जद तक सूरज धरती चन सितारे रेहंगे,
शेरा वालिये लगदे तेरे जयकारे रेहंगे,
सतियुग आया त्रेता आया आया युग द्वापर माँ,
नाल समे दे सारे मिट गये मितियाँ न एक तेरा नाम,
कलयुग विच बी जोता दे चम्क्त्कार रेहंगे,
शेरा वालिये लगदे तेरे जयकारे रेहंगे,
अम्बर विच जीने वी तारे हर तारे ते नाम तेरा,
परभत नदियाँ लेहरा झरने करदे रहन गुणगान तेरा,
तीन लोक विच तेरे ही भवन प्यारे रेहंगे,
शेरा वालिये लगदे तेरे जयकारे रेहंगे,
ना समजी ना समजू कोई तेरी लीला नियारी माँ,
ताहियो ता तेरे दर ते आ के भंडारे दुनिया सारी माँ,
शेल्ली माँ दे खुले सदा भंडारे रेहंगे,
शेरा वालिये लगदे तेरे जयकारे रेहंगे,
ਜਦ ਤਕ ਸੂਰਜ ਧਰਤੀ ਚੰਨ, ਸਿਤਾਰੇ ਰਹਿਣਗੇ,,
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ
ਸਤਿਯੁੱਗ ਆਇਆ ਤ੍ਰੇਤਾ ਆਇਆ, ਆਇਆ ਯੁੱਗ ਦਵਾਪਰ ਮਾਂ,,
ਨਾਲ ਸਮੇ ਦੇ ਸਾਰੇ ਮਿੱਟ ਗਏ, ਮਿੱਟਿਆਂ ਨਾ ਇੱਕ ਤੇਰਾ ਨਾਮ
ਕਲਯੁੱਗ ਵਿਚ ਵੀ ਜੋਤਾਂ ਦੇ, ਚਮਕਾਰੇ ਰਹਿਣਗੇ ,
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ
ਅੰਬਰਾਂ ਵਿਚ ਜਿੰਨੇ ਵੀ ਤਾਰੇ, ਹਰ ਤਾਰੇ ਤੇ ਨਾਮ ਤੇਰਾ,,
ਪਰਬਤ ਨਦੀਆਂ ਲਹਿਰਾਂ ਝਰਨੇ, ਕਰਦੇ ਰਹਿਣ ਗੁਣਗਾਣ ਤੇਰਾ
ਤਿੰਨ ਲੋਕ ਵਿਚ ਤੇਰੇ ਹੀ ਭਵਨ, ਪਿਆਰੇ ਰਹਿਣਗੇ
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ
ਨਾ ਸਮਝੀ ਨਾ ਸਮਝੂੰ ਕੋਈ, ਤੇਰੀ ਲੀਲਾ ਨਿਆਰੀ ਮਾਂ,,
ਤਾਹੀਓਂ ਤਾਂ ਤੇਰੇ ਦਰ ਤੇ ਆ ਕੇ, ਝੁੱਕਦੀ ਦੁਨੀਆਂ ਸਾਰੀ ਮਾਂ
ਸ਼ੈਲੀ ਮਾਂ ਦੇ ਖੁੱਲੇ ਸਦਾ, ਭੰਡਾਰੇ ਰਹਿਣਗੇ
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
jad tak sooraj dharati chan sitaare rehange,
shera vaaliye lagade tere jayakaare rehange
satiyug aaya treta aaya aaya yug dvaapar ma,
naal same de saare mit gaye mitiyaan n ek tera naam,
kalayug vich bi jota de chamktkaar rehange,
shera vaaliye lagade tere jayakaare rehange
ambar vich jeene vi taare har taare te naam tera,
parbhat nadiyaan lehara jharane karade rahan gunagaan tera,
teen lok vich tere hi bhavan pyaare rehange,
shera vaaliye lagade tere jayakaare rehange
na samaji na samajoo koi teri leela niyaari ma,
taahiyo ta tere dar te a ke bhandaare duniya saari ma,
shelli ma de khule sada bhandaare rehange,
shera vaaliye lagade tere jayakaare rehange
jad tak sooraj dharati chan sitaare rehange,
shera vaaliye lagade tere jayakaare rehange