जिन्द मेरिए, जिन्द मेरिए
तू ऐंवें न घबराया कर,
गुरूजी दा ध्यान लगाया कर
जद कुझ वी नज़र न आवे ते ,
नज़राँ उस वल घुमाया कर,
जिन्द मेरिए, जिन्द मेरिए
ओ सब ते मेहराँ करदा ए,
साडी वी आस पुजाएगा
ओ सब दे संकट हरदा ए,
साडी विपदा वी मिटाएगा
ओ सब दियाँ झोलियाँ भरदा ए ,
सानूँ फिर क्यों ठुकराएगा,
जिन्द मेरिए, जिन्द मेरिए
भुल्लेयाँ दियाँ भुल्लाँ माफ़ करे,
गुण-अवगुण चेते ल्याँदा नइँ
करदा न किसे नूँ शरमिन्दा,
सुख दे के कदे सुणाँदा नइँ
जग तों वखरा लजपाल वे ओ ,
बाँह फड़ के कदे छुड़ाँदा नइँ,
जिन्द मेरिए, जिन्द मेरिए
जद याद कराँ साहिल उस नूँ ,
दिल विच इक नूर समा जाँदा
जद बन्द कराँ पट अखियाँ दे,
दरशन दी ज्योत जगा जाँदा
अपणी संगताँ नाल कीता होया ,
अपणा हर वचन निभा जाँदा,
जिन्द मेरिए, जिन्द मेरिए
ਜਿੰਦ ਮੇਰੀਏ
ਜਿੰਦ ਮੇਰੀਏ, ਜਿੰਦ ਮੇਰੀਏ
ਤੂੰ ਐਂਵੇਂ ਨਾ, ਘਬਰਾਇਆ ਕਰ,
ਗੁਰੂ ਜੀ ਦਾ ਧਿਆਨ, ਲਗਾਇਆ ਕਰ
ਜਦ ਕੁਝ ਵੀ ਨਜ਼ਰ, ਨਾ ਆਵੇ ਤੇ ,
ਨਜਰਾਂ ਉਸ ਵੱਲ, ਘੁਮਾਇਆ ਕਰ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,
ਓ ਸਭ ਤੇ ਮੇਹਰਾਂ, ਕਰਦਾ ਏ,
ਸਾਡੀ ਵੀ ਆਸ, ਪੁਜਾਏਗਾ
ਓ ਸਭ ਦੇ ਸੰਕਟ, ਹਰਦਾ ਏ,
ਸਾਡੀ ਬਿਪਤਾ ਵੀ, ਮਿਟਾਏਗਾ
*ਓ ਸਭ ਦੀਆਂ ਝੋਲੀਆਂ, ਭਰਦਾ ਏ ,
ਸਾਨੂੰ ਫਿਰ ਕਿਉਂ, ਠੁਕਰਾਏਗਾ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,
ਭੁੱਲਿਆਂ ਦੀਆਂ ਭੁੱਲਾਂ, ਮਾਫ ਕਰੇ,
ਗੁਣ-ਅਵਗੁਣ ਚੇਤੇ, ਲਿਆਂਉਦਾ ਨਹੀਂ
ਕਰਦਾ ਨਾ ਕਿਸ ਨੂੰ ਸ਼ਰਮਿੰਦਾ,
ਸੁੱਖ ਦੇ ਕੇ ਕਦੇ, ਸੁਣਾਂਉਦਾ ਨਹੀਂ
*ਜੱਗ ਤੋਂ ਨਿਆਰਾ, ਲੱਜਪਾਲ ਵੇ ਓਹ ,
ਹੱਥ ਫੜ ਕੇ ਕਦੇ, ਛੁੜਾਂਉਦਾ ਨਹੀਂ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,
ਜਦ ਯਾਦ ਕਰਾਂ, ਸਾਹਿਲ ਉਸ ਨੂੰ,
ਦਿਲ ਵਿੱਚ ਇਕ, ਨੂਰ ਸਮਾ ਜਾਂਦਾ
ਜਦ ਬੰਦ ਕਰਾਂ, ਪਟ ਅੱਖੀਆਂ ਦੇ,
ਦਰਸ਼ਨ ਦੀ ਜੋਤ, ਜਗਾ ਜਾਂਦਾ
ਅਪਣੀ ਸੰਗਤਾਂ ਦੇ ਨਾਲ, ਕੀਤਾ ਹੋਇਆ ,
ਆਪਣਾ ਹਰ ਵਚਨ, ਨਿਭਾ ਜਾਂਦਾ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
jind merie, jind merie
too ainven n ghabaraaya kar,
gurooji da dhayaan lagaaya kar
jad kujh vi nazar n aave te ,
nazaraan us val ghumaaya kar,
jind merie, jind merie
o sab te meharaan karada e,
saadi vi aas pujaaegaa
o sab de sankat harada e,
saadi vipada vi mitaaegaa
o sab diyaan jholiyaan bharada e ,
saanoon phir kyon thukaraaega,
jind merie, jind merie
bhulleyaan diyaan bhullaan maapah kare,
gunavagun chete lyaanda nin
karada n kise noon sharaminda,
sukh de ke kade sunaanda nin
jag ton vkhara lajapaal ve o ,
baanh phad ke kade chhudaanda nin,
jind merie, jind merie
jad yaad karaan saahil us noon ,
dil vich ik noor sama jaandaa
jad band karaan pat akhiyaan de,
darshan di jyot jaga jaandaa
apani sangataan naal keeta hoya ,
apana har vchan nibha jaanda,
jind merie, jind merie
jind merie, jind merie
too ainven n ghabaraaya kar,
gurooji da dhayaan lagaaya kar
jad kujh vi nazar n aave te ,
nazaraan us val ghumaaya kar,
jind merie, jind merie