ਮੈਂ ਤਾਂ ਸੁਣਿਆ, ਜੈ ਹੋ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਬੇੜੀ ਚਾਂਦੀ ਦ ਬਣਾਈ ਚੱਪੂ ਸੋਨੇ ਦਾ ਲਾਇਆ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਮੈਂ ਤਾਂ ਸੁਣਿਆ, ਜੈ ਹੋ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਸਿੰਗੀ ਸੋਨੇ ਦੀ ਬਣਾਈ ਧਾਗਾ ਰੇਸ਼ਮ ਦਾ ਪਾਇਆ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਮੈਂ ਤਾਂ ਸੁਣਿਆ, ਜੈ ਹੋ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਚਿਮਟਾ ਲੋਹੇ ਦਾ ਬਣਾਇਆ ਕਦਾ ਪਿੱਤਲ ਦਾ ਪਾਇਆ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਮੈਂ ਤਾਂ ਸੁਣਿਆ, ਜੈ ਹੋ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
ਝੋਲਾ ਭਾਗੋਂ ਹੈ ਪਾਇਆ ਗੋਟਾ ਰੇਸ਼ਮ ਦਾ ਲਾਇਆ
ਮੈਂ ਤਾਂ ਸੁਣਿਆ, ਜੈ ਹੋ
ਮੈਂ ਤਾ ਸੁਣਿਆ ਕਿ ਪੌਣਾਹਾਰੀ ਪੱਤਣ ਤੇ ਆਇਆ
,
,
,
,
,