ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ
ਅਗੋਂ ਤੇਰੀ ਮਰਜ਼ੀ ਏ ਅਗੋਂ ਤੇਰੀ ਮਰਜ਼ੀ ਏ
ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ
ਮੈਂ ਤਾਂ ਹਰਦਮ ਔਗਣਹਾਰ,
ਸ਼ਿਆਮਾ ਤੂੰ ਹੈ ਬਖਸ਼ਣ ਹਾਰ
ਭਾਵੇਂ ਰੱਖੇ ਭਾਵੇਂ ਮਾਰ, ਅਗੋਂ ਤੇਰੀ ਮਰਜ਼ੀ ਏ
ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ
ਤੇਰੇ ਦਰ ਤੇ ਕਮੀਂ ਨਾ ਕੋਈ,
ਮੈਨੂੰ ਦੇ ਚਰਣਾ ਵਿਚ ਢੋਈ
ਤੇਰੇ ਬਾਜ ਨਾ ਮੇਰਾ ਕੋਈ, ਅਗੋਂ ਤੇਰੀ ਮਰਜ਼ੀ ਏ
ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ
ਤੇਰੇ ਹੱਥ ਵਿਚ ਮੇਰੀ ਡੋਰ,
ਭਾਵੇਂ ਤੋੜ ਤੇ ਭਾਵੇਂ ਜੋੜ
ਹੁਣ ਤੂੰ ਤਾਰ ਤੇ ਭਾਵੇਂ ਰੋਲ, ਅਗੋਂ ਤੇਰੀ ਮਰਜ਼ੀ ਏ
ਮੇਰੀਆਂ ਤੇਰੇ ਨਾਲ ਬਹਾਰਾਂ, ਅਗੋਂ ਤੇਰੀ ਮਰਜ਼ੀ ਏ
ਜੈ ਗੋਵਿੰਦ ਜੈ ਗੋਪਾਲ... ਧੁਨ
,
,
,
,
,
,
,
,
,
,
,
...