जावा जोगी दे जावा,
जावा जोगी दे जावा,
करदे मुरादा पुरियां जय हो
करदे मुरादा पुरियां,
लड्डू वंडदी गुफा चो आवा,
सजदा मंदिर तेरा सजदा,
सजदा मंदिर तेरा सजदा,
वे गुफा आगे ढोल वजदे जय हो,
गुफा आगे ढोल वजदे,
मेला चेत दे महीने दर लगदा,
दाता ओ वंडदा दाता,
दाता ओ वंडदा दाता,
सोहनी जेही झोली चो जय हो,
सोहनी जेही झोली चो
बाबा भर भर वंडे प्रीता,
लगदा ऐह सोहना लगदा
लगदा ऐह सोहना लगदा
सिर ते जतावा सोहनियाँ जय हो,
सिर ते जतावा सोहनियाँ,
खबे हाथ विच चिमटा सजदा,
आरी नि संगतों आरी,
आरी नि संगते आरी,
गोरख दी मंडली चो जय हो
गोरख दी मंडली चो
बाबा उड़ गया मोर सवारी,
ਜਾਵਾਂ ਜੋਗੀ ਦੇ, ਜਾਵਾਂ
ਜਾਵਾਂ ਜੋਗੀ ਦੇ, ਜਾਵਾਂ ,
ਕਰਦੇ ਮੁਰਾਦਾਂ ਪੂਰੀਆਂ,,,,,ਜੈ ਹੋ
ਕਰਦੇ ਮੁਰਾਦਾਂ ਪੂਰੀਆਂ,
ਲੱਡੂ ਵੰਡਦੀ ਗੁਫਾ ਚੋਂ ਆਵਾਂ
ਸੱਜਦਾ ਮੰਦਿਰ ਤੇਰਾ, ਸੱਜਦਾ
ਸੱਜਦਾ ਮੰਦਿਰ ਤੇਰਾ, ਸੱਜਦਾ ,
ਵੇ ਗੁਫਾ ਅੱਗੇ ਢੋਲ ਵੱਜਦੇ,,,,,ਜੈ ਹੋ
ਗੁਫਾ ਅੱਗੇ ਢੋਲ ਵੱਜਦੇ,
ਮੇਲਾ ਚੇਤ ਦੇ ਮਹੀਨੇ ਦਰ ਲੱਗਦਾ
ਦਾਤਾਂ ਓ ਵੰਡਦਾ, ਦਾਤਾਂ
ਦਾਤਾਂ ਓ ਵੰਡਦਾ, ਦਾਤਾਂ ,
ਸੋਹਣੀ ਜੇਹੀ ਝੋਲੀ ਚੋਂ,,,,,ਜੈ ਹੋ
ਸੋਹਣੀ ਜੇਹੀ ਝੋਲੀ ਚੋਂ,
ਬਾਬਾ ਭਰ ਭਰ ਵੰਡੇ ਪ੍ਰਾਤਾਂ
ਲੱਗਦਾ ਏਹ ਸੋਹਣਾ, ਲੱਗਦਾ
ਲੱਗਦਾ ਏਹ ਸੋਹਣਾ, ਲੱਗਦਾ ,
ਸਿਰ ਤੇ ਜਟਾਵਾਂ ਸੋਹਣੀਆਂ,,,,,ਜੈ ਹੋ
ਸਿਰ ਤੇ ਜਟਾਵਾਂ ਸੋਹਣੀਆਂ,
ਖੱਬੇ ਹੱਥ ਵਿੱਚ ਚਿਮਟਾ ਸੱਜਦਾ
ਆਰੀ ਨੀ ਸੰਗਤੇ, ਆਰੀ
ਆਰੀ ਨੀ ਸੰਗਤੇ, ਆਰੀ ,
ਗੋਰਖ ਦੀ ਮੰਡਲੀ ਚੋਂ,,,,,ਜੈ ਹੋ,
ਗੋਰਖ ਦੀ ਮੰਡਲੀ ਚੋਂ,
ਬਾਬਾ ਉੱਡ ਗਿਆ ਮੋਰ ਸਵਾਰੀ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
jaava jogi de jaava,
karade muraada puriyaan jay ho
karade muraada puriyaan,
laddoo vandadi gupha cho aavaa
sajada mandir tera sajada,
ve gupha aage dhol vajade jay ho,
gupha aage dhol vajade,
mela chet de maheene dar lagadaa
daata o vandada daata,
sohani jehi jholi cho jay ho,
sohani jehi jholi cho
baaba bhar bhar vande preetaa
lagada aih sohana lagadaa
sir te jataava sohaniyaan jay ho,
sir te jataava sohaniyaan,
khabe haath vich chimata sajadaa
aari ni sangaton aari,
aari ni sangate aari,
gorkh di mandali cho jay ho
gorkh di mandali cho
baaba ud gaya mor savaaree
jaava jogi de jaava,
karade muraada puriyaan jay ho
karade muraada puriyaan,
laddoo vandadi gupha cho aavaa