬਲਿਹਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
a ge, daati de darabaar, deevaane a ge
daati de darabaar, deevaane a ge
a ge, daati de darabaar...
nachde bhagat ajj bann bann toliyaan
gidda bhangada te naale, paaunde ajj boliyaan
pa ge charana da pyaar, deevaane a ge
a ge, daati de darabaar...
raaje mahaanraaje ajj, bhajj bhajj aanvade
milake jaikaare mahaan, maai de lagaanvade
jagg di paalanahaar, deevaane a ge
a ge, daati de darabaar...
aao saare nchie te, aao saare gaaeee
jeevan apana, sphal banaaeee
daati di leela aparanpaar, deevaane a ge
a ge, daati de darabaar...
saare phullaan di, varkha karade
tappade hirade, thande karade
ehe bhagat tere balihaar, deevaane a ge
a ge, daati de darabaar...
a ge, daati de darabaar, deevaane a ge
daati de darabaar, deevaane a ge
a ge, daati de darabaar...