मेरे राम राये,तू संत का,संत तेरे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,
जिसके सिर ऊपर तू स्वामी सो दुःख कैसा पावे,
बोल ना जाने माया मदमाता,मरना चित ना आवे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,
जो तेरे रंग राते स्वामी तिनका जनम-मरण दुःख नासा,
तेरे बगस ना मेटे कोई,सतगुरु का दिलासा,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,
नाम ध्यानु सुख फल पायन, आठ पहर अराधे,
तेरी शरण तेरे परवाह से,पांच दुष्ट लै साधे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,
ध्यानु दयानु कुछ करम ना जाना,सार ना जाना तेरे,
सबसे बड्डा सतगुरु नानक,जिन कलराखी मेरी,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਤੇਰੇ ਸੇਵਕ ਕਉ, ਭਉ ਕਿਛੁ ਨਾਹੀ , ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਜਿਸ ਕੇ ਸਿਰ, ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ, ਪਾਵੈ
ਬੋਲਿ ਨ ਜਾਣੈ, ਮਾਇਆ ਮਦਿ ਮਾਤਾ, ਮਰਣਾ, ਚੀਤਿ ਨ ਆਵੈ
ਤੇਰੇ ਸੇਵਕ ਕਉ, ਭਉ ਕਿਛੁ ਨਾਹੀ , ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਜੋ ਤੇਰੈ, ਰੰਗਿ ਰਾਤੇ ਸੁਆਮੀ, ਤਿਨ ਕਾ ਜਨਮ, ਮਰਣ ਦੁਖੁ ਨਾਸਾ
ਤੇਰੀ ਬਖਸ, ਨ ਮੇਟੈ ਕੋਈ, ਸਤਿਗੁਰ ਕਾ, ਦਿਲਾਸਾ
ਤੇਰੇ ਸੇਵਕ ਕਉ, ਭਉ ਕਿਛੁ ਨਾਹੀ , ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਨਾਮੁ ਧਿਆਇਨਿ, ਸੁਖ ਫਲ ਪਾਇਨਿ,ਆਠ ਪਹਰ, ਆਰਾਧਹਿ
ਤੇਰੀ ਸਰਣਿ, ਤੇਰੈ ਭਰਵਾਸੈ, ਪੰਚ ਦੁਸਟ ਲੈ, ਸਾਧਹਿ
ਤੇਰੇ ਸੇਵਕ ਕਉ, ਭਉ ਕਿਛੁ ਨਾਹੀ , ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਗਿਆਨੁ ਧਿਆਨੁ, ਕਿਛੁ ਕਰਮੁ ਨ ਜਾਣਾ, ਸਾਰ ਨ ਜਾਣਾ ਤੇਰੀ
ਸਭ ਤੇ ਵਡਾ, ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ
ਤੇਰੇ ਸੇਵਕ ਕਉ, ਭਉ ਕਿਛੁ ਨਾਹੀ , ਜਮੁ ਨਹੀ ਆਵੈ ਨੇਰੇ
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
mere ram raaye,too sant ka,sant tere,
tere sevak ko bho keeshu naahi jam nahi aave nede,
mere ram raaye,too sant ka,sant tere
jisake sir oopar too svaami so duhkh kaisa paave,
bol na jaane maaya madamaata,marana chit na aave,
tere sevak ko bho keeshu naahi jam nahi aave nede,
mere ram raaye,too sant ka,sant tere
jo tere rang raate svaami tinaka janamamaran duhkh naasa,
tere bagas na mete koi,sataguru ka dilaasa,
tere sevak ko bho keeshu naahi jam nahi aave nede,
mere ram raaye,too sant ka,sant tere
naam dhayaanu sukh phal paayan, aath pahar aradhe,
teri sharan tere paravaah se,paanch dusht lai saadhe,
tere sevak ko bho keeshu naahi jam nahi aave nede,
mere ram raaye,too sant ka,sant tere
dhayaanu dayaanu kuchh karam na jaana,saar na jaana tere,
sabase badda sataguru naanak,jin kalaraakhi meri,