माँ दे नाम दा ऐसा रंग चडेया,
असी मस्त दीवाने हो गये हा,
छड झूठी दुनियादारी नु,
आसी मइयां दे ही हो गये हां,
असी मइयां नाल प्यार गुडा पा लिया,
माँ ते पूत वाला रिश्ता बना लिया,
माइयां/दाती दे दीवाने हो गये,
असी दर दर सी माँ थके खाव्दे,
कदे एथे कदे ओथे सी माँ जांवदे,
छड दुनिया नु तेरे ही माँ हो गई,
तेरा माँ माइयां दे दीवाने हो गये
तेरे दर किसे चीज दी न थोड ऐ,
पर सहनु तेरे प्यार दी माँ लोड ऐ,
तेरी मेहरबानी आपना बना लेया,
सहनु बचियाँ नु चरना नाल ला लिया,
तेरे माँ मियाँ दे दीवाने हो गये,
लावी बिंदर नु चरना नाल ला लिया,
सुख रेहमता दा मियाँ कोलो पा लिया,
तेरा भुलागे न कदे एहसान माँ,
तेरा कदमा च निक्लुगी जान माँ,
तेरे माँ/ मइयां दे दीवाने हो गये
( ਮਾਂ ਦੇ ਨਾਮ ਦਾ, ਐਸਾ ਰੰਗ ਚੜ੍ਹਿਆ
ਅਸੀਂ ਮਸਤ ਦੀਵਾਨੇ, ਹੋ ਗਏ ਹਾਂ
ਛੱਡ ਝੂਠੀ, ਦੁਨੀਆਂਦਾਰੀ ਨੂੰ
ਅਸੀਂ ਮਈਆ ਦੇ ਹੀ, ਹੋ ਗਏ ਹਾਂ
ਅਸੀਂ ਮਈਆ ਨਾਲ, ਪਿਆਰ ਗੂੜ੍ਹਾ ਪਾ ਲਿਆ
ਅਸੀਂ ਮਈਆ ਨਾਲ, ਪਿਆਰ ਗੂੜ੍ਹਾ ਪਾ ਲਿਆ,
ਮਾਂ ਤੇ ਪੁੱਤ ਵਾਲਾ, ਰਿਸ਼ਤਾ ਬਣਾ ਲਿਆ,
ਮਈਆ/ਦਾਤੀ ਦੇ ਦੀਵਾਨੇ ਹੋ ਗਏ -
ਅਸੀਂ ਦਰ, ਦਰ ਸੀ ਮਾਂ, ਧੱਕੇ ਖਾਂਵਦੇ,
ਕਦੇ ਐਥੇ, ਕਦੇ ਓਥੇ ਸੀ, ਮਾਂ ਜਾਂਵਦੇ
ਛੱਡ ਦੁਨੀਆਂ ਨੂੰ, ਤੇਰੇ ਹੀ ਮਾਂ ਹੋ ਗਏ
ਛੱਡ ਦੁਨੀਆਂ ਨੂੰ, ਤੇਰੇ ਹੀ ਮਾਂ ਹੋ ਗਏ,
ਤੇਰੇ ਚਰਨਾਂ ਚ, ਆਣ ਕੇ ਖਲੋ ਗਏ,
ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ
ਤੇਰੇ ਦਰ ਕਿਸੇ, ਚੀਜ਼ ਦੀ ਨਾ, ਥੋੜ ਏ,
ਪਰ ਸਾਨੂੰ, ਤੇਰੇ ਪਿਆਰ ਦੀ ਮਾਂ, ਲੋੜ ਏ
ਤੇਰੀ ਮੇਹਰਬਾਨੀ, ਆਪਣਾ ਬਣਾ ਲਿਆ
ਤੇਰੀ ਮੇਹਰਬਾਨੀ, ਆਪਣਾ ਬਣਾ ਲਿਆ,
ਸਾਨੂੰ ਬੱਚਿਆਂ ਨੂੰ, ਚਰਨਾਂ ਨਾਲ ਲਾ ਲਿਆ,
ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ
ਲਾਵੀਂ ਬਿੰਦਰ ਨੂੰ, ਚਰਨਾਂ ਨਾਲ, ਲਾ ਲਿਆ,
ਸੁੱਖ ਰਹਿਮਤਾਂ ਦਾ, ਮਈਆ ਕੋਲੋਂ, ਪਾ ਲਿਆ
ਤੇਰਾ ਭੁੱਲਾਂਗੇ ਨਾ, ਕਦੇ ਅਹਿਸਾਨ ਮਾਂ
ਤੇਰਾ ਭੁੱਲਾਂਗੇ ਨਾ, ਕਦੇ ਅਹਿਸਾਨ ਮਾਂ,
ਤੇਰਾ ਕਦਮਾਂ ਚ, ਨਿਕਲੂਗੀ ਜਾਨ ਮਾਂ,
ਤੇਰੇ ਮਾਂ/ਮਈਆ ਦੇ, ਦੀਵਾਨੇ ਹੋ ਗਏ
ਧੁਨ- ਲੱਗੀਆਂ ਦੇ ਦੁੱਖ ਚੰਦਰੇ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
ma de naam da aisa rang chadeya,
asi mast deevaane ho gaye ha,
chhad jhoothi duniyaadaari nu,
aasi miyaan de hi ho gaye haan
asi miyaan naal pyaar guda pa liya,
ma te poot vaala rishta bana liya,
maaiyaan/daati de deevaane ho gaye
asi dar dar si ma thake khaavde,
kade ethe kade othe si ma jaanvade,
chhad duniya nu tere hi ma ho gi,
tera ma maaiyaan de deevaane ho gaye
tere dar kise cheej di n thod ai,
par sahanu tere pyaar di ma lod ai,
teri meharabaani aapana bana leya,
sahanu bchiyaan nu charana naal la liya,
tere ma miyaan de deevaane ho gaye
laavi bindar nu charana naal la liya,
sukh rehamata da miyaan kolo pa liya,
tera bhulaage n kade ehasaan ma,
tera kadama ch niklugi jaan ma,
tere maa/ miyaan de deevaane ho gaye
ma de naam da aisa rang chadeya,
asi mast deevaane ho gaye ha,
chhad jhoothi duniyaadaari nu,
aasi miyaan de hi ho gaye haan