ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਮਿਲੇ ਰਾਮ ਗੋਡ ਵਾਹਿਗੁਰੂ ਅੱਲਾਹ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਚਰਨਾ ਦੀ ਧੂਲ ਚੁੰਮ ਮੱਥੇ ਉੱਤੇ ਲਾਵਾਂ ਮੈਂ
ਆਪਣੇ ਗੁਰਾਂ ਜੀ ਤੋ ਵਾਰੀ ਵਾਰੀ ਜਾਵਾਂ ਮੈਂ
ਸਤਗੁਰੂ ਨਾਲ ਮੇਰੇ ਮੈਂ ਨਹੀਓਂ ਕੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਚੜ੍ਹਿਆ ਖੁਮਾਰ ਪੂਰੇ ਗੁਰਾਂ ਦੀ ਅਸੀਸ ਦਾ
ਕੋਈ ਵੀ ਨਾ ਮਿਲਿਆ ਮੈਨੂੰ ਗੁਰਾਂ ਜੀ ਦੀ ਰੀਸ ਦਾ
ਮੇਰੀ ਜੱਗ ਵਿਚ ਹੋਵੇ ਵੱਲਾ ਵੱਲਾ. ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਦਾਸਨ ਦਾਸ ਪਿਆ ਅਰਜ਼ਾਂ ਗੁਜ਼ਾਰਦਾ
ਮੈਂ ਤਾ ਭੁੱਖਾ ਗੁਰੂਦੇਵ ਤੇਰੇ ਪਿਆਰ ਦਾ
ਤੇਰੇ ਪਿਆਰ ਵਿਚ ਹੋ ਗਿਆ ਮੈਂ ਕੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
ਜਦੋਂ ਫੜਿਆ ਗੁਰੂ ਜੀ ਤੇਰਾ ਪੱਲਾ, ਕੇ ਸਾਨੂੰ ਤੇ ਨਜ਼ਾਰਾ ਆ ਗਿਆ
,
,
,
,
,
.
,
,
,