ज्योता वालिये माँ तेरा है दर ऐसा,
हेंकड वालिया दे सिर झुक जांदे,
एक वारी जो आ जाये दर तेरे,
ओहदे गेड चोरासी दे मुक जांदे,
माये नि माये तेरे सोहने सोहने मंदिरा तो,
दूर जावा दिल न करे,
चरना दे विच सारी जिन्दगी गुजार देवा,
इक पल होवा न परे,
माये नि माये तेरे सोहने......
जग तो की लेना सारी दुनिया वेगानी ऐ,
हर एक दिल विच भरी बेईमानी ए,
झूठा संसार तेरा सचा दरबार,
कई पापियाँ दे वेडे ने तरे,
माये नि माये तेरे सोहने.....
झुल्दे ने लाल लाल झंडे दरबार दे,
करदे कर्म दिन आ जावन बहार दे,
पीपली दी छा बेठा गोदी विच माँ,
हूँ बछड़ा विछोड़ा न जरे,
माये नि माये तेरे सोहने ........
दर उते जगा दे दे बछड़े निमाने नु,
मन्दा न दिल हूँ घर वल जाने नु,
शहर रंगीला कोई बन जाऊ वसीला,
राजू सुके रुख हुँदै ने हारे,
माये नि माये तेरे सोहने.........
ਜੋਤਾਂ ਵਾਲੀਏ ਮਾਂ, ਤੇਰਾ ਹੈ ਦਰ ਐਸਾ,
ਹੈਂਕੜ ਵਾਲਿਆਂ ਦੇ, ਸਿਰ ਝੁੱਕ ਜਾਂਦੇ
ਇੱਕ ਵਾਰੀ ਜੋ, ਆ ਜਾਏ ਦਰ ਤੇਰੇ,
ਓਹਦੇ ਗੇੜ, ਚੌਰਾਸੀ ਦੇ ਮੁੱਕ ਜਾਂਦੇ
ਮਾਏਂ ਨੀ ਮਾਏਂ ਤੇਰੇ, ਸੋਹਣੇ ਸੋਹਣੇ ਮੰਦਿਰਾਂ ਤੋਂ,
ਦੂਰ ਜਾਵਾਂ ਦਿਲ ਨਾ ਕਰੇ
ਚਰਨਾਂ ਦੇ ਵਿੱਚ ਸਾਰੀ, ਜਿੰਦਗੀ ਗੁਜ਼ਾਰ ਦੇਵਾਂ ,
ਇੱਕ ਪਲ ਹੋਵਾਂ ਨਾ ਪਰੇ
ਮਾਏਂ ਨੀ ਮਾਏਂ ਤੇਰੇ ਸੋਹਣੇ,,,,,,,,,,,,,,
ਜੱਗ ਤੋਂ ਕੀ ਲੈਣਾ ਸਾਰੀ, ਦੁਨੀਆਂ ਬੇਗਾਨੀ ਏ,
ਹਰ ਇੱਕ ਦਿਲ ਵਿੱਚ, ਭਰੀ ਬੇਈਮਾਨੀ ਏ
(,,,,,,,,,,,ਜੈ ਮਾਂ ਮਾਂ ਮਾਂ, ਜੈ ਮਾਂ ਮਾਂ ਮਾਂ
ਝੂਠਾ ਸੰਸਾਰ ਤੇਰਾ, ਸੱਚਾ ਦਰਬਾਰ ,
ਕਈ ਪਾਪੀਆਂ ਦੇ, ਬੇੜੇ ਨੇ ਤਰੇ
ਮਾਏਂ ਨੀ ਮਾਏਂ ਤੇਰੇ ਸੋਹਣੇ,,,,,,,,,,,,,,
ਝੂਲਦੇ ਨੇ ਲਾਲ ਲਾਲ, ਝੰਡੇ ਦਰਬਾਰ ਦੇ,
ਕਰਦੇ ਕਰਮ ਦਿਨ, ਆ ਜਾਵਣ ਬਾਹਰ ਦੇ
(,,,,,,,,,,,ਜੈ ਮਾਂ ਮਾਂ ਮਾਂ, ਜੈ ਮਾਂ ਮਾਂ ਮਾਂ
ਪਿੱਪਲੀ ਦੀ ਛਾਂ, ਬੈਠਾ ਗੋਦੀ ਵਿਚ ਮਾਂ ,
ਹੁਣ ਬੱਚੜਾ, ਵਿਛੋੜਾ ਨਾ ਜ਼ਰੇ
ਮਾਏਂ ਨੀ ਮਾਏਂ ਤੇਰੇ ਸੋਹਣੇ,,,,,,,,,,,,,,
ਦਰ ਉੱਤੇ ਜਗ੍ਹਾ ਦੇ ਦੇ, ਬੱਚੜੇ ਨਿਮਾਣੇ ਨੂੰ,
ਮੰਨਦਾ ਨਾ ਦਿਲ ਹੁਣ, ਘਰ ਵੱਲ ਜਾਣੇ ਨੂੰ
(,,,,,,,,,,,ਜੈ ਮਾਂ ਮਾਂ ਮਾਂ, ਜੈ ਮਾਂ ਮਾਂ ਮਾਂ
ਸ਼ਹਿਰ ਰੰਗੀਲਾ ਕੋਈ, ਬਣ ਜਾਉ ਵਸੀਲਾ ,
ਰਾਜੂ ਸੁੱਕੇ ਰੁੱਖ, ਹੁੰਦੇ ਨੇ ਹਰੇ
ਮਾਏਂ ਨੀ ਮਾਏਂ ਤੇਰੇ ਸੋਹਣੇ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
jyota vaaliye ma tera hai dar aisa,
henkad vaaliya de sir jhuk jaande,
ek vaari jo a jaaye dar tere,
ohade ged choraasi de muk jaande
maaye ni maaye tere sohane sohane mandira to,
door jaava dil n kare,
charana de vich saari jindagi gujaar deva,
ik pal hova n pare,
maaye ni maaye tere sohane...
jag to ki lena saari duniya vegaani ai,
har ek dil vich bhari beeemaani e,
jhootha sansaar tera scha darabaar,
ki paapiyaan de vede ne tare,
maaye ni maaye tere sohane...
jhulde ne laal laal jhande darabaar de,
karade karm din a jaavan bahaar de,
peepali di chha betha godi vich ma,
hoon bchhada vichhoda n jare,
maaye ni maaye tere sohane ...
dar ute jaga de de bchhade nimaane nu,
manda n dil hoon ghar val jaane nu,
shahar rangeela koi ban jaaoo vaseela,
raajoo suke rukh hundai ne haare,
maaye ni maaye tere sohane...
jyota vaaliye ma tera hai dar aisa,
henkad vaaliya de sir jhuk jaande,
ek vaari jo a jaaye dar tere,
ohade ged choraasi de muk jaande