वे रोइयाँ बालका वे गौआ तेरे जान ते,
तेरे जान दा मनाया सोग भारा,
तेरे भाझ ना ओह पेंदियाँ ना पानी वे ,
तेरे भांझ ना ओह खानदियां वे चारा ओये,
जिह्ना बोह्डा दी तू छावे कदे बेह्न्दा सी,
सोग ओहना ने मणियाँ आप भारा,
सुकी ढाली ढाली पता पता झाड़ गया,
ओहना उजदियाँ दा वेख जा नजारा,
वे मोहने लोक कहने लग तेनु मारे सी,
मेरे चलियाँ न होनी आगे चारा,
घर आइयाँ वे मैं रब ना पछानियाँ,
सुख लुटिया नसीबा मेरा सारा,
वे तेनु राहा विच बेठी मैं उडीकदी,
मेरा द्हाहवी न तू आसा दा मुनारा,
तेनु वास्ता ऐ छड के ना जावी वे,
मेरा तेरे बाजो कोई न सहारा..
वे ढाहा उची उची रत्नों ने मारियाँ,
मेरा मुडिया न ओये अखियाँ दा तारा,
कोई मोड़ लिआवो रूसे मेरे पाली नु,
मेरा ओहदे भाझो कोई न सहारा,
ਵੇ ਰੋਈਆਂ ਬਾਲਕਾ ਵੇ, ਗਊਆਂ ਤੇਰੇ ਜਾਣ ਤੇ
ਤੇਰੇ ਜਾਣ ਦਾ, ਮਨਾਇਆ ਸੋਗ ਭਾਰਾ
ਤੇਰੇ ਬਾਝ ਨਾ ਉਹ, ਪੀਂਦਿਆਂ ਨਾ ਪਾਣੀ ਵੇ
ਤੇਰੇ ਬਾਝ ਨਾ ਉਹ, ਖਾਂਦੀਆਂ ਵੇ ਚਾਰਾ,,ਓਏ
ਜਿਹਨਾਂ ਬੋਹੜਾਂ ਦੀ ਤੂੰ, ਛਾਵੇਂ ਕਦੇ ਬਹਿੰਦਾ ਸੀ
ਸੋਗ ਓਹਨਾ ਨੇ, ਮਨਾਇਆ ਆਪ ਭਾਰਾ
ਸੁੱਕੀ ਡਾਲੀ ਡਾਲੀ, ਪੱਤਾ ਪੱਤਾ ਝੜ੍ਹ ਗਿਆ
ਓਹਨਾ ਉੱਜੜਿਆਂ ਦਾ, ਵੇਖ ਜਾ ਨਜ਼ਾਰਾ,,,ਓਏ
ਵੇ ਮੇਹਣੇ ਲੋਕਾਂ ਕਹਿਣੇ, ਲੱਗ ਤੈਨੂੰ ਮਾਰੇ ਸੀ
ਮੇਰਾ ਚੱਲਿਆ ਨਾ, ਹੋਣੀ ਅੱਗੇ ਚਾਰਾ
ਘਰ ਆਇਆ ਵੇ ਮੈਂ, ਰੱਬ ਨਾ ਪਛਾਣਿਆ
ਸੁੱਖ ਲੁੱਟਿਆ, ਨਸੀਬਾਂ ਮੇਰਾ ਸਾਰਾ,,,ਓਏ
ਵੇ ਤੈਨੂੰ ਰਾਹਾਂ ਵਿੱਚ, ਬੈਠੀ ਮੈਂ ਉਡੀਕਦੀ
ਮੇਰਾ ਢਾਹਵੀਂ ਨਾ ਤੂੰ, ਆਸਾਂ ਦਾ ਮੁਨਾਰਾ
ਤੈਨੂੰ ਵਾਸਤਾ ਈ, ਛੱਡ ਕੇ ਨਾ ਜਾਵੀਂ ਵੇ
ਮੇਰਾ ਤੇਰੇ ਬਾਝੋਂ, ਕੋਈ ਨਾ ਸਹਾਰਾ,,
ਵੇ ਧਾਹਾਂ ਉੱਚੀ ਉੱਚੀ, ਰਤਨੋ ਨੇ ਮਾਰੀਆ
ਮੇਰਾ ਮੁੜਿਆ ਨਾ ਓਏ,ਅੱਖੀਆਂ ਦਾ ਤਾਰਾ
ਕੋਈ ਮੋੜ ਲਿਆਵੋ, ਰੁੱਸੇ ਮੇਰੇ ਪਾਲੀ ਨੂੰ
ਮੇਰਾ ਓਹਦੇ ਬਾਝੋਂ, ਕੋਈ ਨਾ ਸਹਾਰਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
ve roiyaan baalaka ve gaua tere jaan te,
tere jaan da manaaya sog bhaara,
tere bhaajh na oh pendiyaan na paani ve ,
tere bhaanjh na oh khaanadiyaan ve chaara oye
jihana bohada di too chhaave kade behanda si,
sog ohana ne maniyaan aap bhaara,
suki dhaali dhaali pata pata jhaad gaya,
ohana ujadiyaan da vekh ja najaaraa
ve mohane lok kahane lag tenu maare si,
mere chaliyaan n honi aage chaara,
ghar aaiyaan ve mainrab na pchhaaniyaan,
sukh lutiya naseeba mera saaraa
ve tenu raaha vich bethi mainudeekadi,
mera dhaahavi n too aasa da munaara,
tenu vaasta ai chhad ke na jaavi ve,
mera tere baajo koi n sahaaraa..
ve dhaaha uchi uchi ratnon ne maariyaan,
mera mudiya n oye akhiyaan da taara,
koi mod liaavo roose mere paali nu,
mera ohade bhaajho koi n sahaaraa
ve roiyaan baalaka ve gaua tere jaan te,
tere jaan da manaaya sog bhaara,
tere bhaajh na oh pendiyaan na paani ve ,
tere bhaanjh na oh khaanadiyaan ve chaara oye