आजा जोगिया वे साडी जिन्दी सवार दे,
आपने बचेया दे बेड़े अज तार दे,
आजा जोगिया वे साडी जिन्दी सवार दे,
अपने भगता दे बेड़े आज तार दे,
सांवली सलोनी जेहि सूरत विखा के,
दुखा नाल भरे होए सीने साडे ठार दे,
आजा जोगिया वे साडी जिन्दी सवार दे,.....
आजा अज रूप तू बरोलियाँ दा धार के,
मोर उते बेठेया उडारी अज मार के,
नैन साडे त्क्दे ने तेरियां ही राहा,
जींद साड़ी डोल्दी ऐ विच मजधार दे,
आजा जोगिया वे साडी जिन्दी सवार दे,.....
दर आये भगता नु खाली ना तू मोड़ दई,
आपनेया बचेया दा दिल न तू तोड़ दई,
दर आया संगता दी रख लई लाज,
तेरे नाम वाले जो जयकारे पये ने मरदे,
आजा जोगिया वे साडी जिन्दी सवार दे,
भगता प्यारेया दी सुन फरयाद ते,
तेरे बिना टूटे इस जिन्दगी दी साज ते,
तेरे नाम वाली महिमा पल पल गाइये,
सुर विच हो जाए साड़ी जिंदगी दी तार जे,
आजा जोगिया वे साडी जिन्दी सवार दे.....
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ
ਆਪਣੇ ਬੱਚਿਆਂ ਦੇ, ਬੇੜੇ ਅੱਜ ਤਾਰ ਦੇ
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ
ਆਪਣੇ ਭਗਤਾਂ ਦੇ, ਬੇੜੇ ਅੱਜ ਤਾਰ ਦੇ
*ਸਾਂਵਲੀ ਸਲੋਨੀ ਜੇਹੀ, ਸੂਰਤ ਵਿਖਾ ਕੇ ,
ਦੁੱਖਾਂ ਨਾਲ ਭਰੇ ਹੋਏ, ਸੀਨੇ ਸਾਡੇ ਠਾਰ੍ਹ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ
ਆਜਾ ਅੱਜ ਰੂਪ ਤੂੰ, ਬਰੋਲਿਆਂ ਦਾ ਧਾਰ ਕੇ,
ਮੋਰ ਉੱਤੇ ਬੈਠਿਆਂ, ਉੱਡਾਰੀ ਅੱਜ ਮਾਰ ਕੇ
*ਨੈਣ ਸਾਡੇ ਤੱਕਦੇ ਨੇ, ਤੇਰੀਆਂ ਹੀ ਰਾਹਾਂ ,
ਜਿੰਦ ਸਾਡੀ ਡੋਲ੍ਹਦੀ ਏ, ਵਿੱਚ ਮੰਝਧਾਰ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ
ਦਰ ਆਏ ਭਗਤਾਂ ਨੂੰ, ਖਾਲੀ ਨਾ ਤੂੰ ਮੋੜ ਦੇਈਂ,
ਆਪਣਿਆਂ ਬੱਚਿਆਂ ਦਾ, ਦਿਲ ਨਾ ਤੂੰ ਤੋੜ ਦੇਈਂ
*ਦਰ ਆਈਆਂ ਸੰਗਤਾਂ ਦੀ, ਰੱਖ ਲਈ ਲਾਜ਼ ,
ਤੇਰੇ ਨਾਮ ਵਾਲੇ ਜੋ, ਜੈਕਾਰੇ ਪਏ ਨੇ ਮਾਰਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ
ਭਗਤਾਂ ਪਿਆਰਿਆਂ ਦੀ, ਸੁਣ ਫਰਿਆਦ ਤੇ,
ਤੇਰੇ ਬਿਨਾਂ ਟੁੱਟੇ ਇਸ, ਜਿੰਦਗੀ ਦੀ ਸਾਜ਼ ਤੇ
*ਤੇਰੇ ਨਾਮ ਵਾਲੀ ਮਹਿਮਾ, ਪਲ ਪਲ ਗਾਈਏ ,
ਸੁਰ ਵਿੱਚ ਹੋ ਜਾਏ ਸਾਡੀ, ਜਿੰਦਗੀ ਦੀ ਤਾਰ ਜੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
aaja jogiya ve saadi jindi savaar de,
aapane bcheya de bede aj taar de,
aaja jogiya ve saadi jindi savaar de,
apane bhagata de bede aaj taar de,
saanvali saloni jehi soorat vikha ke,
dukha naal bhare hoe seene saade thaar de,
aaja jogiya ve saadi jindi savaar de,...
aaja aj roop too baroliyaan da dhaar ke,
mor ute betheya udaari aj maar ke,
nain saade tkde ne teriyaan hi raaha,
jeend saadi doldi ai vich majdhaar de,
aaja jogiya ve saadi jindi savaar de,...
dar aaye bhagata nu khaali na too mod di,
aapaneya bcheya da dil n too tod di,
dar aaya sangata di rkh li laaj,
tere naam vaale jo jayakaare paye ne marade,
aaja jogiya ve saadi jindi savaar de
bhagata pyaareya di sun pharayaad te,
tere bina toote is jindagi di saaj te,
tere naam vaali mahima pal pal gaaiye,
sur vich ho jaae saadi jindagi di taar je,
aaja jogiya ve saadi jindi savaar de...
aaja jogiya ve saadi jindi savaar de,
aapane bcheya de bede aj taar de,
aaja jogiya ve saadi jindi savaar de,
apane bhagata de bede aaj taar de,
saanvali saloni jehi soorat vikha ke,
dukha naal bhare hoe seene saade thaar de,
aaja jogiya ve saadi jindi savaar de,...