माँ गौरां दे लाल सहनु बचेया नु दर्श दिखा,
रूतबा तेरा कमाल सहनु बचेया नु दर्श दिखा,
माँ गोरा दे लाल,
जय हो जय हो तेरी गोरी लाल जय हो जय हो तेरी गोरी लाल,
कना विच ने कुंडला सोहने मथे उते तिलक विराजे,
सुंदर लगदे पीले वस्त्र पुष्पा दी गल माला साजे,
कुण्डला वाले वाल सहनु बचेया नु दर्श दिखा,
माँ गोरा दे लाल,
जय हो जय हो तेरी गोरी लाल जय हो जय हो तेरी गोरी लाल,
पहले आदि गणेश मना के आपने कारज सफल बनावा,
आ के विधन कोई ना पावे इस लई गणपति ध्यावा,
ठुमक ठुमक सोहनी चाल साहणु बचेया नु दर्श दिखा,
माँ गोरा दे लाल,
जय हो जय हो तेरी गोरी लाल जय हो जय हो तेरी गोरी लाल,
रिधि सीधी दा तू है दाता लदुआ दा तेनु भोग ल्वाइये,
मुशक दी असवारी तेरी चरना तो बलिहार जाइये,
पुरे करो सवाल सहनु बचेया नु दर्श दिखा,
माँ गोरा दे लाल,
जय हो जय हो तेरी गोरी लाल जय हो जय हो तेरी गोरी लाल,
ਮਾਂ ਗੌਰਾਂ ਦੇ ਲਾਲ, ਸਾਨੂੰ ਬੱਚਿਆਂ ਨੂੰ ਦਰਸ਼ ਦਿਖਾ
ਰੁੱਤਬਾ ਤੇਰਾ ਕਮਾਲ , ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ
*ਕੰਨਾਂ ਵਿੱਚ ਨੇ, ਕੁੰਡਲ ਸੋਹਣੇ, ਮੱਥੇ ਉੱਤੇ, ਤਿਲਕ ਵਿਰਾਜੇ
*ਸੁੰਦਰ ਲੱਗਦੇ, ਪੀਲੇ ਵਸਤਰ, ਪੁਸ਼ਪਾਂ ਦੀ ਗਲ਼, ਮਾਲਾ ਸਾਜੇ
ਕੁੰਡਲਾਂ ਵਾਲੇ ਵਾਲ਼, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ
*ਪਹਿਲੇ ਆਦਿ, ਗਣੇਸ਼ ਮਨਾ ਕੇ, ਆਪਣੇ ਕਾਰਜ, ਸਫ਼ਲ ਬਣਾਵਾਂ
*ਆ ਕੇ ਵਿਘਨ, ਕੋਈ ਨਾ ਪਾਵੇ, ਇਸ ਲਈ, ਗਣਪਤੀ ਧਿਆਵਾਂ
ਠੁਮਕ ਠੁਮਕ ਸੋਹਣੀ ਚਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ
*ਰਿੱਧੀ ਸਿੱਧੀ ਦਾ, ਤੂੰ ਹੈ ਦਾਤਾ, ਲੱਡੂਆਂ ਦਾ ਤੈਨੂੰ, ਭੋਗ ਲਵਾਈਏ
*ਮੂਸ਼ਕ਼ ਦੀ, ਅਸਵਾਰੀ ਤੇਰੀ, ਚਰਨਾਂ ਤੋਂ, ਬਲਿਹਾਰੀ ਜਾਈਏ
ਪੂਰੇ ਕਰੋ ਸਵਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
ma gauraan de laal sahanu bcheya nu darsh dikha,
rootaba tera kamaal sahanu bcheya nu darsh dikha,
ma gora de laal,
jay ho jay ho teri gori laal jay ho jay ho teri gori laal
kana vich ne kundala sohane mthe ute tilak viraaje,
sundar lagade peele vastr pushpa di gal maala saaje,
kundala vaale vaal sahanu bcheya nu darsh dikha,
ma gora de laal,
jay ho jay ho teri gori laal jay ho jay ho teri gori laal
pahale aadi ganesh mana ke aapane kaaraj sphal banaava,
a ke vidhan koi na paave is li ganapati dhayaava,
thumak thumak sohani chaal saahanu bcheya nu darsh dikha,
ma gora de laal,
jay ho jay ho teri gori laal jay ho jay ho teri gori laal
ridhi seedhi da too hai daata ladua da tenu bhog lvaaiye,
mushak di asavaari teri charana to balihaar jaaiye,
pure karo savaal sahanu bcheya nu darsh dikha,