असी लाल तेरे तू ऐ साड़ी माँ,
एहदा ऐ मेहरा करदी रवी,
रखी बचियाँ ते ठंडी मीठी छा,
एहदा ऐ मेहरा करदी रवी,
नूरो नूर हो जाये ऐसा रंग माये भरदे,
बचियाँ दे उते आज फेर मेहरा करदे,
सुनियाँ तू छडदी नही मुड़ कदे दातिये,
जे एक वारी फड लवे बाह,
एह्दा इ महरा करदी रवी,
रखी बचियाँ ते ठंडी मीठी छा,
कोई गल हॉवे असी तेनु ही माँ कहिदा,
तेरे नल दुःख सुख साँझा कर लईदा,
दिल विच तू ऐसी लिव लगी होई एह,
मेरे हिरदे दे विच वसे तेरा नाम,
एह्दा ई मेहरा करदी रवि,
रखी बचियाँ ते ठंडी मीठी छा....
तेरे प्यार जैसा माये प्यार नहिओ तकियां,
अपना बनाई राखी जीवे सहनु राखियाँ,
कड़े सरजीवन माँ खाली नहियो मोड़दी,
आ के जग सारा झुकदा ऐ ता,
एहदा इ मेहरा करदी रवी,
रखी बचियाँ ते ठंडी मीठी शा.....
ਅਸੀਂ ਲਾਲ ਤੇਰੇ, ਤੂੰ ਏ ਸਾਡੀ ਮਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ
ਰੱਖੀ ਬੱਚਿਆਂ ਤੇ , ਠੰਡੀ ਮਿੱਠੀ ਛਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ
ਨੂਰੋ ਨੂਰ ਹੋ ਜਾਏ ਐਸਾ, ਰੰਗ ਮਾਂਏ ਭਰਦੇ,
ਬੱਚਿਆਂ ਦੇ ਉੱਤੇ ਅੱਜ, ਫੇਰ ਮੇਹਰਾਂ ਕਰਦੇ
ਸੁਣਿਆਂ ਤੂੰ ਛੱਡਦੀ ਨਹੀਂ, ਮੁੜ ਕਦੇ ਦਾਤੀਏ ,
ਜੇ ਇੱਕ ਵਾਰੀ, ਫੜ ਲਵੇ ਬਾਂਹ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਕੋਈ ਗੱਲ ਹੋਵੇ ਅਸੀਂ, ਤੈਨੂੰ ਹੀ ਮਾਂ ਕਹੀਦਾ,
ਤੇਰੇ ਨਾਲ ਦੁੱਖ ਸੁੱਖ, ਸਾਂਝਾ ਕਰ ਲਈਦਾ
ਦਿਲ ਵਿਚ ਤੂੰ ਐਸੀ, ਲਿਵ ਲੱਗੀ ਹੋਈ ਏ ,
ਮੇਰੇ ਹਿਰਦੇ ਦੇ ਵਿੱਚ, ਵਸੇ ਤੇਰਾ ਨਾਮ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਤੇਰੇ ਪਿਆਰ ਜੈਸਾ ਮਾਏਂ, ਪਿਆਰ ਨਹੀਓਂ ਤੱਕਿਆ,
ਆਪਣਾ ਬਣਾਈ ਰੱਖੀ, ਜਿਵੇਂ ਸਾਨੂੰ ਰੱਖਿਆ
ਕਦੇ ਸਰਜੀਵਨ ਮਾਂ, ਖਾਲੀ ਨਹੀਓਂ ਮੋੜਦੀ ,
ਆ ਕੇ ਜੱਗ ਸਾਰਾ, ਝੁੱਕਦਾ ਏ ਤਾਂ,
ਐਹਦਾਂ ਈ ਮੇਹਰਾਂ, ਕਰਦੀ ਰਵ੍ਹੀਂ
ਰੱਖੀ ਬੱਚਿਆਂ ਤੇ, ਠੰਡੀ ਮਿੱਠੀ ਛਾਂ,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
asi laal tere too ai saadi ma,
ehada ai mehara karadi ravi,
rkhi bchiyaan te thandi meethi chha,
ehada ai mehara karadi ravee
nooro noor ho jaaye aisa rang maaye bharade,
bchiyaan de ute aaj pher mehara karade,
suniyaan too chhadadi nahi mud kade daatiye,
je ek vaari phad lave baah,
ehada i mahara karadi ravi,
rkhi bchiyaan te thandi meethi chhaa
koi gal hve asi tenu hi ma kahida,
tere nal duhkh sukh saanjha kar leeda,
dil vich too aisi liv lagi hoi eh,
mere hirade de vich vase tera naam,
ehada i mehara karadi ravi,
rkhi bchiyaan te thandi meethi chhaa...
tere pyaar jaisa maaye pyaar nahio takiyaan,
apana banaai raakhi jeeve sahanu raakhiyaan,
kade sarajeevan ma khaali nahiyo modadi,
a ke jag saara jhukada ai ta,
ehada i mehara karadi ravi,
rkhi bchiyaan te thandi meethi shaa...
asi laal tere too ai saadi ma,
ehada ai mehara karadi ravi,
rkhi bchiyaan te thandi meethi chha,
ehada ai mehara karadi ravee