मन मोह लिया , कुण्डला वाले ने ,
बंसी दी तान सुना के
नैना दे तीर चला के ।
मन मोह लिया ,,,,,,,,,,,,,,,
भरी भराई, रह गयी मटकी,
चलदी दूध, मधानी अटकी ,
वैरण बंसी, दिल विच खटकी ,
ओह तां लै गई , चित्त चुरा के,
मन मोह लिया ,,,,,,,,,,,,,,,,,,,
सईओ नी मैं तां, हो गयी झल्ली,
तीर विछोड़े, वाले चल्ली ,
श्याम मिलन नू, कल्ली चल्ली ,
जोगण दा , भेस बना के ,
मन मोह लिया ,,,,,,,,,,,,,,,,
की दस्सां कुझ, वस नहीं मेरे,
पांदी फिरां, गलियाँ विच फेरे ,
श्याम मिलन नूं, सांझ सवेरे ,
मैं तां थक्क गई , बुला बुला के ,
मन मोह लिया ,,,,,,,,,,,,,,,,,
सईओ पंथ, प्रेम दा औखा,
चलना औखा ते, कहना सौखा ,
श्याम मिलन दा, ऐहीओ मौका ,
ओह तां मिलदा , आप गवा के ,
मन मोह लिया ,,,,,,,,,,,,,,,,,,,
ਬੰਸੀ ਦੀ ਤਾਨ ਸੁਣਾ ਕੇ
ਮਨ ਮੋਹ ਲਿਆ , ਕੁੰਡਲਾਂ ਵਾਲੇ ਨੇ ,
ਬੰਸੀ ਦੀ, ਤਾਨ ਸੁਣਾ ਕੇ ,
ਨੈਨਾ ਦੇ, ਤੀਰ ਚਲਾ ਕੇ,
ਮਨ ਮੋਹ ਲਿਆ ,,,,,,,,,,,,,,,,,,
ਭਰੀ ਭਰਾਈ, ਰਹਿ ਗਈ ਮੱਟਕੀ,
ਚੱਲਦੀ ਦੁੱਧ, ਮਧਾਣੀ ਅੱਟਕੀ ,
ਵੈਰਣ ਬੰਸੀ, ਦਿਲ ਵਿਚ ਖੱਟਕੀ ,
ਓਹ ਤਾਂ ਲੈ ਗਈ , ਚਿੱਤ ਚੁਰਾ ਕੇ,
ਮਨ ਮੋਹ ਲਿਆ ,,,,,,,,,,,,,,,,,,,
ਸਈਓ ਨੀ ਮੈਂ ਤਾਂ, ਹੋ ਗਈ ਝੱਲੀ,
ਤੀਰ ਵਿਛੋੜੇ, ਵਾਲੇ ਚੱਲੀ ,
ਸ਼ਿਆਮ ਮਿਲਣ ਨੂੰ, ਇਕੱਲੀ ਚੱਲੀ ,
ਜੋਗਣ ਦਾ , ਭੇਸ ਬਣਾ ਕੇ ,
ਮਨ ਮੋਹ ਲਿਆ ,,,,,,,,,,,,,,,,,,,
ਕੀ ਦੱਸਾਂ ਕੁਝ, ਵਸ ਨਹੀਂ ਮੇਰੇ,
ਪਾਂਦੀ ਫਿਰਾਂ, ਗਲੀਆਂ ਵਿਚ ਫੇਰੇ ,
ਸ਼ਿਆਮ ਮਿਲਣ ਨੂੰ, ਸਾਂਝ ਸਵੇਰੇ ,
ਮੈਂ ਤਾਂ ਥੱਕ ਗਈ , ਬੁਲਾ ਬੁਲਾ ਕੇ ,
ਮਨ ਮੋਹ ਲਿਆ ,,,,,,,,,,,,,,,,,,,
ਸਈਓ ਪੰਥ, ਪ੍ਰੇਮ ਦਾ ਔਖਾ ,
ਚੱਲਣਾ ਔਖਾ ਤੇ, ਕਹਿਣਾ ਸੌਖਾ ,
ਸ਼ਿਆਮ ਮਿਲਣ ਦਾ, ਐਹੀਓ ਮੌਕਾ ,
ਓਹ ਤਾਂ ਮਿਲਦਾ , ਆਪਣਾ ਆਪ ਗਵਾ ਕੇ ,
ਮਨ ਮੋਹ ਲਿਆ ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
man moh liya , kundala vaale ne ,
bansi di taan suna ke
naina de teer chala ke
man moh liyaa
bhari bharaai, rah gayi mataki,
chaladi doodh, mdhaani ataki ,
vairan bansi, dil vich khataki ,
oh taan lai gi , chitt chura ke,
man moh liyaa
seeo ni maintaan, ho gayi jhalli,
teer vichhode, vaale challi ,
shyaam milan noo, kalli challi ,
jogan da , bhes bana ke ,
man moh liyaa
ki dassaan kujh, vas nahi mere,
paandi phiraan, galiyaan vich phere ,
shyaam milan noon, saanjh savere ,
maintaan thakk gi , bula bula ke ,
man moh liyaa
seeo panth, prem da aukha,
chalana aukha te, kahana saukha ,
shyaam milan da, aiheeo mauka ,
oh taan milada , aap gava ke ,
man moh liyaa
man moh liya , kundala vaale ne ,
bansi di taan suna ke
naina de teer chala ke
man moh liyaa